ਕਾਂਗਰਸ ਦੇ ਮੋਗਾ ਤੋਂ ਮੌਜੂਦਾ ਵਿਧਾਇਕ ਭਾਜਪਾ 'ਚ ਸ਼ਾਮਲ
ਡਾ. ਹਰਜੋਤ ਕਮਲ ਹਨ ਮੋਗਾ ਤੋਂ ਵਿਧਾਇਕ
ਟਿਕਟ ਕੱਟੇ ਜਾਣ ਤੋਂ ਚੱਲ ਰਹੇ ਸੀ ਨਾਰਾਜ਼
ਮੁੱਖ ਮੰਤਰੀ ਚੰਨੀ ਨਾਲ ਵੀ ਨਾਰਾਜ਼ਗੀ ਕੀਤੀ ਸੀ ਜਾਹਿਰ
ਕਾਂਗਰਸ ਵਲੋਂ 2022 ਲਈ ਮਾਲਵਿਕਾ ਸੂਦ ਨੂੰ ਦਿੱਤੀ ਗਈ ਹੈ ਟਿਕਟ
17:12 January 15
ਟਿਕਟ ਕੱਟੇ ਜਾਣ ਤੋਂ ਚੱਲ ਰਹੇ ਸੀ ਨਾਰਾਜ਼
ਕਾਂਗਰਸ ਦੇ ਮੋਗਾ ਤੋਂ ਮੌਜੂਦਾ ਵਿਧਾਇਕ ਭਾਜਪਾ 'ਚ ਸ਼ਾਮਲ
ਡਾ. ਹਰਜੋਤ ਕਮਲ ਹਨ ਮੋਗਾ ਤੋਂ ਵਿਧਾਇਕ
ਟਿਕਟ ਕੱਟੇ ਜਾਣ ਤੋਂ ਚੱਲ ਰਹੇ ਸੀ ਨਾਰਾਜ਼
ਮੁੱਖ ਮੰਤਰੀ ਚੰਨੀ ਨਾਲ ਵੀ ਨਾਰਾਜ਼ਗੀ ਕੀਤੀ ਸੀ ਜਾਹਿਰ
ਕਾਂਗਰਸ ਵਲੋਂ 2022 ਲਈ ਮਾਲਵਿਕਾ ਸੂਦ ਨੂੰ ਦਿੱਤੀ ਗਈ ਹੈ ਟਿਕਟ
16:31 January 15
ਫਿਰ ਤੋਂ ਭਾਰੀ ਬਹੁਮਤ ਨਾਲ ਕਰਾਂਗੇ ਜਿੱਤ ਦਰਜ
ਆਪਣੇ ਲੋਕਾਂ ਅਤੇ ਹਲਕਾ ਗਿੱਦੜਬਾਹਾ ਦੀ ਸੇਵਾ ਕਰਨ ਦਾ ਮੌਕਾ ਇਸ ਤੋਂ ਵੱਡਾ ਕੋਈ ਹੋਰ ਨਹੀਂ ਹੈ। ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਅਤੇ ਪ੍ਰਿਅੰਕਾ ਗਾਂਧੀ ਜੀ ਦਾ ਮੇਰੀਆਂ ਸਮਰੱਥਾਵਾਂ ਵਿੱਚ ਭਰੋਸਾ ਜਤਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਫਿਰ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਾਂਗੇ ।
16:21 January 15
ਬਾਜਵਾ ਨੇ ਹਾਈਕਮਾਨ ਦਾ ਕੀਤਾ ਧੰਨਵਾਦ
ਕਾਦੀਆਂ ਤੋਂ ਟਿਕਟ ਮਿਲਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਕਰਮਭੂਮੀ 'ਤੇ ਚੋਣ ਲੜਨ ਦਾ ਮੌੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਲਈ ਕੰਮ ਕਰਨ ਅਤੇ ਕਾਦੀਆਂ ਨੂੰ ਪੂਰੇ ਪੰਜਾਬ ਵਿੱਚ ਇੱਕ ਮਾਡਲ ਵਜੋਂ ਹਲਕਾ ਬਣਾਉਣ ਲਈ ਤਤਪਰ ਹਾਂ।
15:59 January 15
ਮੋਗਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਹਰਜੋਤ ਕਮਲ
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆਈ ਸਾਹਮਣੇ
ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ
ਮੋਗਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਹਰਜੋਤ ਕਮਲ
ਕਾਂਗਰਸ ਵਲੋਂ 2022 ਦੀਆਂ ਚੋਣਾਂ ਲਈ ਮਾਲਵਿਕਾ ਸੂਦ ਨੂੰ ਦਿੱਤੀ ਗਈ ਮੋਗਾ ਤੋਂ ਟਿਕਟ
ਪਿਛਲੇ ਕਈ ਦਿਨਾਂ ਤੋਂ ਨਿਰਾਸ਼ ਚੱਲ ਰਹੇ ਸਨ ਹਰਜੋਤ ਕਮਲ
ਚੰਡੀਗੜ੍ਹ ਭਾਜਪਾ ਦੇ ਦਫ਼ਤਰ ਪਹੁੰਚ ਗਏ ਹਨ ਹਰਜੋਤ ਕਮਲ