ਪੰਜਾਬ

punjab

ETV Bharat / bharat

ਕੁਲਦੀਪ ਸਿੰਘ ਲੁਬਾਣਾ ਜਲੰਧਰ ਉੱਤਰੀ ਤੋਂ ਅਕਾਲੀ-ਬਸਪਾ ਦੇ ਉਮੀਦਵਾਰ - ਅੱਜ ਦੀ ਵੱਡੀ ਖ਼ਬਰ

breaking news
breaking news

By

Published : Dec 10, 2021, 8:51 AM IST

Updated : Dec 10, 2021, 6:59 PM IST

18:43 December 10

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ 2 ਹੋਰ ਹਲਕਾ ਇੰਚਾਰਜਾਂ ਦਾ ਐਲਾਨ

ਹਲਕਾ ਇੰਚਾਰਜਾਂ ਦੇ ਨਾਮ

ਹਲਕਾ ਮਾਨਸਾ ਤੋਂ ਸੁਖਵਿੰਦਰ ਸਿੰਘ ਔਲਖ

ਹਲਕਾ ਸਰਦੂਲਗੜ੍ਹ ਤੋਂ ਗੁਰਸੇਵਕ ਸਿੰਘ ਝੁਨੀਰ

18:37 December 10

ਕੁਲਦੀਪ ਸਿੰਘ ਲੁਬਾਣਾ ਜਲੰਧਰ ਉੱਤਰੀ ਤੋਂ ਅਕਾਲੀ-ਬਸਪਾ ਦੇ ਉਮੀਦਵਾਰ

  • ਕੁਲਦੀਪ ਸਿੰਘ ਲੁਬਾਣਾ ਜਲੰਧਰ ਉੱਤਰੀ ਤੋਂ ਅਕਾਲੀ-ਬਸਪਾ ਦੇ ਉਮੀਦਵਾਰ।
  • ਕੁਲਦੀਪ ਸਿੰਘ ਲੁਬਾਣਾ ਜਲੰਧਰ ਤੋਂ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸਨ।

18:07 December 10

ਮਾਸਟਰ ਬਲਦੇਵ ਸਿੰਘ ਕਾਂਗਰਸ 'ਚ ਸ਼ਾਮਿਲ

  • ਮਾਸਟਰ ਬਲਦੇਵ ਸਿੰਘ ਕਾਂਗਰਸ 'ਚ ਸ਼ਾਮਿਲ ਹੋਏ ਹਨ।
  • ਵੀਰਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ।

18:05 December 10

ਪੰਜਾਬ ਸਰਕਾਰ ਵੱਲੋਂ ਸਾਲ 2022 ਲਈ ਗਜ਼ਟਿਡ ਛੁੱਟੀਆਂ ਦਾ ਨੋਟੀਫਿਕੇਸ਼ਨ ਜਾਰੀ

2022 ਲਈ ਗਜ਼ਟਿਡ ਛੁੱਟੀਆਂ ਦਾ ਨੋਟੀਫਿਕੇਸ਼ਨ
  • ਪੰਜਾਬ ਸਰਕਾਰ ਵੱਲੋਂ ਸਾਲ 2022 ਲਈ ਗਜ਼ਟਿਡ ਛੁੱਟੀਆਂ ਦਾ ਨੋਟੀਫਿਕੇਸ਼ਨ ਜਾਰੀ

18:01 December 10

ਮੁੱਖ ਮੰਤਰੀ ਚਰਨਜੀਤ ਚੰਨੀ ਦਾ koo ਐਪ ਦਾ ਪੰਜਾਬੀ ਭਾਸ਼ਾ ਸੰਸਕਰਣ ਲਾਂਚ

  • ਮੁੱਖ ਮੰਤਰੀ ਚਰਨਜੀਤ ਚੰਨੀ ਦਾ koo ਐਪ ਦਾ ਪੰਜਾਬੀ ਭਾਸ਼ਾ ਸੰਸਕਰਣ ਲਾਂਚ

17:52 December 10

ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਅਨੀਸ਼ ਸਿਦਾਨਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

  • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਅਨੀਸ਼ ਸਿਦਾਨਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
  • ਪਾਰਟੀ ਦੇ ਕੁੱਝ ਅਕਾਲੀ ਆਗੂਆਂ ਵੱਲੋਂ ਹਿੰਦੂ ਵਿਰੋਧੀ ਗੱਲਾਂ ਕਹੀਆਂ ਜਾਂਦੀਆਂ ਹਨ ਅਤੇ ਇਹ ਹਿੰਦੂਆਂ ਦੇ ਖਿਲਾਫ਼ ਹੈ
  • ਮੈਂ ਵੀ ਸਲਮਾਨ ਖੁਰਸ਼ੀਦ ਅਤੇ ਮਣੀ ਸ਼ੰਕਰ ਅਈਅਰ ਵਰਗੇ ਨੇਤਾਵਾਂ ਦੀ ਹਿੰਦੂ ਵਿਰੋਧੀ ਬਿਆਨਬਾਜ਼ੀ ਕਾਰਨ ਕਾਂਗਰਸ ਛੱਡ ਦਿੱਤੀ ਸੀ, ਪਰ ਹੁਣ ਅਕਾਲੀ ਦਲ ਵਿੱਚ ਵੀ ਉਹੀ ਮਾਹੌਲ ਹੈ, ਇਸ ਲਈ ਮੈਂ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।

13:01 December 10

ਨਰੇਸ਼ ਧੀਗਾਨ ਨੇ ਪੰਜਾਬ ਸਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਿਨਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਦਾ ਆਹੁਦਾ ਸੰਭਾਲਿਆ

ਨਰੇਸ਼ ਧੀਗਾਨ ਨੇ ਪੰਜਾਬ ਸਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਿਨਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਦਾ ਆਹੁਦਾ ਸੰਭਾਲਿਆ

ਡਾ. ਵੇਰਕਾ ਦੀ ਹਾਜ਼ਰੀ ਵਿੱਚ ਸੰਭਾਲਿਆ ਆਹੁਦਾ

12:46 December 10

ਅਪਰੇਸ਼ਨ ਦੇਵੀ ਸ਼ਕਤੀ ਤਹਿਤ ਅਫ਼ਗਾਨਿਸਤਾਨ ਤੋਂ ਭਾਰਤ ਆ ਰਿਹੈ ਸਿੱਖ ਵਫ਼ਦ

ਅਪਰੇਸ਼ਨ ਦੇਵੀ ਸ਼ਕਤੀ ਤਹਿਤ ਅਫ਼ਗਾਨਿਸਤਾਨ ਤੋਂ ਭਾਰਤ ਆ ਰਿਹੈ ਸਿੱਖ ਵਫ਼ਦ

ਵਫ਼ਦ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਵੀ ਲੈ ਕੇ ਆ ਰਿਹਾ ਹੈ

12:02 December 10

ਪੁਣੇ ਸ਼ਹਿਰ ’ਚ ਪਹਿਲੇ ਮਰੀਜ ਦਾ ਓਮੀਕਰੋਨ ਟੈਸਟ ਆਇਆ ਨੈਗੇਟਿਵ

ਪੁਣੇ ਸ਼ਹਿਰ ’ਚ ਪਹਿਲੇ ਮਰੀਜ ਦਾ ਓਮੀਕਰੋਨ ਟੈਸਟ ਆਇਆ ਨੈਗੇਟਿਵ

ਮਰੀਜ ਘਰ ਜਾਣ ਲਈ ਹੋਇਆ ਤਿਆਰ

RT-PCR ਟੈਸਟ ਆਇਆ ਨੈਗੇਟਿਵ

ਮਹਾਰਾਸ਼ਟਰ ਦੇ ਸਹਾਇਕ ਮੈਡੀਕਲ ਅਫਸਰ ਨੇ ਦਿੱਤੀ ਜਾਣਕਾਰੀ

10:54 December 10

PM ਮੋਦੀ ਨੇ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਲਈ ਰਣਨੀਤੀ 'ਤੇ ਚਰਚਾ ਲਈ ਕੀਤੀ ਮੀਟਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਲਈ ਰਣਨੀਤੀ 'ਤੇ ਚਰਚਾ ਲਈ ਕੀਤੀ ਮੀਟਿੰਗ

ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ, ਖੇਡ ਮੰਤਰੀ ਅਨੁਰਾਗ ਠਾਕੁਰ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਹੋਰਾਂ ਸਮੇਤ ਸੀਨੀਅਰ ਮੰਤਰੀਆਂ ਨਾਲ ਕੀਤੀ ਮੀਟਿੰਗ

09:31 December 10

14 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ

14 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ

ਪੰਜਾਬ ਭਵਨ ਵਿਖੇ ਸ਼ਾਮ 4 ਵਜੇ ਹੋਵੇਗੀ ਬੈਠਕ

07:13 December 10

ਭਲਕੇ ਉੱਤਰ ਪ੍ਰਦੇਸ਼ ਜਾਣਗੇ PM ਨਰਿੰਦਰ ਮੋਦੀ

ਨਰਿੰਦਰ ਮੋਦੀ 11 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਸਰਯੂ ਨਾਹਰ ਰਾਸ਼ਟਰੀ ਪ੍ਰੋਜੈਕਟ ਦੀ ਕਰਨਗੇ ਸ਼ੁਰੂਆਤ

Last Updated : Dec 10, 2021, 6:59 PM IST

ABOUT THE AUTHOR

...view details