ਪੰਜਾਬ

punjab

ETV Bharat / bharat

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਵਿਵਾਦਿਤ ਟਵੀਟ, ਕਿਸਾਨੀ ਅੰਦੋਲਨ ਨੂੰ ਦੱਸਿਆ....

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਭ ਤੋਂ ਲੰਬੇ ਤੋਂ ਸ਼ਾਂਤਮਈ ਅੰਦੋਲਨ ਦੀ ਜਿੱਥੇ ਵਿਸ਼ਵ ਭਰ ਵਿੱਚ ਸ਼ਲਾਘਾ ਹੋ ਰਹੀ ਹੈ ਤੇ ਹਰ ਬੀਜੇਪੀ ਨੂੰ ਛੱਡ ਕੇ ਹਰ ਵਰਗ ਅੰਦੋਲਨ ਦੇ ਸਾਥ ਦੇ ਰਿਹੈ ਉਥੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਇਕ ਵਿਵਾਦਿਤ ਟਵੀਟ ਕਰ ਕੇ ਕਿਸਾਨਾਂ ਸਮੇਤ ਪਰ ਪੰਜਾਬ ਹਿਤੈਸ਼ੀ ਦੀ ਨਿਰਾਸ਼ਾ ਸਹੇੜ ਲਈ ਹੈ ਤੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ ਦੀ ਚਹੁਤਰਫ਼ਾ ਨਿਖੇਧੀ ਹੋ ਰਹੀ ਹੈ।

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਵਿਵਾਦਿਤ ਟਵੀਟ
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਵਿਵਾਦਿਤ ਟਵੀਟ

By

Published : Apr 5, 2021, 5:18 PM IST

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਭ ਤੋਂ ਲੰਬੇ ਤੇ ਸ਼ਾਂਤਮਈ ਅੰਦੋਲਨ ਦੀ ਜਿੱਥੇ ਵਿਸ਼ਵ ਭਰ ਵਿੱਚ ਸ਼ਲਾਘਾ ਹੋ ਰਹੀ ਹੈ ਤੇ ਹਰ ਬੀਜੇਪੀ ਨੂੰ ਛੱਡ ਕੇ ਹਰ ਵਰਗ ਅੰਦੋਲਨ ਦੇ ਸਾਥ ਦੇ ਰਿਹੈ ਉਥੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਇਕ ਵਿਵਾਦਿਤ ਟਵੀਟ ਕਰ ਕੇ ਕਿਸਾਨਾਂ ਸਮੇਤ ਪਰ ਪੰਜਾਬ ਹਿਤੈਸ਼ੀ ਦੀ ਨਿਰਾਸ਼ਾ ਸਹੇੜ ਲਈ ਹੈ ਤੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ ਦੀ ਚਹੁਤਰਫ਼ਾ ਨਿਖੇਧੀ ਹੋ ਰਹੀ ਹੈ।

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਵਿਵਾਦਿਤ ਟਵੀਟ

ਦਰਅਸਲ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਟਵਿੱਟਰ ਤੇ ਲਿਖਿਆ ਕਿ "ਪੰਜਾਬ ਵਿੱਚ ਬੀਜੇਪੀ ਦੇ ਆਗੂਆਂ 'ਤੇ ਲਗਾਤਾਰ ਹੋ ਰਹੇ ਹਮਲੇਸ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਅਤੇ ਝੂਠ ਜੀ ਬੁਨਿਆਦ ਉਤੇ ਖੜ੍ਹੇ ਕਿਸਾਨ ਅੰਦੋਲਨ ਦੀ ਅਸਫ਼ਲਤਾ ਦੇ ਕਾਰਨ ਫੈਲੀ ਨਿਰਾਸ਼ਾ ਦਾ ਨਤੀਜਾ ਹੈ। ਝੂਠ ਬੋਲਣ ਵਾਲੇ ਹੁਣ ਹਿੰਸਾ ਪਰ ਉਤਾਰੂ ਹੋ ਗਏ ਹਨ, ਪੰਜਾਬ ਦਾ ਮਾਹੌਲ ਵਿਗਾੜਣਾ ਚਾਹੁੰਦੇ ਹਨ, ਪਰ ਇਹ ਕਦੇ ਵੀ ਸਫ਼ਲ ਨਹੀਂ ਹੋਣਗੇ !! "

ABOUT THE AUTHOR

...view details