ਨਵੀਂ ਦਿੱਲੀ:ਪੁਲਿਸ ਇਕ ਨੌਜਵਾਨ (Young) ਦਾ ਹੱਥ ਫੜ ਕੇ ਖਿੱਚ ਕੇ ਬਾਈਕ ਲੈ ਕੇ ਜਾ ਰਹੇ ਹਨ। ਜਿਸਦੀ ਵੀਡੀਓ ਖੂਬ ਵਾਇਰਲ (viral) ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਉਤੇ ਇਕ ਯੂਜਰ (User) ਦੁਆਰਾ ਪੋਸਟ ਕੀਤੀ ਗਿਆ ਹੈ।
ਵੀਡੀਓ ਉਤਰ ਪ੍ਰਦੇਸ਼ ਦੀ ਹੀ ਹੈ।ਬਾਈਕ ਉਤੇ ਦੋ ਪੁਲਿਸ ਵਾਲੇ ਸਵਾਰ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦਿਲਚਸਪ ਇਹ ਹੈ ਕਿ ਬਾਈਕ ਵਾਲੇ ਨੌਜਵਾਨ ਦਾ ਹੱਥ ਫੜ ਕੇ ਪੁਲਿਸ ਲੈ ਕੇ ਜਾ ਰਹੀ ਹੈ। ਵੀਡੀਓ ਵਿੱਚ ਸਪਸ਼ਟ ਨਹੀਂ ਹੈ ਕਿ ਮੁਲਜ਼ਮ ਨੂੰ ਲੈ ਕੇ ਜਾ ਰਹੇ ਹਨ ਜਾਂ ਕਿਸੇ ਦੀ ਮਦਦ ਕਰ ਰਹੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।