ਪੰਜਾਬ

punjab

ETV Bharat / bharat

ਲੱਭੋ, ਬਰਫ਼ ਚ ਲੁੱਕਿਆ ਚੀਤਾ - ਭਾਰਤੀ ਜੰਗਲਾਤ ਫੌਜ

ਭਾਰਤੀ ਜੰਗਲਾਤ ਫੌਜ ਦੇ ਅਧਿਕਾਰੀ ਰਮੇਸ਼ ਪਾਂਡੇ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਰਮੇਸ਼ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਅਸਲ ਇਸ ਤਸਵੀਰ ਵਿੱਚ ਬਰਫ 'ਚ ਇੱਕ ਚੀਤਾ ਲੁੱਕਿਆ ਹੈ, ਜਿਸ ਨੂੰ ਲੱਭਣ ਲਈ ਰਮੇਸ਼ ਨੇ ਲੋਕਾਂ ਚੈਲੇਂਜ ਦਿੱਤਾ ਹੈ।

ਲੱਭੋ, ਬਰਫ਼ ਚ ਲੁੱਕਿਆ ਚੀਤਾ
ਲੱਭੋ, ਬਰਫ਼ ਚ ਲੁੱਕਿਆ ਚੀਤਾ

By

Published : Jul 15, 2021, 2:56 PM IST

ਹੈਦਰਾਬਾਦ : ਕੁੱਝ ਲੋਕਾਂ ਨੂੰ ਚੁਣੌਤੀ ਭਰੇ ਕੰਮ ਕਰਨਾ ਬੇਹਦ ਪਸੰਦ ਹੁੰਦਾ ਹੈ। ਚੁਣੌਤੀਆਂ ਕਦੇ-ਕਦੇ ਦਿਲਚਸਪ ਹੋਣ ਦੇ ਨਾਲ-ਨਾਲ ਮੁਸ਼ਕਲ ਵੀ ਹੋ ਸਕਦੀਆਂ ਹਨ। ਜਦੋਂ ਕਿ ਕੁੱਝ ਪਹੇਲੀਆਂ ਨੂੰ ਸਮਝਣ ਲਈ ਕੁੱਝ ਸੈਕਿੰਡ ਲੱਗ ਸਕਦੇ ਹਨ।

ਹਾਲ ਹੀ ਵਿੱਚ ਭਾਰਤੀ ਜੰਗਲਾਤ ਫੌਜ ਦੇ ਅਧਿਕਾਰੀ ਰਮੇਸ਼ ਪਾਂਡੇ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਰਮੇਸ਼ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਰਾਇਨ ਕਰੈਗਨ ਵੱਲੋਂ ਕਲਿਕ ਕੀਤਾ ਗਿਆ ਹੈ। ਇਹ ਤਸਵੀਰ ਲੋਕਾਂ ਨੂੰ ਉਲਝੰਣ ਵਿੱਚ ਪਾ ਰਹੀ ਹੈ।

ਲੱਭੋ, ਬਰਫ਼ ਚ ਲੁੱਕਿਆ ਚੀਤਾ

ਦਰਅਸਲ ਇਸ ਤਸਵੀਰ ਵਿੱਚ ਬਰਫ 'ਚ ਇੱਕ ਚੀਤਾ ਲੁੱਕਿਆ ਹੈ, ਜਿਸ ਨੂੰ ਲੱਭਣ ਲਈ ਰਮੇਸ਼ ਨੇ ਲੋਕਾਂ ਚੈਲੇਂਜ ਦਿੱਤਾ ਹੈ। ਹਲਾਂਕਿ ਇਸ ਵਾਇਰਲ ਤਸਵੀਰ 'ਤੇ ਕੁੱਝ ਲੋਕਾਂ ਨੇ ਚੀਤਾ ਲੱਭ ਕੇ ਰਮੇਸ਼ ਨੂੰ ਟੈਗ ਕੀਤਾ ਹੈ।

ਇਹ ਵੀ ਪੜ੍ਹੋ : ਬਿਜਲੀ ਵਿਭਾਗ ਦਾ ਪਿਆ ਛਾਪਾ, ਵਿਅਕਤੀ ਸੱਪ ਵਾਂਗ ਚੜ੍ਹਿਆ ਕੋਠੇ, ਵੀਡੀਓ ਵਾਇਰਲ

ABOUT THE AUTHOR

...view details