ਪੰਜਾਬ

punjab

ETV Bharat / bharat

ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ - ਹਿਰਾ ਨਾਲ ਈਡੀ ਸਹੀ ਤਰੀਕੇ ਨਾਲ ਵਤੀਰਾ ਨਹੀਂ

ਈਡੀ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ (Ex MLA sent to judicial custody) ਨੂੰ ਮੁਹਾਲੀ ਅਦਾਲਤ ਨੇ ਅੱਜ ਦੁਪਹਿਰ ਬਾਅਦ ਨੂੰ ਉਨ੍ਹਾਂ ਨੂੰ ਚੌਦਾਂ ਦਿੰਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੇ ਭਾਰੀ ਸੰਖਿਆ ਵਿਚ ਇੱਥੇ ਸਮਰਥਕ ਮੌਜੂਦ ਸਨ (Supporters were also present)। ਹੁਣ ਖਹਿਰਾ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਦੋ ਦਸੰਬਰ ਨੂੰ ਦੁਬਾਰਾ ਮੋਹਾਲੀ ਦੀ ਈਡੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ

By

Published : Nov 18, 2021, 7:21 PM IST

ਮੁਹਾਲੀ: ਈਡੀ ਕੇਸ (ED Case) ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਨ੍ਹਾਂ ਨੂੰ ਸੱਤ ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਈਡੀ ਨੇ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਸੀ ਤੇ ਖਹਿਰਾ ਦੇ ਵਕੀਲਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਉਹੀ ਅਧਾਰ ਹਨ, ਜਿਨ੍ਹਾਂ ਆਧਾਰ ’ਤੇ ਖਹਿਰਾ ਨੂੰ ਪਹਿਲਾਂ ਪੁੱਛਗਿੱਛ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ, ਲਿਹਾਜਾ ਰਿਮਾਂਡ ਹੋਰ ਨਹੀਂ ਵਧਾਇਆ ਜਾਣਾ ਚਾਹੀਦਾ। ਇਸੇ ’ਤੇ ਅਦਾਲਤ ਨੇ ਈਡੀ ਦੀ ਮੰਗ ਨਾਮੰਜੂਰ ਕਰਦਿਆਂ ਖਹਿਰਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।
ਈਡੀ ਦੇ ਵਤੀਰੇ ’ਤੇ ਦੋਸ਼ ਲਗਾਇਆ
ਇਸ ਦੌਰਾਨ ਕੋਰਟ ਤੋਂ ਬਾਹਰ ਜਾਣ ਦੇ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਵਕੀਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਈਡੀ ਸਹੀ ਤਰੀਕੇ ਨਾਲ ਵਤੀਰਾ (Khaira alleged ED of misbehaving) ਨਹੀਂ ਕਰ ਰਹੀ ਹੈ ਤੇ ਇੱਥੇ ਤੱਕ ਕਿ ਈਡੀ ਜੋ ਹੈ ਉਹ ਕੋਰਟ ਨੂੰ ਵੀ ਗੁੰਮਰਾਹ ਕਰ ਰਹੀ ਹੈ ਕਿ ਕੋਰਟ ਨੇ ਸਤਿੰਦਰ ਜਦ ਪੁਲਸ ਰਿਮਾਂਡ ਦਿੱਤਾ ਸੀ ਤਾਂ ਖਹਿਰਾ ਨੂੰ ਲੈ ਕੇ ਦਿੱਲੀ ਜਾਣਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਈਡੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਵਿੱਚ ਹੀ ਰੱਖਿਆ ਤੇ ਅੱਜ ਫੇਰ ਈਡੀ ਉਹ ਸੀ ਸਵਾਲਾਂ ਤੇ ਜਿਨ੍ਹਾਂ ਦਾ ਕੋਈ ਬੁਨਿਆਦ ਨਹੀਂ ਸੀ ਬੇਬੁਨਿਆਦ ਸਵਾਲਾਂ ਦਾ ਫਿਰ ਅੱਗੇ ਤੁਰ ਸਕੇ ਕੋਲੰਬੀਆ ਨੂੰ ਉਸ ਦਾ ਲੜਕਾ ਅੱਗੇ ਤੋਂ ਸੱਤ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਨ੍ਹਾਂ ਨੂੰ ਜਨ ਮੰਗ ਰਹੇ ਸੀ ਹਾਲਾਂਕਿ ਈਡੀ ਇਸ ਮਾਮਲੇ ਵਿਚ ਕਾਮਯਾਬ ਨਹੀਂ ਹੋ ਸਕੀ ਤੇ ਮਾਨਯੋਗ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੌਦਾਂ ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਨੰਬਰ ਮਾਂਗਾ ਜੁਡੀਸ਼ਰੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਤੇ ਹੁਣ ਉਹ ਦੋ ਦਸੰਬਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ

ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਸਮਰਥਕ ਪੁੱਜੇ ਮੁਹਾਲੀ ਅਦਾਲਤ

ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿਚ ਮੋਹਾਲੀ ਕੋਰਟ ਵਿਚ ਸਵੇਰ ਤੋਂ ਹੀ ਭਾਰੀ ਸੰਖਿਆ ਵਿੱਚ ਪਹੁੰਚੇ ਸਮਰਥਕਾਂ ਵੱਲੋਂ ਇਹ ਕਿਹਾ ਗਿਆ ਕਿ ਸੁਖਪਾਲ ਸਿੰਘ ਖਹਿਰਾ ਬੇਦਾਗ ਡੇਵਿਡ ਵੱਡੀ ਸ਼ਖ਼ਸੀਅਤ ਦੇ ਲੀਡਰ ਹਨ ਸਮਰਥਕਾਂ ਨੇ ਕਿਹਾ ਕਿ ਉਹ ਬਿਲਕੁਲ ਅਦਾਲਤ ਤੋਂ ਬੇਦਾਗ ਹੋ ਕੇ ਬਾਹਰ ਆ ਜਾਣਗੇ ਉਸ ਤੋਂ ਬਾਅਦ ਇੱਕ ਭਾਰੀ ਇਕੱਠ ਕੀਤਾ ਜਾਏਗਾ ਜਿਸ ਤੋਂ ਬਾਅਦ ਜੋ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਰਾਹੀਂ ਕਿਹਾ ਕਿ ਜਿਹੜੇ ਕਾਂਗਰਸੀ ਲੀਡਰ ਉਨ੍ਹਾਂ ਦੀ ਬੁੱਕਲ ਚ ਬੈਠ ਕੇ ਉਨ੍ਹਾਂ ਦੀ ਜੜ੍ਹਾਂ ਨੂੰ ਪੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਨ੍ਹਾਂ ਨੂੰ ਰਾਜਨੀਤੀ ਦੇ ਚਲਦੇ ਉਨ੍ਹਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪਸਾਰੇ ਨੇ ਉਨ੍ਹਾਂ ਦਾ ਇਕ ਇਕ ਦਾ ਹਿਸਾਬ ਜਿਹੜਾ ਉਹ ਲੈਣਗੇ ਅਧਿਆਪਕ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਵੀ ਬੇਨਕਾਬ ਕੀਤੇ ਜਾਣਗੇ ਇਸ ਦੌਰਾਨ ਸਮਰਥਕਾਂ ਨੇ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਖ਼ਾਤਿਰ ਚਾਹੇ ਉਨ੍ਹਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਾ ਪਵੇ ਤੋਂ ਮੁਹਾਲੀ ਕੋਟ ਦੇ ਵਾਂਗ ਹੀ ਉਨ੍ਹਾਂ ਦੇ ਲਈ ਚੱਟਾਨ ਦੀ ਤਰ੍ਹਾਂ ਆਪਣੇ ਲੀਡਰ ਲੀਡਰ ਦੇ ਲਈ ਤੇ ਲੀਡਰ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਰਹਿਣਗੇ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਕ ਬੇਦਾਗ ਤੇ ਸਾਫ ਸੁਥਰੀ ਛਵੀ ਦੇ ਇਨਸਾਨ ਨੇ ਤੋਂ ਜਲਦ ਹੀ ਜੇਲ੍ਹ ਤੋਂ ਬਾਹਰ ਆਉਣਗੇ

ਈਡੀ ਨੂੰ ਮੂੰਹ ਦੀ ਖਾਣੀ ਪਈ

ਈਡੀ ਅਤੇ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿੱਚ ਕਾਫ਼ੀ ਜੱਦੋ ਜਹਿਦ ਜੋ ਅੱਜ ਮੋਹਾਲੀ ਕੋਰਟ ਵਿਚ ਲੰਬੀ ਦਲੀਲਾਂ ਤੋਂ ਬਾਅਦ ਆਖਿਰ ਮਾਣਯੋਗ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੌਦਾਂ ਦਿਨਾਂ ਦੀ ਜੁਡੀਸ਼ਲ ਹਿਰਾਸਤ ਵਿਚ ਭੇਜਣ ਦਾ ਹੁਕਮ ਉਥੇ ਜੇ ਗੱਲ ਕੀਤੀ ਜਾਵੇ ਤਾਂ ਈਡੀ ਈਡੀ ਨੂੰ ਕਿਤੇ ਨਾ ਕਿਤੇ ਇੱਥੇ ਮਾਨਯੋਗ ਅਦਾਲਤ ਦੇ ਸਾਹਮਣੇ ਮੂੰਹ ਦੀ ਖਾਣੀ ਪਈ ਹੈ। ਈਡੀ ਨੂੰ ਉਹ ਚੀਜ਼ ਨਹੀਂ ਹਾਸਿਲ ਹੋ ਸਕੀ ਜੋ ਈਡੀ ਮਾਨਯੋਗ ਅਦਾਲਤ ਤੋਂ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੱਤਾ ਸੱਤ ਦਿਨਾਂ ਦਾ ਹੋਰ ਪੁਲੀਸ ਰਿਮਾਂਡ ਮੰਗਣਾ ਚਾਹੁੰਦੀ ਸੀ ਜੋ ਆਪਣੀ ਦਲੀਲ ਮਾਨਯੋਗ ਅਦਾਲਤ ਦੇ ਸਾਹਮਣੇ ਰੱਖ ਰਹੀ ਸੀ ਪਰ ਇੱਥੇ ਜਿਹੜੇ ਉਹ ਬਚਾਅ ਪੱਖ ਦੇ ਵਕੀਲ ਸਨ ਜਿਹੜੇ ਸੁਖਪਾਲ ਖਹਿਰਾ ਦੇ ਵਕੀਲ ਸਨ ਉਨ੍ਹਾਂ ਨੇ ਆਪਣੀ ਦਲੀਲ ਇਸ ਤਰ੍ਹਾਂ ਰੱਖੀ ਮਾਨਯੋਗ ਅਦਾਲਤ ਨੂੰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੰਦਾ ਹੋਰ ਪੁਲੀਸ ਰਿਮਾਂਡ ਵਧਾਉਣ ਦੀ ਥਾਂ ਉਨ੍ਹਾਂ ਨੂੰ ਜੁਡੀਸ਼ਰੀ ਵਿੱਚ ਭੇਜਣਾ ਮੁਨਾਸਿਬ ਸਮਝਿਆ ਤੇ ਹੁਣ ਉਹ ਦੁਬਾਰਾ ਦੋ ਦਸੰਬਰ ਨੂੰ ਇਸੇ ਅਦਾਲਤ ਵਿਚ ਦੁਬਾਰਾ ਪੇਸ਼ ਹੋਣ ਹੋਣਗੇ।

ਇਹ ਵੀ ਪੜ੍ਹੋ:ਸਰੀਰਕ ਸ਼ੋਸ਼ਣ ਮਾਮਲੇ 'ਚ ਸਿਮਰਜੀਤ ਬੈਂਸ ਦੇ ਵਿਰੁੱਧ ਗੈਰ ਜ਼ਮਾਨਤੀ ਵਰੰਟ ਹੋਏ ਜਾਰੀ

ABOUT THE AUTHOR

...view details