ਪੰਜਾਬ

punjab

ETV Bharat / bharat

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਡੀਜੀਪੀ ਭਾਵਰਾ - ਤਾਜਾਂ ਖ਼ਬਰਾਂ

BREAKING NEWS
BREAKING NEWS

By

Published : Feb 27, 2022, 7:59 AM IST

Updated : Feb 27, 2022, 12:38 PM IST

12:33 February 27

ਅੰਮ੍ਰਿਤਸਰ ਦੌਰੇ 'ਤੇ ਹਨ ਪੰਜਾਬ ਪੁਲਿਸ ਦੇ ਡੀਜੀਪੀ ਵੀ.ਕੇ ਭਾਵਰਾ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਡੀਜੀਪੀ ਭਾਵਰਾ

ਅੰਮ੍ਰਿਤਸਰ ਦੌਰੇ 'ਤੇ ਹਨ ਪੰਜਾਬ ਪੁਲਿਸ ਦੇ ਡੀਜੀਪੀ ਵੀ.ਕੇ ਭਾਵਰਾ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਹੋਏ ਨਤਮਸਤਕ

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਤੇ ਆਲਾ ਅਧਿਕਾਰੀ ਵੀ ਮਜੂਦ

ਮੀਡੀਆ ਤੋਂ ਬਣਾ ਕੇ ਰੱਖੀ ਦੂਰੀ ਕਿਹਾ ਨਿਜੀ ਦੌਰੇ 'ਤੇ ਆਇਆ ਹਾਂ ਅੰਮ੍ਰਿਤਸਰ

ਚੋਣ ਜ਼ਾਬਤਾ ਲੱਗਾ ਹੋਣ ਕਾਰਨ ਮੀਡੀਆ ਦੇ ਸਵਾਲਾਂ ਦਾ ਨਹੀਂ ਦਿੱਤਾ ਕੋਈ ਜਵਾਬ

10:25 February 27

ਕੁਝ ਸਮੇਂ 'ਚ ਹੀ ਮੁੜ ਕੀਤਾ ਬਹਾਲ

ਕੌਮੀ ਭਾਜਪਾ ਪ੍ਰਧਾਨ ਜੇ.ਪੀ ਨੱਢਾ ਦਾ ਟਵਿਟਰ ਹੋਇਆ ਹੈੱਕ

ਕੁਝ ਸਮੇਂ 'ਚ ਹੀ ਮੁੜ ਕੀਤਾ ਬਹਾਲ

09:23 February 27

250 ਭਾਰਤੀ ਯੂਕਰੇਨ ਤੋਂ ਸੁਰੱਖਿਅਤ ਪਰਤੇ

ਯੂਕਰੇਨ ਤੋਂ ਦੂਸਰੀ ਫਲਾਈਟ 'ਚ ਭਾਰਤ ਆਏ ਵਿਦਿਆਰਥੀ

250 ਭਾਰਤੀ ਯੂਕਰੇਨ ਤੋਂ ਸੁਰੱਖਿਅਤ ਪਰਤੇ

ਯੂਕਰੇਨ ਤੋਂ ਪਰਤੇ ਭਾਰਤੀਆਂ ਦਾ ਸਿੰਧੀਆ ਨੇ ਕੀਤਾ ਸਵਾਗਤ

ਕਿਹਾ ਯੂਕਰੇਨ ਦੇ ਰਾਸ਼ਟਰਪਤੀ ਦੇ ਸੰਪਰਕ ਵਿੱਚ PM ਮੋਦੀ

07:50 February 27

ਕਈ ਦਿੱਗਜਾਂ ਦੀ ਕਿਸਮਤ ਹੋਵੇਗੀ EVM 'ਚ ਕੈਦ

ਯੂ.ਪੀ 'ਚ ਪੰਜਵੇਂ ਗੇੜ ਦੀਆਂ ਚੋਣਾਂ

ਕਈ ਦਿੱਗਜਾਂ ਦੀ ਕਿਸਮਤ ਹੋਵੇਗੀ EVM 'ਚ ਕੈਦ

ਅੱਜ 61 ਹਲਕਿਆਂ 'ਚ ਪੈਣਗੀਆਂ ਵਿਧਾਨਸਭਾ ਚੋਣਾਂ

ਜਿੰਨਾਂ 'ਚ 692 ਉਮੀਦਵਾਰ ਚੋਣ ਮੈਦਾਨ 'ਚ ਹਨ

Last Updated : Feb 27, 2022, 12:38 PM IST

ABOUT THE AUTHOR

...view details