ਪੰਜਾਬ

punjab

ETV Bharat / bharat

ਅਫਗਾਨ ਸਿੱਖ ਮਸਲੇ ‘ਤੇ ਯੂਐਸ ਨਾਲ ਗੱਲ ਕਰੇ ਕੇਂਦਰ-ਸੁਖਬੀਰ - Change Religion or Quit Country

ਅਫ਼ਗਾਨਿਸਤਾਨ (Afghanistan) ਤੋਂ ਆਈ ਰਿਪੋਰਟ ਬਾਰੇ ਸੁਖਬੀਰ ਬਾਦਲ (Sukhbir Badal) ਨੇ ਪ੍ਰਤੀਕ੍ਰਮ ਦਿੱਤਾ ਹੈ। ਇੰਟਰਨੈਸ਼ਨਲ ਫੋਰਮ ਫਾਰ ਰਾਈਟ ਐਂਡ ਸਕਿਉਰਿਟੀ (International Forum For Right and Security) ਵੱਲੋਂ ਇਹ ਦਾਅਵਾ ਕੀਤੇ ਜਾਣ ਤੇ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਨੂੰ ਕਿਹਾ ਜਾ ਰਿਹਾ ਹੈ ਕਿ ਧਰਮ ਬਦਲੋ ਯਾ ਫਿਰ ਦੇਸ਼ ਛੱਡੋ (Change Religion or Quit Country) ਦੇ ਮੁੱਦੇ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿਖੇ ਕਿਹਾ ਕਿ ਕੇਂਦਰ ਸਰਕਾਰ ਨੂੰ ਯੂਨਾਈਟਿਡ ਨੇਸ਼ਨਜ਼ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਅਫ਼ਗਾਨਿਸਤਾਨ ਇੱਕ ਐਸਾ ਦੇਸ਼ ਹੈ ਜਿਸ ਨਾਲ ਭਾਰਤ ਦੇ ਸਬੰਧ ਹਮੇਸ਼ਾਂ ਠੀਕ ਰਹੇ ਨੇ ਅਤੇ ਹੁਣ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਇਸ ਮਸਲੇ ਨੂੰ ਹੱਲ ਕਰਵਾਏ ਚਾਹੇ ਇਸ ਲਈ ਉਸ ਨੂੰ ਫਾਇਨਾਂਸ਼ੀਅਲ ਸਹਾਰਾ ਲੈਣਾ ਪਵੇ ਜਾਂ ਫਿਰ ਰਾਜਨੀਤਿਕ ਤੌਰ ਤੇ ਦਬਾਅ ਬਣਾਉਣਾ ਪਵੇ।

ਅਫਗਾਨ ਸਿੱਖ ਮਸਲੇ ‘ਤੇ ਯੂਐਸ ਨਾਲ ਗੱਲ ਕਰੇ ਕੇਂਦਰ-ਸੁਖਬੀਰ
ਅਫਗਾਨ ਸਿੱਖ ਮਸਲੇ ‘ਤੇ ਯੂਐਸ ਨਾਲ ਗੱਲ ਕਰੇ ਕੇਂਦਰ-ਸੁਖਬੀਰ

By

Published : Oct 23, 2021, 9:15 PM IST

Updated : Oct 23, 2021, 9:29 PM IST

ਜਲੰਧਰ:ਅਫ਼ਗਾਨਿਸਤਾਨ ਤੋਂ ਆਈ ਰਿਪੋਰਟ ਬਾਰੇ ਸੁਖਬੀਰ ਬਾਦਲ ਨੇ ਪ੍ਰਤੀਕ੍ਰਮ ਦਿੱਤਾ ਹੈ। ਇੰਟਰਨੈਸ਼ਨਲ ਫੋਰਮ ਫਾਰ ਰਾਈਟ ਐਂਡ ਸਕਿਉਰਿਟੀ ਵੱਲੋਂ ਇਹ ਦਾਅਵਾ ਕੀਤੇ ਜਾਣ ਤੇ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਨੂੰ ਕਿਹਾ ਜਾ ਰਿਹਾ ਹੈ ਕਿ ਧਰਮ ਬਦਲੋ ਯਾ ਫਿਰ ਦੇਸ਼ ਛੱਡੋ ਦੇ ਮੁੱਦੇ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿਖੇ ਕਿਹਾ ਕਿ ਕੇਂਦਰ ਸਰਕਾਰ ਨੂੰ ਯੂਨਾਈਟਿਡ ਨੇਸ਼ਨਜ਼ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਅਫ਼ਗਾਨਿਸਤਾਨ ਇੱਕ ਐਸਾ ਦੇਸ਼ ਹੈ ਜਿਸ ਨਾਲ ਭਾਰਤ ਦੇ ਸਬੰਧ ਹਮੇਸ਼ਾਂ ਠੀਕ ਰਹੇ ਨੇ ਅਤੇ ਹੁਣ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਇਸ ਮਸਲੇ ਨੂੰ ਹੱਲ ਕਰਵਾਏ ਚਾਹੇ ਇਸ ਲਈ ਉਸ ਨੂੰ ਫਾਇਨਾਂਸ਼ੀਅਲ ਸਹਾਰਾ ਲੈਣਾ ਪਵੇ ਜਾਂ ਫਿਰ ਰਾਜਨੀਤਿਕ ਤੌਰ ਤੇ ਦਬਾਅ ਬਣਾਉਣਾ ਪਵੇ।

ਅਫਗਾਨ ਸਿੱਖ ਮਸਲੇ ‘ਤੇ ਯੂਐਸ ਨਾਲ ਗੱਲ ਕਰੇ ਕੇਂਦਰ-ਸੁਖਬੀਰ
Last Updated : Oct 23, 2021, 9:29 PM IST

ABOUT THE AUTHOR

...view details