ਹੈਦਰਾਬਾਦ: ਦੇਸ਼ ਵਿੱਚ ਵਿਆਹ ਦੌਰਾਨ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਪਰ ਇਸ ਰਸਮਾਂ ਵਿੱਚੋਂ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਰਸਮ ਜੈਮਾਲਾ ਦੀ ਹੁੰਦੀ ਹੈ, ਜਿਸ 'ਤੇ ਹਰ ਇੱਕ ਦੀ ਨਜ਼ਰ ਹੁੰਦੀ ਹੈ।
ਅਜਿਹਾ ਹੀ ਇੱਕ ਸ਼ੋਸਲ ਮੀਡਿਆ ਤੇ ਵੀਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲਾੜਾ ਜੈਮਾਲਾ ਦੀ ਸਟੇਜ ਤੋਂ ਉਤਸਾਹ ਵਿੱਚ ਡਿੱਗਣ ਹੀ ਵਾਲਾ ਹੈ, ਕਿ ਦੁਲਹਨ ਨੇ ਉਸਨੂੰ ਫੜ੍ਹ ਲਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ।
ਦੱਸ ਦਈਏ ਕਿ ਇਹ ਵੀਡਿਓ ਸ਼ੋਸਲ ਮੀਡੀਆ ਦੇ ਪਲੇਟਫਾਰਮ 'ਤੇ Rahul.dhakad.503 ਨਾਮ ਦੇ ਅਕਾਊਂਟ ਨਾਲ ਸੇਅਰ ਕੀਤੀ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਤੇ ਸੁਨੇਹ ਮਿਲ ਰਿਹਾ ਹੈ। ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵੀਡਿਓ ਅਪਲੋਡ ਹੋਣ ਤੋਂ ਬਾਅਦ ਹੀ ਕਰੀਬ 11 ਹਜ਼ਾਰ ਤੋਂ ਵੱਧ ਲੋਕੀ ਦੇਖ ਚੁੱਕੇ ਹਨ। ਇਸ ਤੇ ਬਹੁਤ ਸਾਰੇ ਲੋਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜੋ:- ਨਵੀਂ ਲਾੜੀ ਡਾਂਸ ਕਰਦੀ ਲਾੜੇ ਨਾਲ ਸਟੇਜ 'ਤੇ ਡਿੱਗੀ, ਵੀਡੀਓ ਵਾਇਰਲ