ਜੰਮੂ: ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਬੁੱਧਵਾਰ ਤੜਕਸਾਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ। ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਮੁਠਭੇੜ ਦੇ ਦੌਰਾਨ ਪਾਕਿਸਤਾਨੀ ਲਸ਼ਕਰ ਕਮਾਂਡਰ ਏਜਾਜ ਉਰਫ ਅਬੂ ਹੁਰੈਰਾ ਸਮੇਤ 2 ਸਥਾਨਕ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ ਹੈ।
ਪੁਲਵਾਮਾ 'ਚ ਮੁਠਭੇੜ, ਲਸ਼ਕਰ ਕਮਾਂਡਰ ਏਜਾਜ ਸਮੇਤ ਤਿੰਨ ਅੱਤਵਾਦੀ ਢੇਰ - ਲਸ਼ਕਰ ਕਮਾਂਡਰ ਏਜਾਜ
ਪੁਲਵਾਮਾ ਵਿੱਚ ਬੁੱਧਵਾਰ ਤੜਕਸਾਰ ਤੋਂ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਮੁਠਭੇੜ ਹੋਈ। ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਮੁਠਭੇੜ ਦੇ ਦੌਰਾਨ ਪਾਕਿਸਤਾਨੀ ਲਸ਼ਕਰ ਕਮਾਂਡਰ ਏਜਾਜ ਉਰਫ ਅਬੂ ਹੁਰੈਰਾ 2 ਸਥਾਨਕ ਅਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ।
ਫ਼ੋਟੋ
ਜਿੱਥੇ ਮੁਠਭੇੜ ਹੋਈ ਉੱਥੇ ਭਾਰੀ ਤਦਾਦ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।
Last Updated : Jul 14, 2021, 10:48 AM IST