ਪੰਜਾਬ

punjab

ETV Bharat / bharat

ਚੀਕਣੀ-ਚੀਕਣੀ ਪਤਲੀ ਕਮਰ 'ਤੇ ਅੰਗਰੇਜ ਦਾ ਡਾਂਸ - ਆਮਿਰ ਖਾਨ

ਰਿਕੀ ਪੋਂਡ (Ricky Pond) ਜੋ ਆਪਣੇ ਬਾਲੀਵੁੱਡ ਡਾਂਸ ਵੀਡੀਓਜ਼ ਲਈ ਮਸ਼ਹੂਰ ਹੈ, ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਨਵੀਂ ਪੋਸਟ ਵਿੱਚ ਇੱਕ ਕਲਿੱਪ ਸਾਂਝੀ ਕੀਤੀ। ਉਸ ਦੇ ਇੰਸਟਾਗ੍ਰਾਮ 'ਤੇ 400k ਤੋਂ ਵੱਧ ਫਾਲੋਅਰਸ ਹਨ ਅਤੇ ਹਰ ਦੂਜੇ ਦਿਨ ਆਪਣੀ ਸ਼ਾਨਦਾਰ ਡਾਂਸ ਕਲਿੱਪ ਪੋਸਟ ਕਰਦੇ ਹਨ।

ਚੀਕਣੀ-ਚੀਕਣੀ ਪਤਲੀ ਕਮਰ 'ਤੇ ਅੰਗਰੇਜ ਦਾ ਡਾਂਸ
ਚੀਕਣੀ-ਚੀਕਣੀ ਪਤਲੀ ਕਮਰ 'ਤੇ ਅੰਗਰੇਜ ਦਾ ਡਾਂਸ

By

Published : Aug 19, 2021, 5:53 PM IST

ਹੈਦਰਾਬਾਦ: ਰਿਕੀ ਪੋਂਡ (Ricky Pond) ਜੋ ਆਪਣੇ ਬਾਲੀਵੁੱਡ ਡਾਂਸ ਵੀਡੀਓਜ਼ ਲਈ ਮਸ਼ਹੂਰ ਹੈ, ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਨਵੀਂ ਪੋਸਟ ਵਿੱਚ ਇੱਕ ਕਲਿੱਪ ਸਾਂਝੀ ਕੀਤੀ। ਉਸ ਦੇ ਇੰਸਟਾਗ੍ਰਾਮ 'ਤੇ 400k ਤੋਂ ਵੱਧ ਫਾਲੋਅਰਸ ਹਨ ਅਤੇ ਹਰ ਦੂਜੇ ਦਿਨ ਆਪਣੀ ਸ਼ਾਨਦਾਰ ਡਾਂਸ ਕਲਿੱਪ ਪੋਸਟ ਕਰਦੇ ਹਨ।

ਆਪਣੇ ਨਵੇਂ ਵੀਡੀਓ ਵਿੱਚ ਰਿੱਕੀ ਨੇ ਨੀਲੀ ਟੀ ਅਤੇ ਪੈਂਟ ਪਾਈ ਹੋਈ ਹੈ ਅਤੇ ਇਹ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਿਤ ਦੀ ਫਿਲਮ ਦੇ 1990 ਦੇ ਹਿੱਟ ਗਾਣੇ 'ਚੀਕਨੀ-ਚੀਕਨੀ ਪਤਲੀ ਕਮਰ' ਤੇ ਨੱਚਦੇ ਦਿਖਾਈ ਦੇ ਰਹੇ ਹਨ। ਰਿੱਕੀ ਬਾਲੀਵੁੱਡ ਦਾ ਬਹੁਤ ਵੱਡਾ ਪ੍ਰਸੰਸਕ ਹੈ।

ਇਹ ਵੀ ਪੜੋ:ਵਿਆਹ ਦੇ ਜੋੜੇ 'ਚ ਲਾੜੀ ਨਿਕਲੀ ਗੱਡੀ ਲੈਕੇ, 'ਤੇ ਪੀਤੀ ...

ABOUT THE AUTHOR

...view details