ਪੰਜਾਬ

punjab

ETV Bharat / bharat

ਵਿਆਹ ਮੌਕੇ ਲਾੜਾ-ਲਾੜੀ ਨੂੰ ਲੱਗਾ ਝਟਕਾ, ਜਾਣੋ ਕਿਉਂ ? - ਲਾੜਾ-ਲਾੜੀ

ਇਨ੍ਹੀਂ ਦਿਨੀਂ ਵਿਆਹ ਸਮਾਗਮਾਂ ਦੇ ਵੱਖ -ਵੱਖ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵਿਆਹ ਸਮਾਗਮ ਦੀ ਅਜਿਹੀ ਇੱਕ ਦਿਲਚਸਪ ਵੀਡੀਓ ਸੋਸ਼ਮ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਤੁਸੀਂ ਬੇਹਦ ਹੈਰਾਨ ਹੋ ਜਾਓਗੇ ਕਿ ਅਚਾਨਕ ਵਿਆਹ ਸਮਾਗਮ ਵਿੱਚ ਅਜਿਹਾ ਕੀ ਹੋ ਗਿਆ,ਕਿ ਲਾੜਾ ਲਾੜੀ ਨੂੰ ਝਟਕਾ ਲੱਗਾ।

ਲਾੜਾ-ਲਾੜੀ ਨੂੰ ਲੱਗਾ ਝਟਕਾ
ਲਾੜਾ-ਲਾੜੀ ਨੂੰ ਲੱਗਾ ਝਟਕਾ

By

Published : Aug 8, 2021, 3:33 PM IST

ਹੈਦਰਾਬਾਦ : ਭਾਰਤ ਵਿੱਚ ਵਿਆਹ ਸਮਾਗਮ ਜ਼ਿੰਦਗੀ ਦਾ ਮੁਖ ਹਿੱਸਾ ਹੈ। ਇਨ੍ਹੀਂ ਦਿਨੀਂ ਵਿਆਹ ਸਮਾਗਮਾਂ ਦੇ ਵੱਖ -ਵੱਖ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਅਜਿਹੀ ਇੱਕ ਦਿਲਚਸਪ ਵੀਡੀਓ ਸੋਸ਼ਮ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਸਮਾਗਮ 'ਚ ਸ਼ਾਮਲ ਮਹਿਮਾਨ ਬੇਹਦ ਖੁਸ਼ ਹਨ। ਇਸ ਵਿੱਚ ਲਾੜਾ ਤੇ ਲਾੜੀ ਨੂੰ ਵਿਆਹ ਮਗਰੋਂ ਆਪਣੇ ਵਿਆਹ ਸਥਾਨ ਤੋਂ ਬਾਹਰ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਵਿਆਹ ਸਮਾਗਮ 'ਚ ਸ਼ਾਮਲ ਲੋਕ ਲਾੜਾ ਲਾੜੀ 'ਤੇ ਫੁੱਲ-ਪੱਤਿਆਂ ਦੀ ਵਰਖਾ ਕਰ ਰਹੇ ਹਨ। ਇਸ ਦੌਰਾਨ ਲਾੜਾ ਲਾੜੀ ਦੀਆਂ ਫੋਟੋਆਂ ਖਿੱਚਣ ਵਾਲਾ ਫੋਟੋਗ੍ਰਾਫ਼ਰ ਅਚਾਨਕ ਸਵਿਮਿੰਗ ਪੂਲ ਵਿੱਚ ਡਿੱਗ ਜਾਂਦਾ ਹੈ। ਇਸ 'ਤੇ ਲਾੜਾ ਤੇ ਲਾੜੀ ਬੇਹਦ ਹੈਰਾਨੀਜਨਕ ਪ੍ਰਤੀਕੀਰਿਆ ਦਿੰਦੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਹਲਾਂਕਿ ਬਾਅਦ ਵਿੱਚ ਫੋਟੋਗ੍ਰਾਫਰ ਨੂੰ ਪੂਲ ਚੋਂ ਕੱਢ ਲਿਆ ਗਿਆ।

ਇਹ ਵੀ ਪੜ੍ਹੋ :BSF ਨੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ’ਚ ਲਿਆ, ਜਾਣੋ ਕਿਉਂ ?

ABOUT THE AUTHOR

...view details