ਨਵੀਂ ਦਿੱਲੀ:ਅਯੁੱਧਿਆ ਦੇ ਰਾਮ ਮੰਦਰ ਵਿੱਚ 22 ਜਨਵਰੀ ਨੂੰ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਅੱਧੇ ਦਿਨ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਅਯੁੱਧਿਆ 'ਚ ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 22 ਜਨਵਰੀ ਨੂੰ ਸਾਰੇ ਕੇਂਦਰ ਸਰਕਾਰ ਦੇ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ।
- ਵੈੱਬਸਾਈਟ 'ਤੇ ਸ਼੍ਰੀ ਰਾਮ ਮੰਦਰ ਦਾ ਪ੍ਰਸਾਦ ਦੱਸ ਕੇ ਵੇਚੇ ਜਾ ਰਹੇ ਨੇ ਲੱਡੂ, VHP ਨੇ ਕੀਤਾ ਲੋਕਾਂ ਨੂੰ ਸੁਚੇਤ
- PM ਮੋਦੀ 21 ਜਨਵਰੀ ਨੂੰ ਹੀ ਪਹੁੰਚ ਸਕਦੇ ਹਨ ਅਯੁੱਧਿਆ, ਸਰਯੂ ਤੋਂ ਜਲ ਲੈ ਕੇ ਪੈਦਲ ਰਾਮ ਜਨਮ ਭੂਮੀ ਜਾਣਗੇ
- ਪੀਐਮ ਮੋਦੀ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਰ 'ਤੇ ਡਾਕ ਟਿਕਟ ਕੀਤੀ ਜਾਰੀ
- ਅਰੁਣ ਯੋਗੀਰਾਜ ਦੀ ਬਣਾਈ ਮੂਰਤੀ ਰਾਮ ਮੰਦਿਰ 'ਚ ਸਥਾਪਿਤ ਹੋਵੇਗੀ, ਚੰਪਤ ਰਾਏ ਨੇ ਕੀਤਾ ਪਵਿੱਤਰ ਸੰਸਕਾਰ ਦਾ ਪ੍ਰੋਗਰਾਮ