ਪੰਜਾਬ

punjab

ETV Bharat / bharat

ਕੁੱਤੇ ਨੇ ਕੁੜੀ ਨੂੰ ਡੰਡੇ ਨਾਲ ਕੁੱਟਿਆ, ਵੀਡਿਓ ਵਾਇਰਲ - ਕੁੱਤਾ ਮਾਂ ਦੀ ਤਰ੍ਹਾਂ ਬੱਚੇ ਨੂੰ ਕੁੱਟਣ ਦੀ ਵੀਡਿਓ ਵਾਇਰਲ

ਜਿਸ ਵਿੱਚ ਇੱਕ ਕੁੱਤਾ ਮਾਂ ਦੀ ਤਰ੍ਹਾਂ ਬੱਚੇ ਨੂੰ ਕੁੱਟਣ ਦੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਨੂੰ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਸ਼ੇਅਰ ਤੇ ਪਸੰਦ ਕੀਤਾ ਜਾ ਰਿਹਾ ਹੈ।

ਕੁੱਤੇ ਨੇ ਕੁੜੀ ਨੂੰ ਡੰਡੇ ਨਾਲ ਕੁੱਟਿਆ
ਕੁੱਤੇ ਨੇ ਕੁੜੀ ਨੂੰ ਡੰਡੇ ਨਾਲ ਕੁੱਟਿਆ

By

Published : Jan 22, 2022, 1:23 PM IST

Updated : Jan 22, 2022, 5:04 PM IST

ਹੈਦਰਾਬਾਦ:ਅਕਸਰ ਹੀ ਕੁੱਤੇ-ਬਿੱਲੀਆਂ ਨੱਚਦੇ ਪੱਟਦੇ ਦਿਖਾਈ ਦਿੰਦੇ ਹਨ, ਜਿਸ ਦੌਰਾਨ ਉਹ ਮਨੁੱਖ ਵਾਂਗੂ ਗਤੀਵਿਧੀਆਂ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਸ਼ੋਸਲ ਮੀਡਿਆ 'ਤੇ ਵੀਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਕੁੱਤਾ ਮਾਂ ਦੀ ਤਰ੍ਹਾਂ ਬੱਚੇ ਨੂੰ ਕੁੱਟਣ ਦੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਨੂੰ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਸ਼ੇਅਰ ਤੇ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਵੀਡਿਓ ਵਿੱਚ ਇੱਕ ਕੁੱਤਾ ਇਕ ਲੜਕੀ ਨੂੰ ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ, ਜੇਕਰ ਤੁਹਾਨੂੰ ਯਕੀਨ ਆਉਂਦਾ ਤਾਂ ਇਸ ਵੀਡਿਓ ਨੂੰ ਤੁਸੀ ਧਿਆਨ ਨਾਲ ਦੇਖ ਸਕਦੇ ਹੋ। ਇਸ ਵੀਡਿਓ ਵਿੱਚ ਇੱਕ ਕਮਰੇ ਵਿੱਚ ਇੱਕ ਲੜਕੀ ਸੋਫੇ ਤੇ ਬੈਠੀ ਹੁੰਦੀ ਹੈ ਜੋ ਕਿ ਕੁੱਤੇ ਦੀ ਵੀਡਿਓ ਬਣਾ ਰਹੀ ਸੀ।

ਉਥੇ ਕਮਰੇ ਵਿੱਚ ਬੈਠੇ ਕੁੱਤੇ ਨੇ ਇੱਕ ਸੋਟੀ ਫੜ੍ਹ ਕੇ ਬੱਚੀ ਨੂੰ ਕੁੱਟਣ ਲੱਗ ਜਾਂਦਾ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੇਗੋ ਕਿ ਕਿਸ ਤਰ੍ਹਾਂ ਕੁੱਤੇ ਨੇ ਸੋਟੀ ਫੜ੍ਹ ਕੇ ਲੜਕੀ ਨੂੰ ਕੁੱਟਿਆ ਹੈ ਤੇ ਲੜਕੀ ਵੀ ਹੱਸਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾਂ ਵੀਡਿਓ ਵੀ ਬਣਾ ਰਹੀ ਹੈ।

ਦੱਸ ਦਈਏ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਤੁਸੀਂ doglovetreats ਨਾਮ ਦੇ ਖਾਤੇ 'ਤੇ ਸਾਰੇ ਵੀਡੀਓ ਦੇਖ ਸਕਦੇ ਹੋ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੇਜ ਦੇ ਐਡਮਿਨ ਨੇ ਕੈਪਸ਼ਨ 'ਚ ਲਿਖਿਆ- Die Die Die...'

ਇਹ ਵੀ ਪੜੋ:- ਕਾਂ ਨੇ ਖੁਦ ਹੀ ਟੂਟੀ ਖੋਲ੍ਹ ਕੇ ਪੀਤਾ ਪਾਣੀ, ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

Last Updated : Jan 22, 2022, 5:04 PM IST

ABOUT THE AUTHOR

...view details