ਹੈਦਰਾਬਾਦ: ਪੇਟਬਸ਼ੀਰਾਬਾਦ ਥਾਣਾ ਖੇਤਰ ਦੇ ਕੋਮਪੱਲੀ ਇਲਾਕੇ 'ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਨ ਦੇ ਨਾਲ ਹੀ ਘਟਨਾ ਵਿੱਚ ਸ਼ਾਮਲ ਲੜਕੀ ਦੇ ਗੁਆਂਢੀ ਅਤੇ ਉਸ ਦੇ ਲੜਕੇ ਨੂੰ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਰ 'ਚ ਨਹੀਂ ਸੀ ਮਾਂ ਬਾਪ: ਪੇਟਬਸ਼ੀਰਾਬਾਦ ਥਾਣੇ ਦੇ ਸੀਆਈ ਪ੍ਰਸ਼ਾਂਤ ਨੇ ਦੱਸਿਆ ਕਿ ਘਟਨਾ ਦੇਰ ਰਾਤ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਕਰਨਾਟਕ ਤੋਂ ਲੜਕੀ ਦਾ ਪਰਿਵਾਰ ਹਾਲ ਹੀ ਵਿੱਚ ਕੋਮਪਲੀ ਆਇਆ ਸੀ ਅਤੇ ਇੱਥੇ ਰਹਿ ਰਿਹਾ ਹੈ। ਉਥੇ ਹੀ ਉਸਦੀ ਪਤਨੀ ਅਪਾਹਜ ਹੈ। ਪੁਲਿਸ ਮੁਤਾਬਕ ਵੀਰਵਾਰ ਨੂੰ ਲੜਕੀ ਦੇ ਮਾਤਾ-ਪਿਤਾ ਬਹਾਦੁਰਪੱਲੀ ਨੇੜੇ ਮਜ਼ਦੂਰੀ ਕਰਨ ਲਈ ਗਏ ਹੋਏ ਸਨ। ਲੜਕੀ ਅਤੇ ਉਸਦਾ ਭਰਾ ਘਰ ਹੀ ਸਨ।
- ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਨਹੀਂ ਹੋਵੇਗਾ ਪੰਜਾਬ 95 ਦਾ ਪ੍ਰੀਮੀਅਰ, ਵੈੱਬਸਾਈਟ ਉੱਤੇ ਪ੍ਰੀਮੀਅਰ ਸਬੰਧੀ ਨਹੀਂ ਕੋਈ ਜਾਣਕਾਰੀ
- Jadavpur University ਦਾ ਸਾਬਕਾ ਵਿਦਿਆਰਥੀ ਚਲਾ ਰਿਹਾ ਸੀ ਰੈਗਿੰਗ ਸੈੱਲ, ਗੱਲ ਨਾ ਮੰਨਣ ਉੱਤੇ ਕਰਦਾ ਸੀ ਤਸ਼ੱਦਦ
- Patna Crime: ਬਿਹਾਰ 'ਚ ਨਰਸ ਦਾ ਦਿਨ-ਦਿਹਾੜੇ ਚਾਕੂ ਮਾਰ ਕੇ ਕਤਲ, ਪਟਨਾ ਦੇ ਕੰਕੜਬਾਗ 'ਚ ਸੜਕ ਵਿਚਕਾਰ ਹੋਈ ਵਾਰਦਾਤ