ਬੀਐਸਐਫ ਹੱਥ ਲੱਗੀ ਵੱਡੀ ਸਫ਼ਲਤਾ
ਹੈਰੋਇਨ ਲਿਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗਿਆ
ਚਾਰ ਕਿਲੋਂ ਤੋਂ ਵੱਧ ਸੀ ਹੈਰੋਇਨ
ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਸ਼ੁਰੂ
08:59 March 07
ਹੈਰੋਇਨ ਲਿਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗਿਆ
ਬੀਐਸਐਫ ਹੱਥ ਲੱਗੀ ਵੱਡੀ ਸਫ਼ਲਤਾ
ਹੈਰੋਇਨ ਲਿਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗਿਆ
ਚਾਰ ਕਿਲੋਂ ਤੋਂ ਵੱਧ ਸੀ ਹੈਰੋਇਨ
ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਸ਼ੁਰੂ
08:45 March 07
ਪੋਲੈਂਡ ਤੋਂ ਆਉਣਗੇ ਭਾਰਤ
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਢੋਕ ਨੇ ਦੱਸਿਆ ਕਿ ਹਰਜੋਤ ਸਿੰਘ ਸਰਹੱਦ ਪਾਰ ਕਰਕੇ ਪੋਲੈਂਡ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਨਾਲ ਭਾਰਤੀ ਡਿਪਲੋਮੈਟ ਵੀ ਮੌਜੂਦ ਹੈ। ਉਸ ਨੂੰ ਸਰਹੱਦ 'ਤੇ ਪੋਲਿਸ਼ ਰੈੱਡ ਕਰਾਸ ਦੁਆਰਾ ਮੁਹੱਈਆ ਕਰਵਾਈ ਗਈ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
06:53 March 07
613 ਉਮੀਦਵਾਰ ਚੋਣ ਮੈਦਾਨ 'ਚ
ਯੂ.ਪੀ 'ਚ ਅੱਜ 7ਵੇਂ ਗੇੜ ਦੀਆਂ ਵੋਟਾਂ
613 ਉਮੀਦਵਾਰ ਚੋਣ ਮੈਦਾਨ 'ਚ
54 ਵਿਧਾਨ ਸਭਾ ਹਲਕਿਆਂ 'ਤੇ ਵੋਟਿੰਗ