ਕਾਬੁਲ:ਅਫਗਾਨਿਸਤਾਨ 'ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਮੁਤਾਬਕ ਸਵੇਰੇ 3:47 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਫੈਜ਼ਾਬਾਦ (Fayzabad) ਤੋਂ 33 ਕਿਲੋਮੀਟਰ ਦੂਰ ਪੱਛਮ ਵਿੱਚ ਸੀ।
ਇਹ ਵੀ ਪੜੋ:ਕੋਵਿਡ ਦੇ ਪਹਿਲੇ ਸਵਰੂਪ ਦੀ ਤੁਲਣਾ 'ਚ ਓਮੀਕਰੋਨ ਤੋਂ ਖ਼ਤਰਾ ਘੱਟ: ਅੰਕੜੇ
ਭੂਚਾਲ ਕਿਉਂ ਆਉਂਦਾ ਹੈ ?