ਪੰਜਾਬ

punjab

ETV Bharat / bharat

ਪੱਛਮੀ ਬੰਗਾਲ ਦੇ ਨਵੇਂ ਰਾਜਪਾਲ ਸੀਵੀ ਆਨੰਦ ਬੋਸ ਨੇ ਚੁੱਕੀ ਸਹੁੰ, ਸੀਐੱਮ ਰਹੇ ਮੌਜੂਦ - ਸੀਵੀ ਆਨੰਦ ਦਾ ਅੱਜ ਸਹੁੰ ਚੁੱਕ ਸਮਾਗਮ

ਪੱਛਮੀ ਬੰਗਾਲ ਦੇ ਨਵੇਂ ਰਾਜਪਾਲ ਵਜੋਂ ਸੀਵੀ ਆਨੰਦ ਨੇ ਸਹੁੰ ਚੁੱਕੀ। ਅਧਿਕਾਰੀ ਮੁਤਾਬਕ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਵਿਧਾਨ ਸਭਾ ਸਪੀਕਰ ਬਿਮਨ ਬੰਦੋਪਾਧਿਆਏ ਅਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਕਈ ਹੋਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ।

CV Ananda Bose take oath
ਨਵੇਂ ਰਾਜਪਾਲ ਸੀਵੀ ਆਨੰਦ ਬੋਸ ਦਾ ਸਹੁੰ ਚੁੱਕ ਸਮਾਗਮ

By

Published : Nov 23, 2022, 10:04 AM IST

Updated : Nov 23, 2022, 11:14 AM IST

ਕੋਲਕਾਤਾ: ਸੀਵੀ ਆਨੰਦ ਬੋਸ ਪੱਛਮੀ ਬੰਗਾਲ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਇਸ ਦੌਰਾਨ ਸੀਵੀ ਆਨੰਦ ਬੋਸ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਵਿਧਾਨ ਸਭਾ ਸਪੀਕਰ ਬਿਮਨ ਬੰਦੋਪਾਧਿਆਏ ਅਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਕਈ ਹੋਰ ਸ਼ਖਸੀਅਤਾਂ ਮੌਜੂਦ ਰਹੇ।

ਦੱਸ ਦਈਏ ਕਿ ਰਾਜਪਾਲ ਨੂੰ ਹਾਈ ਕੋਰਟ ਦੇ ਚੀਫ਼ ਜਸਟਿਸ ਦੁਆਰਾ ਸਹੁੰ ਚੁਕਾਈ ਜਾਂਦੀ ਹੈ। ਬੋਸ, 1977 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਕੇਰਲ ਕੇਡਰ ਦੇ ਸੇਵਾਮੁਕਤ ਅਧਿਕਾਰੀ, ਐਲ ਗਣੇਸ਼ਨ ਦੀ ਜਗ੍ਹਾ ਰਾਜਪਾਲ ਹੋਣਗੇ। ਉਸਨੇ 2011 ਵਿੱਚ ਸੇਵਾਮੁਕਤ ਹੋਣ ਤੋਂ ਪਹਿਲਾਂ ਕੋਲਕਾਤਾ ਵਿੱਚ ਰਾਸ਼ਟਰੀ ਅਜਾਇਬ ਘਰ ਦੇ ਪ੍ਰਸ਼ਾਸਕ ਵਜੋਂ ਕੰਮ ਕੀਤਾ ਸੀ।

ਇਹ ਵੀ ਪੜੋ:ਦਿੱਲੀ 'ਚ ਨੌਜਵਾਨ ਨੇ ਮਾਂ ਬਾਪ ਸਮੇਤ ਪਰਿਵਾਰ ਦੇ ਚਾਰ ਜੀਆਂ ਦਾ ਕੀਤਾ ਕਤਲ

Last Updated : Nov 23, 2022, 11:14 AM IST

ABOUT THE AUTHOR

...view details