ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮੁਹੰਮਦ ਮੁਸਤਫਾ ਨੇ ਲਿਖਿਆ ਕਿ ਇਹ ਮਿਲੀਅਨ ਡਾਲਰ ਦਾ ਸਵਾਲ ਹੈ ਜਿਸ ਦਾ ਜਵਾਬ ਏਜੀ ਨੂੰ ਦੇਣਾ ਹੋਵੇਗਾ।
ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਮੁਹੰਮਦ ਮੁਸਤਫਾ ਨੇ ਦਿੱਤਾ ਜਵਾਬ !
13:25 November 07
ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਮੁਹੰਮਦ ਮੁਸਤਫਾ ਨੇ ਦਿੱਤਾ ਜਵਾਬ !
12:34 November 07
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ’ਚ ਭੇਜਿਆ
ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ 12 ਨਵੰਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
1 ਨਵੰਬਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤਾ ਗਿਆ ਸੀ ਗ੍ਰਿਫਤਾਰ
12:01 November 07
ਕੈਬਨਿਟ ਮੀਟਿੰਗ ਤੋਂ ਪਹਿਲਾਂ ਮੰਤਰੀ ਰਾਜਾ ਵੜਿੰਗ ਨੇ ਦਿੱਤਾ ਸੰਕੇਤ, ਕਿਹਾ ਘਟ ਸਕਦੈ ਪੈਟਰੋਲ-ਡੀਜ਼ਲ ਦਾ ਰੇਟ
ਕੈਬਨਿਟ ਮੀਟਿੰਗ ਤੋਂ ਪਹਿਲਾਂ ਮੰਤਰੀ ਰਾਜਾ ਵੜਿੰਗ ਨੇ ਦਿੱਤਾ ਸੰਕੇਤ
ਕਿਹਾ- ਪੈਟਰੋਲ ਤੇ ਡੀਜ਼ਲ ਦੇ ਰੇਟ ਘਟ ਸਕਦੇ ਹਨ
2016-17 ਤੱਕ ਜਦੋਂ ਅਕਾਲੀਆਂ ਦੇ ਸੱਤਾ ਤੋਂ ਬਾਹਰ ਹੋ ਗਏ, ਡੀਜ਼ਲ 'ਤੇ ਵੈਟ ਦੁੱਗਣਾ ਹੋ ਕੇ 17% ਹੋ ਗਿਆ ਸੀ ਅਤੇ ਪੈਟਰੋਲ 'ਤੇ ਵੈਟ ਵੀ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ 37% ਤੱਕ ਪਹੁੰਚ ਗਿਆ ਸੀ।
ਉਡੀਕ ਕਰੋ...ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਆਮ ਆਦਮੀ ਦੀ ਕਾਂਗਰਸ ਸਰਕਾਰ ਆਪਣੇ ਲੋਕਾਂ ਲਈ ਕੀ ਕਰ ਸਕਦੀ ਹੈ।
11:51 November 07
ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ‘ਚ ਲੱਗੀ ਭਿਆਨਕ ਅੱਗ
ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਲੱਗ ਸਕਿਆ ਪਤਾ
ਰੇਲ ਲਾਈਨਾਂ ਲਾਗੇ ਗ਼ਰੀਬਾਂ ਦੀਆਂ ਸਾਰੀਆਂ ਝੁੱਗੀਆਂ ਸੜ ਕੇ ਹੋਈ ਸੁਆਹ
ਝੁੱਗੀਆਂ ‘ਚ ਰਹਿ ਰਹੇ ਸਨ ਕੂੜਾ ਕਰਕਟ ਇਕੱਠਾ ਕਰਨ ਵਾਲੇ ਲੋਕ
ਅਚਾਨਕ ਲੱਗੀ ਅੱਗ ਨੇ ਸਾਰੀਆਂ ਝੁੱਗੀਆਂ ਸੜ ਕੇ ਕੀਤੀਆਂ ਸਵਾਹ
11:18 November 07
ਦੁਪਹਿਰ ਕਰੀਬ ਡੇਢ ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਕਰਨਗੇ
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਕਰਨਗੇ
ਦੁਪਹਿਰ ਕਰੀਬ ਡੇਢ ਵਜੇ ਸੈਕਟਰ 3 ਸਥਿਤ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ
10:46 November 07
ਆਰੀਅਨ ਖਾਨ ਨੇ ਕਰੂਜ਼ ਪਾਰਟੀ ਲਈ ਟਿਕਟ ਨਹੀਂ ਖਰੀਦੀ: NCP ਨੇਤਾ
NCP ਨੇਤਾ ਨਵਾਬ ਮਲਿਕ ਦਾ ਵੱਡਾ ਬਿਆਨ
ਕਿਹਾ- ਆਰੀਅਨ ਖਾਨ ਨੇ ਕਰੂਜ਼ ਪਾਰਟੀ ਲਈ ਟਿਕਟ ਨਹੀਂ ਖਰੀਦੀ
ਪ੍ਰਤੀਕ ਗਾਬਾ ਅਤੇ ਆਮਿਰ ਫਰਨੀਚਰਵਾਲਾ ਹੀ ਉਸ ਨੂੰ ਉੱਥੇ ਲੈ ਕੇ ਆਏ ਸਨ
ਇਹ ਅਗਵਾ ਅਤੇ ਫਿਰੌਤੀ ਦਾ ਮਾਮਲਾ ਹੈ
ਮੋਹਿਤ ਕੰਬੋਜ ਫਿਰੌਤੀ ਮੰਗਣ ਦਾ ਮਾਸਟਰਮਾਈਂਡ ਅਤੇ ਸਮੀਰ ਵਾਨਖੇੜੇ ਦਾ ਭਾਈਵਾਲ ਹੈ
10:15 November 07
ਥੋੜ੍ਹੀ ਦੇਰ ’ਚ ਸ਼ੁਰੂ ਹੋਵੇਗੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਐਨਡੀਐਮਸੀ ਕਨਵੈਨਸ਼ਨ ਸੈਂਟਰ ਪਹੁੰਚੇ
10:04 November 07
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਲਈ NDMC ਕਨਵੈਨਸ਼ਨ ਸੈਂਟਰ ਪਹੁੰਚੇ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਲਈ NDMC ਕਨਵੈਨਸ਼ਨ ਸੈਂਟਰ ਪਹੁੰਚੇ
09:38 November 07
ਭਾਰਤ ਨੇ ਇਟਲੀ ਦੀ ਰੱਖਿਆ ਕੰਪਨੀ ਲਿਓਨਾਰਡੋ 'ਤੇ ਹਟਾਈ ਪਾਬੰਦੀ
ਭਾਰਤ ਨੇ ਸ਼ਰਤਾਂ ਨਾਲ ਇਟਲੀ ਦੀ ਰੱਖਿਆ ਕੰਪਨੀ ਲਿਓਨਾਰਡੋ 'ਤੇ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ
07:09 November 07
ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 10,853 ਨਵੇਂ ਮਾਮਲੇ ਆਏ ਸਾਹਮਣੇ
ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 10,853 ਨਵੇਂ ਮਾਮਲੇ ਆਏ ਸਾਹਮਣੇ
12,432 ਲੋਕ ਹੋਏ ਠੀਕ
ਐਕਟਿਵ ਮਾਮਲਿਆਂ ਦੀ ਗਿਣਤੀ ਹੋਈ 1,44,845