ਪੰਜਾਬ

punjab

ETV Bharat / bharat

ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਨਹੀਂ ਮਿਲੀ ਉਡਣ ਦੀ ਆਗਿਆ - ਬ੍ਰੇਕਿੰਗ ਨਿਊਜ

Breaking News
Breaking News

By

Published : Feb 14, 2022, 8:54 AM IST

Updated : Feb 14, 2022, 1:20 PM IST

13:16 February 14

ਹੁਸ਼ਿਆਰਪੁਰ ਕਾਂਗਰਸ ਰੈਲੀ 'ਚ ਹੋਣਾ ਸੀ ਸ਼ਾਮਲ

ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਨਹੀਂ ਮਿਲੀ ਉਡਣ ਦੀ ਆਗਿਆ

ਹੁਸ਼ਿਆਰਪੁਰ ਕਾਂਗਰਸ ਰੈਲੀ 'ਚ ਹੋਣਾ ਸੀ ਸ਼ਾਮਲ

ਰਾਹੁਲ ਗਾਂਧੀ ਵੀ ਰੈਲੀ 'ਚ ਹਨ ਸ਼ਾਮਲ

ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਨਹੀਂ ਮਿਲੀ ਆਗਿਆ

ਪੀਐਮ ਸੁਰੱਖਿਆ ਵਲੋਂ ਬਣਾਇਆ ਗਿਆ ਹੈ ਨੋ ਫਲਾਇੰਘ ਜ਼ੋਨ

ਸੜਕ ਮਾਰਗ ਰਾਹੀ ਚੰਨੀ ਪਹੁੰਚਣਗੇ ਹੁਸ਼ਿਆਰਪੁਰ

08:52 February 14

ਚੋਣ ਰੈਲੀ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਉਣਗੇ ਪੰਜਾਬ

ਚੋਣ ਰੈਲੀ ਨੂੰ ਕਰਨਗੇ ਸੰਬੋਧਨ

ਜਲੰਧਰ 'ਚ ਕਰਨਗੇ ਚੋਣ ਰੈਲੀ

ਉਮੀਦਵਾਰਾਂ ਦੇ ਹੱਕ ਲਈ ਕੀਤਾ ਜਾਵੇਗਾ ਪ੍ਰਚਾਰ

ਬੀਤੇ ਦਿਨ ਅਮਿਤ ਸ਼ਾਹ ਆਏ ਸੀ ਪੰਜਾਬ

08:50 February 14

ਗੋਆ 'ਚ ਪੈ ਰਹੀਆਂ ਹਨ ਵੋਟਾਂ

ਗੋਆ ਵਿਧਾਨ ਸਭਾ ਚੋਣਾਂ

ਅੱਜ ਗੋਆ 'ਚ ਪੈ ਰਹੀਆਂ ਹਨ ਵੋਟਾਂ

40 ਵਿਧਾਨ ਸਭਾ ਹਲਕਿਆਂ 'ਚ ਵੋਟਰ ਕਰ ਰਹੇ ਮਤਦਾਨ

08:47 February 14

ਦੂਜੇ ਗੇੜ ਦੀਆਂ ਪੈ ਰਹੀਆਂ ਵੋਟਾਂ

ਯੂ.ਪੀ ਵਿਧਾਨ ਸਭਾ ਚੋਣਾਂ

ਦੂਜੇ ਗੇੜ ਦੀਆਂ ਪੈ ਰਹੀਆਂ ਅੱਜ ਵੋਟਾਂ

55 ਵਿਧਾਨ ਸਭਾ ਸੀਟਾਂ ਲਈ ਹੋ ਰਿਹਾ ਮਤਦਾਨ

Last Updated : Feb 14, 2022, 1:20 PM IST

ABOUT THE AUTHOR

...view details