ਨਵੀਂ ਦਿੱਲੀ:ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 37,566 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਅਤੇ 907 ਮੌਤਾਂ ਹੋਈਆਂ। ਦੇਸ਼ ਵਿਚ ਕੋਵਿਡ -19 ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 3,97,637 ਹੈ। ਸਰਗਰਮ ਮਾਮਲੇ 5,52,659 'ਤੇ ਆ ਗਏ ਹਨ। ਦੇਸ਼ ਵਿੱਚ ਹੁਣ ਤੱਕ 3,97,637 ਮੌਤਾਂ ਹੋਈਆਂ ਹਨ।
CRONA UPDATE: ਪਿਛਲੇ 24 ਘੰਟਿਆਂ 'ਚ 37,566 ਨਵੇਂ ਕੇਸ, 907 ਮੌਤਾਂ - ਕੇਂਦਰੀ ਸਿਹਤ ਮੰਤਰਾਲੇ
ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਹੌਲੀ ਹੌਲੀ ਘੱਟ ਰਿਹਾ ਹੈ, ਇਸਦੇ ਨਾਲ ਹੀ, ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਪਿਛਲੇ ਦਿਨਾਂ ਵਿੱਚ, ਕੋਰੋਨਾ ਦੀ ਲਾਗ ਦੇ ਰੋਜ਼ਾਨਾ ਮਾਮਲੇ 37-40 ਹਜ਼ਾਰ ਦੇ ਆਸ ਪਾਸ ਆ ਰਹੇ ਹਨ।
CRONA UPDATE: ਪਿਛਲੇ 24 ਘੰਟਿਆਂ 'ਚ 37,566 ਨਵੇਂ ਕੇਸ, 907 ਮੌਤਾਂ
ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ 52,76,457 ਟੀਕੇ ਲਗਵਾਏ ਗਏ, ਜਿਸ ਤੋਂ ਬਾਅਦ ਟੀਕਾਕਰਨ ਦਾ ਕੁੱਲ ਅੰਕੜਾ 32,90,29,510 ਹੋਇਆ। ਭਾਰਤ 'ਚ 102 ਦਿਨਾਂ ਬਾਅਦ ਕੋਰੋਨਾ ਦੇ 40,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਕੁੱਲ ਮਾਮਲਿਆਂ ਵਿੱਚੋਂ 1.82% ਹੈ, ਤੇ ਰਿਕਵਰੀ ਦੀ ਦਰ 96.87% ਹੋ ਗਈ ਹੈ ਅਤੇ ਰੋਜ਼ਾਨਾ ਸਕਾਰਾਤਮਕ ਦਰ 2.12% ਹੈ।