ਹਰਿਆਣਾ/ਸੋਨੀਪਤ: ਸੋਨੀਪਤ 'ਚ ਬਦਮਾਸ਼ਾਂ ਦੇ ਹੌਂਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਕੱਲ੍ਹ ਜਿੱਥੇ ਸੋਨੀਪਤ ਦੇ ਹਰਸਾਣਾ ਪਿੰਡ 'ਚ ਸ਼ੂਟਰ ਦੀਪਕ ਮਾਨ ਦੀ ਲਾਸ਼ ਮਿਲੀ ਸੀ, ਉੱਥੇ ਹੀ ਅੱਜ ਖਰਖੌਦਾ 'ਚ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਭਾਰੀ ਗੋਲੀਬਾਰੀ ਹੋਈ। ਜਿਸ 'ਚ 3 ਬਦਮਾਸ਼ ਜ਼ਖਮੀ ਹੋ ਗਏ ਹਨ ਜਦਕਿ 1 ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੀਪਕ ਮਾਨ ਦੇ ਕਤਲ ਵਿੱਚ ਵੀ ਇਹੀ ਅਪਰਾਧੀ ਸ਼ਾਮਲ ਹੈ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਇਕ ਬਦਮਾਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
- Murder of three sisters: ਜਲੰਧਰ 'ਚ ਤਿੰਨ ਸਕੀਆਂ ਭੈਣਾਂ ਦਾ ਪਿਓ ਨੇ ਕੀਤਾ ਕਤਲ, ਆਰਥਿਕ ਮੰਦਹਾਲੀ ਦੱਸਿਆ ਕਾਰਣ, ਪੁਲਿਸ ਨੇ ਕੀਤਾ ਖ਼ੁਲਾਸਾ
- Punjabi Gangster Deepak Maan : ਪੰਜਾਬ ਦੇ ਗੈਂਗਸਟਰ ਦੀਪਕ ਮਾਨ ਦੀ ਸੋਨੀਪਤ 'ਚ ਮਿਲੀ ਲਾਸ਼, ਗੋਲਡੀ ਬਰਾੜ ਨੇ ਕਿਹਾ- ਅਸੀਂ ਕੁੱਤੇ ਦੀ ਮੌਤ ਮਾਰਿਆ
- Ludhiana court complex: ਲੁਧਿਆਣਾ ਕਚਹਿਰੀ ਕੰਪਲੈਕਸ 'ਚ ਦੋ ਗੁੱਟਾਂ 'ਚ ਹੋਈ ਖੂਨੀ ਝੜਪ, ਇਕ ਨੌਜਵਾਨ ਜ਼ਖਮੀ