ਜੰਮੂ-ਕਸ਼ਮੀਰ:ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਵੀਰਵਾਰ ਨੂੰ ਮੁੱਠਭੇੜ ਸ਼ੁਰੂ ਹੋ ਗਈ। ਪੁਲਿਸ ਅਤੇ ਸੁਰੱਖਿਆ ਬਲ ਆਪਰੇਸ਼ਨ ਚਲਾ ਰਹੇ ਹਨ।
ਪੁਲਿਸ ਨੇ ਟਵੀਟ ਕੀਤਾ, "ਅਵੰਤੀਪੋਰਾ ਦੇ ਅਗਨਹਾਨਜ਼ੀਪੋਰਾ ਖੇਤਰ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲ ਵਲੋਂ ਆਪ੍ਰੇਸ਼ਨ ਜਾਰੀ ਹੈ।"

ਕਸ਼ਮੀਰ ਦੇ IGP ਨੇ ਦੱਸਿਆ ਕਿ, "ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਖੇਤਰ ਦੇ ਦੱਖਣ ਅਗਾਨਜ਼ੀਪੋਰਾ ਵਿੱਚ ਅੱਤਵਾਦੀਆਂ ਅਤੇ ਸਰਕਾਰੀ ਬਲਾਂ ਦੀ ਸਾਂਝੀ ਟੀਮ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ਹੈ, ਕਥਿਤ ਤੌਰ 'ਤੇ 2 ਤੋਂ 3 ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਗੋਲੀਬਾਰੀ ਜਾਰੀ ਹੈ। ਅਵੰਤੀਪੋਰਾ ਮੁਕਾਬਲੇ ਵਿੱਚ ਫਸੇ ਅੱਤਵਾਦੀਆਂ ਚੋਂ ਇਕ ਟੀਵੀ ਅਦਾਕਾਰਾ ਮਰਹੂਮ ਅਮਰੀਨ ਭੱਟ ਦੇ ਕਾਤਲ ਸ਼ਾਮਲ ਹੋਣ ਦਾ ਵੀ ਖ਼ਦਸ਼ਾ ਹੈ।"
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ...