ਨਵੀਂ ਦਿੱਲੀ:ਚਾਂਦਨੀ ਚੌਕ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਅਲਕਾ ਲਾਂਬਾ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਉਸ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ:ਚਾਂਦਨੀ ਚੌਕ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਅਲਕਾ ਲਾਂਬਾ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਉਸ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਅਲਕਾ ਲਾਂਬਾ ਦਾ ਕਹਿਣਾ ਹੈ ਕਿ ਉਹ ਜੰਤਰ-ਮੰਤਰ ਵਿਖੇ ਮਹਿਲਾ ਕਿਸਾਨ ਸੰਸਦ ਵਿੱਚ ਹਿੱਸਾ ਲੈਣ ਜਾ ਰਹੀ ਸੀ।
ਉਸਨੇ ਟਵੀਟ ਕਰਕੇ ਲਿਖਿਆ, 'ਦਿੱਲੀ ਪੁਲਿਸ ਨੇ ਤਾਨ-ਸ਼ਾਹ ਦੇ ਆਦੇਸ਼ਾਂ 'ਤੇ ਮੈਨੂੰ ਮੇਰੇ ਆਪਣੇ ਘਰ 'ਚ ਕੈਦੀ ਰੱਖਿਆ ਹੋਇਆ ਹੈ, ਪੁਲਿਸ ਕਹਿੰਦੀ ਹੈ ਕਿ ਮੈਂ ਮਹਿਲਾ ਕਿਸਾਨ ਸੰਸਦ' ਚ ਹਿੱਸਾ ਲੈਣ ਲਈ ਜੰਤਰ-ਮੰਤਰ ਨਹੀਂ ਜਾ ਸਕਦੀ, ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰ ਰਹੀ ਹਾਂ। ਕੀ ਇਹ ਲੋਕਤੰਤਰ ਦਾ ਕਤਲ ਨਹੀਂ ਹੈ।'