ਪੰਜਾਬ

punjab

ETV Bharat / bharat

ਮਾਰਕਸ਼ੀਟ ਲੈਣ ਲਈ ਕਰੋ click

ਇਸ ਸਾਲ ਵੀ ਵਿਦਿਆਰਥੀਆਂ ਨੂੰ ਡਿਜੀਲੌਕਰ ਰਾਹੀਂ ਡਿਜੀਟਲ ਮਾਰਕਸ਼ੀਟ ਦਿੱਤੀ ਜਾਵੇਗੀ। ਡਿਜੀਲੌਕਰ ਤੋਂ ਮਾਰਕਸ਼ੀਟ ਡਾਉਨਲੋਡ ਕਰਨ ਲਈ, ਇਸਨੂੰ digilocker.gov.in ਤੋਂ ਡਾਉਂਨਲੋਡ ਕਰਨਾ ਹੋਵੇਗਾ। ਬੋਰਡ ਵੱਲੋਂ ਮਾਈਗ੍ਰੇਸ਼ਨ ਸਰਟੀਫਿਕੇਟ SMS ਦੇ ਜ਼ਰੀਏ ਵਿਦਿਆਰਥੀਆਂ ਨੂੰ ਭੇਜੇ ਗਏ ਹਨ। ਇਸਦੀ ਵਰਤੋਂ ਕਰਦੇ ਹੋਏ ਉਹ ਆਪਣੀ ਮਾਰਕਸ਼ੀਟ, ਪਾਸਿੰਗ ਸਰਟੀਫਿਕੇਟ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹਨ। ਡਿਜੀਲੋਕਰ ਮੋਬਾਈਲ ਐਪ ਗੂਗਲ ਪਲੇ ਜਾਂ ਐਪਲ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਮਾਰਕਸ਼ੀਟ ਲੈਣ ਲਈ ਕਰੋ click
ਮਾਰਕਸ਼ੀਟ ਲੈਣ ਲਈ ਕਰੋ click

By

Published : Jul 30, 2021, 1:05 PM IST

Updated : Jul 30, 2021, 1:27 PM IST

ਨਵੀਂ ਦਿੱਲੀ: ਇਸ ਸਾਲ ਵੀ ਵਿਦਿਆਰਥੀਆਂ ਨੂੰ ਡਿਜੀਲੌਕਰ ਰਾਹੀਂ ਡਿਜੀਟਲ ਮਾਰਕਸ਼ੀਟ ਦਿੱਤੀ ਜਾਵੇਗੀ। ਡਿਜੀਲੌਕਰ ਤੋਂ ਮਾਰਕਸ਼ੀਟ ਡਾਉਨਲੋਡ ਕਰਨ ਲਈ, ਇਸਨੂੰ digilocker.gov.in ਤੋਂ ਡਾਉਂਨਲੋਡ ਕਰਨਾ ਹੋਵੇਗਾ। ਬੋਰਡ ਵੱਲੋਂ ਡਿਜੀਲੋਕਰ ਦੇ ਪ੍ਰਮਾਣ ਪੱਤਰ SMS ਦੇ ਜ਼ਰੀਏ ਵਿਦਿਆਰਥੀਆਂ ਨੂੰ ਭੇਜੇ ਗਏ ਹਨ।

ਇਸਦੀ ਵਰਤੋਂ ਕਰਦੇ ਹੋਏ ਉਹ ਆਪਣੀ ਮਾਰਕਸ਼ੀਟ, ਪਾਸਿੰਗ ਸਰਟੀਫਿਕੇਟ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹਨ। ਡਿਜੀਲੋਕਰ ਮੋਬਾਈਲ ਐਪ ਗੂਗਲ ਪਲੇ ਜਾਂ ਐਪਲ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਇਹ ਵੀ ਪੜੋ:CBSE ਬੋਰਡ ਦੇ 12 ਵੀਂ ਦੇ ਨਤੀਜੇ ਜਾਨਣ ਕਲਿੱਕ ਕਰੋ

Last Updated : Jul 30, 2021, 1:27 PM IST

ABOUT THE AUTHOR

...view details