ਪੰਜਾਬ

punjab

ETV Bharat / bharat

ਟਾਵਰ 'ਤੇ ਚੜ੍ਹੇ ਅਧਿਆਪਕ ਨੂੰ ਮਿਲੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ - ਮੁੱਖ ਮੰਤਰੀ

breaking news today
breaking news today

By

Published : Dec 11, 2021, 7:30 AM IST

Updated : Dec 11, 2021, 2:01 PM IST

13:58 December 11

ਟਾਵਰ 'ਤੇ ਚੜ੍ਹੇ ਅਧਿਆਪਕ ਨੂੰ ਮਿਲੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਪਿਛਲੇ 17 ਦਿਨਾਂ ਤੋਂ ਮੋਬਾਈਲ ਟਾਵਰ 'ਤੇ ਚੜ੍ਹੇ ਅਧਿਆਪਕ ਨੂੰ ਮਿਲਣ ਪਹੁੰਚੇ MLA ਹੋਸਟਲ ਦੇ ਬਾਹਰ

ਟਾਵਰ 'ਤੇ ਚੜ੍ਹੇ ਸੋਹਣ ਸਿੰਘ ਨੇ ਕਿਹਾ ਕਿ ਉਸ ਨਾਲ ਗਲਤ ਕੀਤਾ ਗਿਆ ਹੈ

ਅਧਿਆਪਕ ਦੀ ਤਨਖ਼ਾਹ 65 ਹਜ਼ਾਰ ਸੀ ਪਰ ਸਰਕਾਰ ਨੇ ਮੁੜ ਪ੍ਰੋਬੇਸ਼ਨ ਪੀਰੀਅਡ 'ਤੇ ਲਿਆਂਦੀ ਹੈ, ਜਿਸ ਕਾਰਨ ਇਹ ਤਨਖ਼ਾਹ 25 ਹਜ਼ਾਰ ਹੋ ਗਈ ਹੈ

12:19 December 11

ਹੈਲੀਕਾਪਟਰ ਹਾਦਸਾ: ਓਡੀਸ਼ਾ ਦੇ ਮੁੱਖ ਮੰਤਰੀ ਨੇ JWO ਰਾਣਾ ਪ੍ਰਤਾਪ ਦਾਸ ਨੂੰ ਦਿੱਤੀ ਸ਼ਰਧਾਂਜਲੀ

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭੁਵਨੇਸ਼ਵਰ ‘ਚ JWO ਰਾਣਾ ਪ੍ਰਤਾਪ ਦਾਸ ਨੂੰ ਦਿੱਤੀ ਸ਼ਰਧਾਂਜਲੀ

JWO ਉਨ੍ਹਾਂ 13 ਵਿੱਚੋਂ ਇੱਕ ਸਨ ਜਿਨ੍ਹਾਂ ਨੇ ਹੈਲੀਕਾਪਟਰ ਹਾਦਸੇ ਵਿੱਚ ਆਪਣੀ ਜਾਨ ਗੁਆ ​​ਦਿੱਤੀ ਸੀ

11:42 December 11

ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 145 ਕਿਲੋਮੀਟਰ ਪੂਰਬ ‘ਚ ਆਇਆ ਭੂਚਾਲ

ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 145 ਕਿਲੋਮੀਟਰ ਪੂਰਬ ‘ਚ ਆਇਆ ਭੂਚਾਲ

ਰਿਕਟਰ ਸਕੇਲ 'ਤੇ 4.3 ਦੀ ਤੀਬਰਤਾ ਨਾਲ ਆਇਆ ਭੂਚਾਲ

10:55 December 11

ਮੋਬਾਈਲ ਟਾਵਰ 'ਤੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਿਲਣਗੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ

ਮੋਬਾਈਲ ਟਾਵਰ 'ਤੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਿਲਣਗੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ

ਚੰਡੀਗੜ੍ਹ ’ਚ ਪੰਜਾਬ ਭਵਨ ਨੇੜੇ ਮੋਬਾਈਲ ਟਾਵਰ 'ਤੇ ਧਰਨਾ ਦੇ ਰਿਹੈ ਅਧਿਆਪਕ

ਦੁਪਹਿਰ 1 ਵਜੇ ਹਰਪਾਲ ਚੀਮਾ ਕਰਨਗੇ ਮੁਲਾਕਾਤ

10:20 December 11

ਬਠਿੰਡਾ ਵੀਹ ਗਣੇਸ਼ਾ ਬਸਤੀ ਵਿਖੇ ਮਿਲਿਆ ਲਾਵਾਰਿਸ ਬੈਗ

ਬਠਿੰਡਾ ਵੀਹ ਗਣੇਸ਼ਾ ਬਸਤੀ ਵਿਖੇ ਮਿਲਿਆ ਲਾਵਾਰਿਸ ਬੈਗ

ਹਸਪਤਾਲ ਨੇੜੇ ਮਿਲਿਆ ਬੈਗ

ਮੌਕੇ ‘ਤੇ ਪਹੁੰਚਿਆ ਬੰਬ ਸਕੁਆਇਡ ਦਸਤਾ ਤੇ ਪੁਲਿਸ ਪ੍ਰਸ਼ਾਸਨ

ਪੁਲਿਸ ਨੇ ਇੱਕ ਪਾਸੇ ਦਾ ਰਸਤਾ ਕੀਤਾ ਬੰਦ

10:03 December 11

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7,992 ਨਵੇਂ ਮਾਮਲੇ, 393 ਮੌਤਾਂ

ਪਿਛਲੇ 24 ਘੰਟਿਆਂ ਵਿੱਚ 7,992 ਨਵੇਂ ਮਾਮਲੇ ਆਏ ਸਾਹਮਣੇ

393 ਲੋਕਾਂ ਦੀ ਹੋਈ ਮੌਤ

9,265 ਲੋਕ ਹੋਏ ਠੀਕ

08:10 December 11

Omicron: ਮਹਾਰਾਸ਼ਟਰ ’ਚ ਧਾਰਾ 144 ਸੀਆਰਪੀਸੀ ਲਾਗੂ

ਮਹਾਰਾਸ਼ਟਰ ’ਚ ਧਾਰਾ 144 ਸੀਆਰਪੀਸੀ ਲਾਗੂ

ਓਮੀਕਰੋਨ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਵਿਅਕਤੀਆਂ ਜਾਂ ਵਾਹਨਾਂ ਦੀਆਂ ਰੈਲੀਆਂ/ਮੋਰਚੇ/ਪ੍ਰਕਿਰਿਆਵਾਂ ਆਦਿ ਦੀ ਮਨਾਹੀ

06:15 December 11

PM ਮੋਦੀ ਅੱਜ ਉੱਤਰ ਪ੍ਰਦੇਸ਼ ’ਚ ਸਰਯੂ ਨਾਹਰ ਰਾਸ਼ਟਰੀ ਪ੍ਰੋਜੈਕਟ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਅੱਜ ਜਾਣਗੇ ਉੱਤਰ ਪ੍ਰਦੇਸ਼

ਬਲਰਾਮਪੁਰ ਵਿੱਚ ਸਰਯੂ ਨਾਹਰ ਰਾਸ਼ਟਰੀ ਪ੍ਰੋਜੈਕਟ ਦਾ ਕਰਨਗੇ ਉਦਘਾਟਨ

Last Updated : Dec 11, 2021, 2:01 PM IST

ABOUT THE AUTHOR

...view details