ਪੰਜਾਬ

punjab

ETV Bharat / bharat

Landslide: ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮਚੀ ਤਬਾਹੀ, ਕਈ ਮੌਤਾਂ, ਦੇਖੋ ਵੀਡੀਓ

ਬਾਤਸਰੀ ਦੀਆਂ ਪਹਾੜੀਆਂ ਤੋਂ ਚੱਟਾਨਾਂ ਡਿੱਗਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਹਾਦਸੇ ਵਿੱਚ ਕਿੰਨੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਹਾਲਾਕਿ ਖ਼ਦਸ਼ਾ ਇਹ ਕਿ ਇਸ ਹਾਦਸੇ ਵਿੱਚ 8 ਤੋਂ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮੱਚੀ ਤਬਾਹੀ
ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮੱਚੀ ਤਬਾਹੀ

By

Published : Jul 25, 2021, 4:18 PM IST

Updated : Jul 26, 2021, 3:52 PM IST

ਹਿਮਾਚਲ: ਕਿੰਨੌਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਪਹਾੜੀ ਤੋਂ ਇਕ ਚੱਟਾਨ ਡਿੱਗ ਗਿਆ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਚੱਟਾਨ ਡਿੱਗਣ ਨਾਲ ਬਟਸੇਰੀ ਪਿੰਡ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ ਹੈ। ਇਸ ਤੋਂ ਇਲਾਵਾ ਕਈ ਵਾਹਨ ਵੀ ਨੁਕਸਾਨੇ ਗਏ ਹਨ।

ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮੱਚੀ ਤਬਾਹੀ

ਇਹ ਵੀ ਪੜੋ: ਗੁਰੂ ਨਗਰੀ 'ਚ ਬਰਸਾਤ, ਨੱਕੋ-ਨੱਕ ਭਰੀਆਂ ਸੜਕਾਂ

ਥਾਣਾ ਸੰਗਲਾ ਦੇ ਅਨੁਸਾਰ ਬਾਤਸਰੀ ਦੀਆਂ ਪਹਾੜੀਆਂ ਤੋਂ ਚੱਟਾਨਾਂ ਡਿੱਗਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਹਾਦਸੇ ਵਿੱਚ ਕਿੰਨੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਹਾਲਾਕਿ ਖ਼ਦਸ਼ਾ ਇਹ ਕਿ ਇਸ ਹਾਦਸੇ ਵਿੱਚ 8 ਤੋਂ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

ਦੱਸ ਦੇਈਏ ਕਿ ਕੱਲ੍ਹ ਵੀ ਬਟਸੇਰੀ ਦੀਆਂ ਪਹਾੜੀਆਂ ਤੋਂ ਚੱਟਾਨਾਂ ਦੇ ਡਿੱਗਣ ਕਾਰਨ ਸੇਬ ਦੇ ਬਗੀਚੇ ਅਤੇ ਆਸ ਪਾਸ ਦੇ ਖੇਤਰ ਵਿੱਚ ਕਾਫੀ ਨੁਕਸਾਨ ਹੋਇਆ ਸੀ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਭਿਆਨਕ ਅੱਗ

Last Updated : Jul 26, 2021, 3:52 PM IST

ABOUT THE AUTHOR

...view details