ਗਾਜ਼ੀਆਬਾਦ:ਕਿਸਾਨੀ ਅੰਦੋਲਨ ਸਿਖਰਾਂ 'ਤੇ ਪਹੁੰਚਿਆ ਹੋਇਆ ਹੈ। ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ਦੀ ਪੂਰੀ ਦੁਨੀਆਂ 'ਚ ਚਰਚਾ ਹੋ ਰਹੀ ਹੈ। ਜਦੋਂ ਕਿਸਾਨਾਂ ਵੱਲੋਂ ਇਸ ਅੰਦੋਲਨ ਦੀ ਕਾਲ ਦਿੱਤੀ ਸੀ, ਤਾਂ ਪੰਜਾਬ ਦੇ ਕਿਸਾਨਾਂ ਨੇ ਇਕੱਠੇ ਹੋਕੇ ਦਿੱਲੀ ਨੂੰ ਕੂਚ ਕੀਤਾ ਸੀ। ਹਾਲਾਂਕਿ ਰਸਤੇ ਵਿੱਚ ਅੰਨਦਾਤਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਲਿਖੇ ਅਜਿਹੇ ਸ਼ਬਦ, ਕੇਦਰ ਸਰਕਾਰ ਨੂੰ ਛੇੜਤੀ ਬਿਪਤਾ! - ਗਾਜ਼ੀਪੁਰ ਬਾਰਡਰ
ਗਾਜ਼ੀਪੁਰ ਬਾਰਡਰ 'ਤੇ ਮੁਰਗਾ ਮੰਡੀ ਨੂੰ ਜਾਣ ਵਾਲੀ ਸਰਵਿਸ ਲੇਨ' ਤੇ ਦਿੱਲੀ ਪੁਲਿਸ ਵੱਲੋਂ ਬੈਰੀਕੇਡਸ ਦੀਆਂ ਕਈ ਪਰਤਾਂ ਲਗਾਈਆਂ ਗਈਆਂ ਹਨ। ਕਿਸਾਨਾਂ ਨੇ ਦਿੱਲੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਸ 'ਤੇ ਲਿਖਿਆ ਹੈ, "ਬੈਰੀਕੇਡਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ"
ਕਿਸਾਨਾਂ ਨੇ ਗਾਜ਼ੀਪੁਰ ਸਰਹੱਦ 'ਤੇ ਲਿਖਿਆ "ਬੈਰਿਕੇਡਿੰਗ ਲਈ ਜ਼ਿੰਮੇਵਾਰ ਮੋਦੀ ਸਰਕਾਰ"
ਪਰ ਹੌਲੀ-ਹੌਲੀ ਕਿਸਾਨਾਂ ਦੇ ਬੁਲੰਦ ਹੌਂਸਲਿਆਂ ਨੇ ਦਿੱਲੀ ਤੱਕ ਮਾਰ ਕਰ ਦਿੱਤੀ ਤੇ ਦਿੱਲੀ ਦੀਆਂ ਬਰੂਹਾਂ 'ਤੇ ਪੱਕੇ ਡੇਰੇ ਲਗਾ ਲਏ।
ਤੇ ਹੁਣ ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ 'ਤੇ ਮੁਰਗਾ ਮੰਡੀ ਨੂੰ ਜਾਣ ਵਾਲੀ ਸਰਵਿਸ ਲੇਨ ਤੇ ਬੈਰੀਕੇਡਸ ਦੀਆਂ ਕਈ ਪਰਤਾਂ ਲਗਾ ਦਿੱਤੀਆਂ ਗਈਆਂ ਹਨ। ਦਿੱਲੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਿੰਗ 'ਤੇ ਕਿਸਾਨਾਂ ਨੇ ਲਿਖਿਆ ਹੈ, "ਬੈਰੀਕੇਡਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ।"