ਪੰਜਾਬ

punjab

ETV Bharat / bharat

ਬਜਟ 2021-22: ਬੀਮਾ ਖੇਤਰ ਵਿੱਚ ਐਫਡੀਆਈ ਵੱਧ ਕੇ ਹੋਈ 74 ਫੀਸਦੀ - ਸਰਕਾਰੀ ਬੈਂਕ ਲਈ 2000 ਕਰੋੜ ਰੁਪਏ ਦਾ ਬਜਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਨਿਵੇਸ਼ ਬਜਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ 49 ਫੀਸਦ ਤੋਂ ਵੱਧ ਕੇ 74 ਫੀਸਦ ਹੋ ਗਈ ਹੈ।

ਬਜਟ 2021-22: ਬੀਮਾ ਖੇਤਰ ਵਿੱਚ ਐਫਡੀਆਈ ਵੱਧ ਕੇ ਹੋਈ 74 ਫੀਸਦੀ
ਬਜਟ 2021-22: ਬੀਮਾ ਖੇਤਰ ਵਿੱਚ ਐਫਡੀਆਈ ਵੱਧ ਕੇ ਹੋਈ 74 ਫੀਸਦੀ

By

Published : Feb 1, 2021, 2:03 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਹੁ-ਇੰਤਜ਼ਾਰ ਕੀਤੇ ਆਮ ਬਜਟ 2021-222 ਨੂੰ ਪੇਸ਼ ਕੀਤਾ ਹੈ। ਪਹਿਲਾਂ ਤੋਂ ਨਿਰਧਾਰਤ ਸੂਚੀ ਅਨੁਸਾਰ ਵਿੱਤ ਮੰਤਰੀ ਲੋਕ ਸਭਾ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੀਆਂ ਆਰਥਿਕ ਯੋਜਨਾਵਾਂ ਨੂੰ ਸੰਸਦ ਦੀ ਮੇਜ਼ ‘ਤੇ ਪਾ ਰਹੇ ਹਨ।

ਵਿਨਿਵੇਸ਼ ਬਜਟ ਦੀਆਂ ਮੁੱਖ ਗੱਲਾਂ: -

  • ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ 49 ਫ਼ੀਸਦੀ ਤੋਂ ਵੱਧ ਕੇ 74 ਫ਼ੀਸਦੀ ਹੋਇਆ
    ਬਜਟ 2021-22: ਬੀਮਾ ਖੇਤਰ ਵਿੱਚ ਐਫਡੀਆਈ ਵੱਧ ਕੇ ਹੋਈ 74 ਫੀਸਦੀ
  • ਗੋਲਡ ਐਕਸਚੇਂਜ ਦੀ ਸ਼ੁਰੂਆਤ
  • ਸੋਲਰ ਐਨਰਜੀ ਕਾਰਪੋਰੇਸ਼ਨ ਲਈ 1000 ਕਰੋੜ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ।
  • ਡੁੱਬੇ ਕਰਜ 'ਤੇ ਬਣੇਗੀ ਪ੍ਰਬੰਧਨ ਕੰਪਨੀ
    ਬਜਟ 2021-22: ਬੀਮਾ ਖੇਤਰ ਵਿੱਚ ਐਫਡੀਆਈ ਵੱਧ ਕੇ ਹੋਈ 74 ਫੀਸਦੀ
  • ਸਰਕਾਰੀ ਬੈਂਕ ਲਈ 2000 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ।
  • ਏਆਈ ਮਸ਼ੀਨ ਲਰਨਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ।
  • ਨਿਵੇਸ਼ ਵਿੱਚ ਤੇਜ਼ੀ ਆਵੇਗੀ।
  • ਅਗਲੇ ਸਾਲ ਕਈ ਪੀਐਸਯੂ ਵਿੱਚ ਨਿਵੇਸ਼ ਕੀਤਾ ਜਾਵੇਗਾ।

ABOUT THE AUTHOR

...view details