ਪੰਜਾਬ

punjab

ETV Bharat / bharat

ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਫ਼ਤਿਹ ਮਾਰਚ ਪਿੰਡਾਂ ਲਈ ਰਵਾਨਾ - ਭਾਰਤੀ ਕਿਸਾਨ ਯੂਨੀਅਨ ਨੇ ਅੱਜ ਫ਼ਤਹਿ ਮਾਰਚ ਗਾਜ਼ੀਪੁਰ ਸਰਹੱਦ ਤੋਂ ਰਵਾਨਾ ਹੋਵੇਗਾ

ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਅੱਜ ਗਾਜ਼ੀਪੁਰ ਬਾਰਡਰ (GHAZIPUR BORDER IN GHAZIABAD) ਪੂਰੀ ਤਰ੍ਹਾਂ ਨਾਲ ਖਾਲੀ ਹੋਣ ਦੀ ਸੰਭਾਵਨਾ ਹੈ।

ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਥੋੜ੍ਹੀ ਦੇਰ 'ਚ ਫ਼ਤਿਹ ਮਾਰਚ ਪਿੰਡ ਲਈ ਰਵਾਨਾ
ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਥੋੜ੍ਹੀ ਦੇਰ 'ਚ ਫ਼ਤਿਹ ਮਾਰਚ ਪਿੰਡ ਲਈ ਰਵਾਨਾ

By

Published : Dec 15, 2021, 11:39 AM IST

Updated : Dec 15, 2021, 12:41 PM IST

ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਪੁਰ ਬਾਰਡਰ (GHAZIPUR BORDER IN GHAZIABAD) ਪੂਰੀ ਤਰ੍ਹਾਂ ਨਾਲ ਖਾਲੀ ਹੋਣ ਦੀ ਸੰਭਾਵਨਾ ਹੈ। ਕਿਸਾਨ ਇੱਥੇ ਜਸ਼ਨ ਮਨਾ ਰਹੇ ਹਨ। ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ਤੋਂ ਪਿੰਡ ਵੱਲ ਰਵਾਨਾ ਹੋਏ।

ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਫ਼ਤਿਹ ਮਾਰਚ ਪਿੰਡਾਂ ਲਈ ਰਵਾਨਾ

ਫਤਿਹ ਮਾਰਚ ਗਾਜ਼ੀਪੁਰ ਬਾਰਡਰ ਤੋਂ ਸ਼ੁਰੂ ਹੋ ਕੇ ਮੋਦੀਨਗਰ, ਮੇਰਠ, ਖਤੌਲੀ, ਮਨਸੂਰਪੁਰ, ਸੌਰਾਮ ਚੌਪਾਲ ਤੋਂ ਹੁੰਦਾ ਹੋਇਆ ਕਿਸਾਨਾਂ ਦੀ ਰਾਜਧਾਨੀ ਕਹੇ ਜਾਣ ਵਾਲੇ ਸਿਸੌਲੀ ਪਹੁੰਚੇਗਾ। ਫਤਿਹ ਮਾਰਚ ਸਿਸੌਲੀ ਸਿਰਾ ਕਿਸਾਨ ਭਵਨ ਪਹੁੰਚ ਕੇ ਸਮਾਪਤ ਹੋਵੇਗਾ। ਕਿਸਾਨ ਆਗੂਆਂ ਅਨੁਸਾਰ ਸੈਂਕੜੇ ਥਾਵਾਂ ’ਤੇ ਫਤਹਿ ਮਾਰਚ ਦਾ ਸਵਾਗਤ ਕੀਤਾ ਜਾਵੇਗਾ।

ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਥੋੜ੍ਹੀ ਦੇਰ 'ਚ ਫ਼ਤਿਹ ਮਾਰਚ ਪਿੰਡ ਲਈ ਰਵਾਨਾ

ਇਹ ਵੀ ਪੜ੍ਹੋ:ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ

Last Updated : Dec 15, 2021, 12:41 PM IST

ABOUT THE AUTHOR

...view details