ਸੈਂਟੋ ਡੋਮਿੰਗੋ:ਡੋਮਿਨਿਕਨ ਰੀਪਬਲਿਕ ਪਲੇਨ ਕਰੈਸ਼ (Dominican Republic Plane Crash) ਦੀ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਿੱਜੀ ਜੈੱਟ (Private Jet Crash) ਇੱਕ ਰਨਵੇਅ 'ਤੇ ਕਰੈਸ਼ ਹੋ ਗਿਆ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਦਾ ਖਦਸ਼ਾ (Nine dead in Dominican Republic plane crash) ਹੈ।
Plane Crash: ਡੋਮਿਨਿਕਨ ਰੀਪਬਲਿਕ ‘ਚ ਜਹਾਜ਼ ਕਰੈਸ਼, 9 ਦੀ ਮੌਤ - ਐਮਰਜੈਂਸੀ ਲੈਂਡਿੰਗ
ਡੋਮਿਨਿਕਨ ਰੀਪਬਲਿਕ ਵਿੱਚ ਇੱਕ ਜਹਾਜ਼ ਹਾਦਸੇ (Nine dead in Dominican Republic plane crash) ਵਿੱਚ 9 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਡੋਮਿਨਿਕਨ ਰੀਪਬਲਿਕ ‘ਚ ਜਹਾਜ਼ ਕਰੈਸ਼
ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਲਾਸ ਅਮਰੀਕਾ ਏਅਰਪੋਰਟ (Las Americas Airport) 'ਤੇ ਐਮਰਜੈਂਸੀ ਲੈਂਡਿੰਗ (emergency landing) ਦੌਰਾਨ ਵਾਪਰਿਆ। ਰਿਪੋਰਟਾਂ ਮੁਤਾਬਕ ਮਾਰੇ ਗਏ ਨੌਂ ਲੋਕਾਂ ਵਿੱਚ ਸੱਤ ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।