ਨਵੀਂ ਦਿੱਲੀ: ਅਰਬ ਸਾਗਰ ਵਿੱਚ ਸਾਗਰ ਕਿਰਨ ਰਿਗ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾ ਵਾਪਰ ਗਿਆ ਹੈ। ਹੈਲੀਕਾਪਟਰ ਨੇ ਇੱਥੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਿਟੇਡ (ਓ.ਐੱਨ.ਜੀ.ਸੀ.) ਦੇ ਪਲੇਟਫਾਰਮ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਹੈਲੀਕਾਪਟਰ ਵਿੱਚ 2 ਪਾਇਲਟਾਂ ਦੇ ਨਾਲ 7 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 5 ਨੂੰ ਬਚਾ ਲਿਆ ਗਿਆ ਹੈ। 4 ਲੋਕ ਲਾਪਤਾ ਹਨ। ਉਸ ਦੀ ਭਾਲ ਜਾਰੀ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਅਰਬ ਸਾਗਰ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, 4 ਲੋਕਾਂ ਨੂੰ ਬਚਾਇਆ ਗਿਆ, 5 ਲਾਪਤਾ
ਹੈਲੀਕਾਪਟਰ ਨੇ ਇੱਥੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਿਟੇਡ (ਓ.ਐੱਨ.ਜੀ.ਸੀ.) ਦੇ ਪਲੇਟਫਾਰਮ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਹੈਲੀਕਾਪਟਰ ਵਿੱਚ 2 ਪਾਇਲਟਾਂ ਦੇ ਨਾਲ 7 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 5 ਨੂੰ ਬਚਾ ਲਿਆ ਗਿਆ ਹੈ।
Emergency landing of helicopter in Arabian Sea, 4 people rescued, 5 missing
ਸ਼ੁਰੂਆਤ 'ਚ 5 ਲੋਕ ਲਾਪਤਾ ਦੱਸੇ ਜਾ ਰਹੇ ਸਨ। ਬਾਅਦ ਵਿੱਚ ਇੱਕ ਵਿਅਕਤੀ ਨੂੰ ਬਚਾਅ ਕਿਸ਼ਤੀ ਰਾਹੀਂ ਬਚਾਇਆ ਗਿਆ। ਹੁਣ ਤੱਕ ਕੁੱਲ 5 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਜੀ-20 ਸੰਮੇਲਨ 'ਤੇ ਕਸ਼ਮੀਰੀ ਸਿਆਸੀ ਪਾਰਟੀਆਂ ਦੀ ਪ੍ਰਤੀਕਿਰਿਆ