ਪੰਜਾਬ

punjab

ETV Bharat / bharat

ਖੇਲ ਰਤਨ ਪੁਰਸਕਾਰ ਦਾ ਬਦਲਿਆ ਨਾਮ - Prime Minister Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਨੂੰ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮੇਜਰ ਧਿਆਨ ਚੰਦ ਦੇ ਨਾਮ ’ਤੇ ਖੇਲ ਰਤਨ ਪੁਰਸਕਾਰ ਦੇ ਨਾਮ ਦੇ ਲਈ ਅਨੇਕ ਬੇਨਤੀਆਂ ਮਿਲ ਰਹੀਆਂ ਹਨ। ਮੈਂ ਉਨ੍ਹਾਂ ਦੇ ਵਿਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ, ਖੇਲ ਰਤਨ ਪੁਰਸਕਾਰ ਨੂੰ ਇਸ ਤਰ੍ਹਾਂ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਕਿਹਾ ਜਾਵੇਗਾ!

ਖੇਲ ਰਤਨ ਪੁਰਸਕਾਰ ਦਾ ਬਦਲਿਆ ਨਾਮ
ਖੇਲ ਰਤਨ ਪੁਰਸਕਾਰ ਦਾ ਬਦਲਿਆ ਨਾਮ

By

Published : Aug 6, 2021, 1:38 PM IST

ਚੰਡੀਗੜ੍ਹ:ਖੇਡ ਰਤਨ ਪੁਰਸਕਾਰ ਦਾ ਨਾਂ ਬਦਲ ਦਿੱਤਾ ਗਿਆ ਹੈ, ਜਿਥੇ ਪਹਿਲਾਂ ਇਸ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਥੇ ਹੀ ਹੁਣ ਮੇਜਰ ਧਿਆਨ ਚੰਦ ਨੇ ਨਾਂ ਨਾਲ ਜਾਣਿਆ ਜਾਵੇਗਾ।

ਇਹ ਵੀ ਪੜੋ: ਦਿਨ-ਦਿਹਾੜੇ ਨੌਜਵਾਨ ਦੇ ਮਾਰਿਆ ਦਾਤ, ਦੇਖੋ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਨੂੰ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮੇਜਰ ਧਿਆਨ ਚੰਦ ਦੇ ਨਾਮ ’ਤੇ ਖੇਲ ਰਤਨ ਪੁਰਸਕਾਰ ਦੇ ਨਾਮ ਦੇ ਲਈ ਅਨੇਕ ਬੇਨਤੀਆਂ ਮਿਲ ਰਹੀਆਂ ਹਨ। ਮੈਂ ਉਨ੍ਹਾਂ ਦੇ ਵਿਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਖੇਲ ਰਤਨ ਪੁਰਸਕਾਰ ਦਾ ਬਦਲਿਆ ਨਾਮ

ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ, ਖੇਲ ਰਤਨ ਪੁਰਸਕਾਰ ਨੂੰ ਇਸ ਤਰ੍ਹਾਂ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਕਿਹਾ ਜਾਵੇਗਾ!

ਜੈ ਹਿੰਦ!

ਇਹ ਵੀ ਪੜੋ: ਕਿਸਾਨਾਂ ਦੀ ਸੰਸਦ 'ਚ ਸ਼ਾਮਲ ਹੋਣ ਪੁੱਜੇ ਰਾਹੁਲ ਗਾਂਧੀ

ABOUT THE AUTHOR

...view details