ਪੰਜਾਬ

punjab

ETV Bharat / bharat

ਸਿਰਸਾ ਤੋਂ ਦਿਲ ਦਹਿਲਾਉਣਾ ਵਾਲਾ ਵੀਡੀਓ Live - ਪਿੰਡ ਭਾਂਭੂਰ

ਸਿਰਸਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ, ਸ਼ੁੱਕਰਵਾਰ ਨੂੰ ਕੁੱਝ ਲੋਕਾਂ ਨੇ ਦੇਰ ਰਾਤ ਫੇਸਬੁੱਕ ਲਾਈਵ ਕੀਤੀ। ਵੀਡੀਓ ਵਿੱਚ ਇੱਕ ਨੌਜਵਾਨ ਦੀ ਲਾਸ਼ ਇੱਕ ਗੋਦਾਮ ਦੇ ਅੰਦਰ ਸੜ ਰਹੀ ਦਿਖਾਈ ਦਿੱਤੀ।

ਸਿਰਸਾ ਤੋਂ ਦਿਲ ਦਹਿਲਾਉਣਾ ਵਾਲਾ ਵੀਡੀਓ Live
ਸਿਰਸਾ ਤੋਂ ਦਿਲ ਦਹਿਲਾਉਣਾ ਵਾਲਾ ਵੀਡੀਓ Live

By

Published : Jul 3, 2021, 4:52 PM IST

ਸਿਰਸਾ:ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿਰਸਾ ਦੇ ਰਾਨੀਆ ਖੇਤਰ ਦੇ ਪਿੰਡ ਭਾਂਭੂਰ ਦੇ ਕੁੱਝ ਲੋਕਾਂ ਨੇ ਦੇਰ ਰਾਤ ਫੇਸਬੁੱਕ ਲਾਈਵ ਕੀਤਾ। ਜਿਸ ਵਿੱਚ ਉਨ੍ਹਾਂ ਦੱਸਿਆ, ਕਿ ਕਿਸੇ ਨੇ ਪਿੰਡ ਦੇ ਗੋਦਾਮ ਵਿੱਚ ਇੱਕ ਵਿਅਕਤੀ ਨੂੰ ਜ਼ਿੰਦਾ ਸਾੜ ਦਿੱਤਾ ਹੈ। ਇਸ ਵੀਡੀਓ ਵਿੱਚ ਨੌਜਵਾਨ ਦੀ ਲਾਸ਼ ਧੂੰਏਂ ਨਾਲ ਸੜ ਦੀ ਦਿਖਾਈ ਦਿੱਤੀ।

ਸਿਰਸਾ ਤੋਂ ਦਿਲ ਦਹਿਲਾਉਣਾ ਵਾਲਾ ਵੀਡੀਓ Live

ਪਿੰਡ ਵਾਸੀਆਂ ਦੇ ਫੇਸਬੁੱਕ ਲਾਈਵ ਹੋਣ ਤੋਂ ਬਾਅਦ ਇਹ ਵੀਡੀਓ ਤੁਰੰਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਇੱਕ ਮੋਟਰਸਾਈਕਲ ਵੀ ਬਲਦੀ ਹੋਈ ਲਾਸ਼ ਦੇ ਕੋਲ ਖੜ੍ਹਾ ਦਿਖਾਈ ਦੇ ਰਿਹਾ ਸੀ, ਇਸ ਮੋਟਰਸਾਈਕਲ ਦਾ ਨੰਬਰ ਐੱਚ.ਆਰ 24 ਐਨ 1988 ਹੈ, ਜੋ ਕਿ ਇੱਕ ਥ੍ਰੀ ਵ੍ਹੀਲਰ ਹੈ, ਕਿਹਾ ਜਾਂ ਰਿਹਾ ਹੈ, ਕਿ ਮ੍ਰਿਤਕ ਅਪਾਹਜ ਹੋ ਸਕਦਾ ਹੈ।

ਜਿਸ ਵਿਅਕਤੀ ਨੇ ਇਹ ਵੀਡੀਓ ਬਣਾਇਆ ਹੈ, ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ, ਕਿ ਜੇ ਕਿਸੇ ਦਾ ਕੋਈ ਸੱਜਣ ਜਾਂ ਦੋਸਤ ਹੈ, ਤਾਂ ਉਹ ਭਾਂਭੂਰ ਪਿੰਡ ਦੇ ਗੋਦਾਮ ਵਿੱਚ ਪਹੁੰਚ ਜਾਵੇ।

ਇਹ ਵੀ ਪੜ੍ਹੋ:- ETV ਭਾਰਤ 'ਤੇ ਭਗਵੰਤ ਮਾਨ EXCLUSIVE

ABOUT THE AUTHOR

...view details