ਹੈਦਰਾਬਾਦ:ਰੋਜ਼ਾਨਾ ਦੀ ਭੱਜ-ਦੌੜ ਵਾਲੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸਾਡਾ ਆਪਣਾ ਮੋਬਾਇਲ ਹੈ ਜਿਸ ਨਾਲ ਅਸੀਂ ਘਰ ਬੈਠੇ ਹੀ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਲੈਂਦੇ ਹਾਂ ਅਤੇ ਤਰ੍ਹਾਂ-ਤਰ੍ਹਾਂ ਦੇ ਵੀਡੀਓਜ਼ ਦੇਖ ਕੇ ਕਦੇ ਖ਼ੁਸ ਹੁੰਦੇ ਹਾਂ ਕਦੇ ਦੁਖੀ ਹੁੰਦੇ ਹਾਂ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਕੁੱਤੇ ਦੀ ਜੋਗਿੰਗ ਕਰਦਿਆਂ ਦੀ ਵੀਡੀਓ VIRAL - ਹੈਦਰਾਬਾਦ
ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਪਿੱਟ ਫ਼ੁੱਲ ਨਸਲ ਦਾ ਕੁੱਤਾ ਜੌਗਿੰਗ ਕਰਦਾ ਦਿਖਾਈ ਦੇ ਰਿਹਾ ਹੈ। ਜਿਸਨੂੰ ਦੇਖਣ ਵਾਲਾ ਉਸਨੂੰ ਵਾਰ-ਵਾਰ ਦੇਖਣ ਲਈ ਮਜ਼ਬੂਰ ਹੁੰਦਾ ਹੈ।
ਕੁੱਤੇ ਦੀ ਜੋਗਿੰਗ ਕਰਦਿਆਂ ਦੀ ਵੀਡੀਓ VIRAL
ਜਿਸ ਵਿੱਚ ਇੱਕ 'ਪਿੱਟ ਫ਼ੁੱਲ' ਨਸਲ ਦਾ ਕੁੱਤਾ ਜੌਗਿੰਗ ਕਰਦਾ ਦਿਖਾਈ ਦੇ ਰਿਹਾ ਹੈ। ਜਿਸਨੂੰ ਦੇਖਣ ਵਾਲਾ ਉਸਨੂੰ ਵਾਰ-ਵਾਰ ਦੇਖਣ ਲਈ ਮਜ਼ਬੂਰ ਹੁੰਦਾ ਹੈ। ਇਸ ਵੀਡੀਓ ਵਿੱਚ ਇਹ ਕੁੱਤਾ ਇਨਸਾਨਾਂ ਦੀ ਤਰ੍ਹਾਂ ਬੜ੍ਹੇ ਮਜ਼ੇ ਨਾਲ ਜੌਗੰਗ ਕਰ ਰਿਹਾ ਹੈ। ਜਿਸਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਬਹੁਤ ਹੀ ਖ਼ੁਸ ਹੈ ਤੇ FULL ENJOY ਕਰ ਰਿਹਾ ਹੈ।
ਇਹ ਵੀ ਪੜ੍ਹੋ:ਵੇਖੋ ਕਿਵੇਂ ਹਾਥੀ ਨੇ ਧੱਕਾ ਮਾਰ START ਕੀਤਾ ਟਰੱਕ !