ਪ੍ਰਿੰਯਕਾ ਗਾਂਧੀ ਅਤੇ ਰਾਹੁਲ ਗਾਂਧੀ ਚੰਡੀਗੜ੍ਹ ਏਅਰਪੋਰਟ ਤੋਂ ਹੋਏ ਦਿੱਲੀ ਰਵਾਨਾ
ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ
22:58 September 22
ਪ੍ਰਿੰਯਕਾ ਗਾਂਧੀ ਅਤੇ ਰਾਹੁਲ ਗਾਂਧੀ ਦਿੱਲੀ ਰਵਾਨਾ
ਪ੍ਰਿੰਯਕਾ ਗਾਂਧੀ ਅਤੇ ਰਾਹੁਲ ਗਾਂਧੀ ਚੰਡੀਗੜ੍ਹ ਏਅਰਪੋਰਟ ਤੋਂ ਹੋਏ ਦਿੱਲੀ ਰਵਾਨਾ
ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ
21:44 September 22
'ਆਪ' ਵਲੋਂ ਸੰਗਠਨਾਤਮਕ ਢਾਂਚੇ ਦਾ ਵਿਸਥਾਰ
'ਆਪ' ਵਲੋਂ ਕੀਤਾ ਗਿਆ ਅਹੁਦੇਦਾਰਾਂ ਦਾ ਐਲਾਨ
ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਕੀਤੀ ਜਾਰੀ
23 ਜ਼ਿਲ੍ਹਿਆਂ 'ਚ ਨਿਯੁਕਤ ਕੀਤੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨ
20:48 September 22
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਅਤੇ ਮੈਨੇਜਰ ਦੀ ਕੀਤੀ ਬਦਲੀ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈੱਡ ਗ੍ਰੰਥੀ ਅਤੇ ਮੈਨੇਜਰ ਦਾ ਤਬਾਦਲਾ
ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਦਾ ਗੁ. ਦੁਖਨਿਵਾਰਨ ਸਾਹਿਬ ਪਟਿਆਲਾ ਕੀਤਾ ਤਬਾਦਲਾ
ਮੈਨੇਜਰ ਮਲਕੀਤ ਸਿੰਘ ਦਾ ਗੁ. ਨਾਡਾ ਸਾਹਿਬ ਪੰਚਕੂਲਾ ਕੀਤਾ ਤਬਾਦਲਾ
ਸ਼੍ਰੋਮਣੀ ਕਮੇਟੀ ਵਲੋਂ ਦੱਸੀ ਜਾ ਰਹੀ ਰੁਟੀਨ ਦੀ ਕਾਰਵਾਈ
ਸਿੱਖ ਸੰਗਤ ਵਲੋਂ ਹੈੱਡ ਗ੍ਰੰਥੀ ਅਤੇ ਮੈਨੇਜਰ ਖਿਲਾਫ਼ ਜਤਾਇਆ ਜਾ ਰਿਹਾ ਸੀ ਰੋਸ
19:28 September 22
ਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਹਰਿਆਣਾ ਸਕੱਤਰੇਤ 'ਚ ਮੁੱਖ ਮੰਤਰੀ ਚੰਨੀ ਨੇ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
14:47 September 22
ਬਠਿੰਡਾ ਨਗਰ ਨਿਗਮ ਮੇਅਰ ਦਾ ਸ਼ਹਿਰ ਵਾਸੀਆਂ ਨੂੰ ਫਰਮਾਨ
ਮੇਅਰ ਰਮਨ ਗੋਇਲ ਦੇ ਫਰਮਾਨ ਨੇ ਛੇੜੀ ਨਵੀਂ ਚਰਚਾ
ਚੱਪਲਾਂ ਅਤੇ ਨਿਕਰ ਪਾ ਕੇ ਦਫ਼ਤਰ ਆਉਣ 'ਤੇ ਲਗਾਈ ਰੋਕ
ਕਿਹਾ ਚੱਪਲਾਂ ਅਤੇ ਨਿਕਰਾਂ ਪਾ ਕੇ ਨਾ ਆਵੇ ਕੋਈ ਦਫ਼ਤਰ
14:04 September 22
ਇੰਪਰੂਵਮੈਂਟ ਟ੍ਰਸਟ ਦੇ ਨਵੇਂ ਚੇਅਰਮੈਨ ਦਮਨਦੀਪ ਸਿੰਘ
ਇੰਪਰੂਵਮੈਂਟ ਟ੍ਰਸਟ ਨਵੇਂ ਬਣੇ ਚੇਅਰਮੈਨ ਦਮਨਦੀਪ ਸਿੰਘ ਥੋੜੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਦੀ ਕੋਠੀ ਸਿੱਧੂ ਦਾ ਅਸ਼ੀਰਵਾਦ ਲੈਣ ਲਈ ਪੁੱਜ ਰਹੇ ਹਨ
14:02 September 22
ਸ਼ੇਖ ਫਰੀਦ ਆਗਮਨ ਪੁਰਬ ਦੇ ਚਲਦੇ ਕੱਲ੍ਹ 23 ਸਤੰਬਰ ਨੂੰ ਛੁੱਟੀ ਦਾ ਐਲਾਨ,
ਫਰੀਦਕੋਟ:ਸ਼ੇਖ ਫਰੀਦ ਆਗਮਨ ਪੁਰਬ ਦੇ ਚਲਦੇ ਕੱਲ੍ਹ 23 ਸਤੰਬਰ ਨੂੰ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਕੀਤਾ ਗਿਆ ਜਿਲ੍ਹੇ ਅੰਦਰ ਛੁੱਟੀ ਦਾ ਐਲਾਨ।
13:46 September 22
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ
ਕਾਂਗਰਸ ਸੋਚਦੀ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਨਵੇਂ ਚਿਹਰੇ ਤੋਂ ਲੁਕਾ ਸਕਦੀ ਹੈ, ਇਹ ਸੌਖਾ ਨਹੀਂ ਹੈ।
ਇਹੀ ਸਹੁੰ ਪਹਿਲਾਂ ਵੀ ਕਪਤਾਨ ਨੇ ਚੁੱਕੀ ਸੀ ਅਤੇ ਹੁਣ ਵੀ ਡਰਾਮਾ ਚੱਲ ਰਿਹਾ ਹੈ।
ਇਹ ਲੁੱਟ ਦੀ ਰਾਜਨੀਤੀ ਹੈ
ਕਾਂਗਰਸ ਵੱਲੋਂ ਦਿੱਤੀ ਗਈ ਉਦਾਹਰਣ ਇਤਿਹਾਸ ਵਿੱਚ ਕਦੇ ਨਹੀਂ ਵਾਪਰੀ।
ਇਹ ਕੁਰਸੀ ਦੀ ਲੜਾਈ ਸੀ
ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਕਾਂਗਰਸੀ ਆਗੂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ।
ਪੰਜਾਬ ਦੇ ਲੋਕ ਹਰੀਸ਼ ਰਾਵਤ ਤੋਂ ਪੁੱਛਣਾ ਚਾਹੁੰਦੇ ਹਨ ਕਿ 2022 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦਾ ਅਸਲੀ ਚਿਹਰਾ ਕੌਣ ਹੈ? ਸੁਖਬੀਰ ਬਾਦਲ, ਬਿਕਰਮ ਮਜੀਠੀਆ
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕੱਸਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਗੇ ਕੀ ਕਰਨਗੇ ਅਤੇ ਕਿਹਾ ਕਿ ਉਨ੍ਹਾਂ ਨੇ ਇੱਕ ਫਾਰਮ ਹਾਉਸ ਬਣਾਇਆ ਹੈ ਅਤੇ ਹੁਣ ਉਹ ਸੀਤਾਫ਼ਲ ਅਤੇ ਚੀਕੂ ਖਾ ਲੈਣਗੇ।
13:40 September 22
ਜਗਦੇਵ ਸਿੰਘ ਬੋਪਾਰਾਏ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ
ਪਰ ਅਕਾਲੀ ਦਲ ਆਪਣੀ ਟੀਮ ਨੂੰ ਮਜ਼ਬੂਤ ਕਰਕੇ ਕੰਮ ਕਰਦਾ ਹੈ
ਸਰਕਾਰ ਵਿੱਚ ਹੁੰਦਿਆਂ ਵੀ ਵਰਕਰ ਨੂੰ ਮਜ਼ਬੂਤ ਕੀਤਾ
ਜਗਦੇਵ ਸਿੰਘ ਬੋਪਾਰਾਏ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ
13:34 September 22
ਜਗਦੇਵ ਬੋਪਾਰਾਏ ਦੇ ਆਉਣ ਦੀ ਖੁਸ਼ੀ ਹੈ: ਸੁਖਬੀਰ ਬਾਦਲ
ਜਗਦੇਵ ਬੋਪਾਰਾਏ ਦੇ ਆਉਣ ਦੀ ਖੁਸ਼ੀ ਹੈ: ਸੁਖਬੀਰ ਬਾਦਲ
ਜ਼ਬਾਨ ਦੇ ਪੱਕੇ ਹਨ, ਮੇਰੇ ਵਾਂਗ: ਬਾਦਲ
ਕੋਈ ਮਜਬੂਤ ਉਦੋਂ ਹੁੰਦਾ ਹੈ ਜਦੋਂ ਵਰਕਰ ਤਾਕਤਵਰ ਹੋ
ਕਾਂਗਰਸ ਦੇ ਸਾਰੇ ਫੈਸਲੇ ਪੰਜਾਬ ਤੋਂ ਲਏ ਜਾਂਦੇ ਹਨ।
ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਣਾ ਸੀ, ਕਿਸ ਨੂੰ ਬਣਾਇਆ ਗਿਆ ਸੀ
ਇਹੀ ਹਾਲ ਆਮ ਆਦਮੀ ਪਾਰਟੀ ਅਤੇ ਭਾਜਪਾ ਦਾ ਹੈ।
13:20 September 22
ਜਗਦੇਵ ਬੋਪਾਰਾਏ ਅਕਾਲੀ ਦਲ ਵਿੱਚ ਸ਼ਾਮਲ ਹੋਏ
ਅੱਜ ਅਕਾਲੀ ਦਲ ਹੋਰ ਤਾਕਤ ਹਾਸਲ ਕਰਨ ਜਾ ਰਿਹਾ ਹੈ
ਅਕਾਲੀ ਪਰਿਵਾਰ ਵਿੱਚ ਵੱਡਾ ਵਾਧਾ ਹੋਣ ਜਾ ਰਿਹਾ ਹੈ
ਅੱਜ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਏ
ਸੂਚੀ ਜਾਰੀ ਕੀਤੀ ਗਈ
ਬੇਅੰਤ ਸਿੰਘ ਪਰਿਵਾਰ ਦੇ ਨਜ਼ਦੀਕ ਹੋਣ ਕਾਰਨ ਬੋਪਾਰਾਏ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ
ਵਿਧਾਇਕ ਲਖਵੀਰ ਲੱਖਾ ਦੇ ਵਿਸ਼ੇਸ਼ ਐਸ ਮੋਹਨ ਸਿੰਘ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ
11:00 September 22
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਈ ਕਮਾਂਡ ਨੂੰ ਸੌਂਪੀ ਸੂਚੀ: ਸੂਤਰ
ਸੂਤਰਾਂ ਤੋਂ ਖ਼ਬਰਾਂ
ਉਨ੍ਹਾਂ ਲੋਕਾਂ ਦੇ ਨਾਂ ਸੂਚੀਬੱਧ ਕੀਤੇ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ
ਅੱਜ ਸ਼ਾਮ ਤਕ ਪਾਰਟੀ ਹਾਈਕਮਾਨ ਸੋਨੀਆ ਗਾਂਧੀ ਇਸ ਬਾਰੇ ਅੰਤਿਮ ਫੈਸਲਾ ਲੈ ਸਕਦੀ ਹੈ।
ਰਾਜਾ ਅਮਰਿੰਦਰ ਵਡਿੰਗ, ਪਰਗਟ ਸਿੰਘ, ਇੰਦਰਵੀਰ ਬੁਲਾਰੀਆ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ ਅਤੇ ਰਾਜਕੁਮਾਰ ਵੇਰਕਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਕੁਝ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ
ਸਾਧੂ ਸਿੰਘ ਧਰਮਸੋਤ ਅਤੇ ਰਾਣਾ ਸੋਢੀ ਦੀ ਛੁੱਟੀ ਹੋ ਸਕਦੀ ਹੈ
08:57 September 22
ਪ੍ਰਧਾਨ ਮੰਤਰੀ ਮੋਦੀ ਨੇ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਿਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੋਣਾਂ ਵਿੱਚ ਜਿੱਤ 'ਤੇ ਵਧਾਈ ਦਿੰਦਿਆਂ ਟਵੀਟ ਕੀਤਾ ਕਿ ਮੈਂ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਵਿਸ਼ਵਵਿਆਪੀ ਅਤੇ ਬਹੁਪੱਖੀ ਮੁੱਦਿਆਂ 'ਤੇ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
08:14 September 22
ਭਾਰਤੀ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ
ਅਗਲੇ 2 ਘੰਟਿਆਂ ਦੌਰਾਨ (ਸਵੇਰੇ 7.10 ਵਜੇ ਜਾਰੀ): ਭਾਰਤੀ ਮੌਸਮ ਵਿਭਾਗ ਦੇ ਵੱਖਰੇ ਸਥਾਨਾਂ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੇ ਮੀਂਹ ਦੇ ਨਾਲ ਤੂਫ਼ਾਨ ਆਵੇਗਾ: ਭਾਰਤੀ ਮੌਸਮ ਵਿਭਾਗ (ਆਈਐਮਡੀ)
08:10 September 22
ਪੀਐਮ ਮੋਦੀ ਅੱਜ ਜਾਣਗੇ 3 ਦਿਨਾਂ ਅਮਰੀਕਾ ਦੌਰੇ 'ਤੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਆਪਣੀ ਤਿੰਨ ਦਿਨਾਂ ਦੀ ਅਮਰੀਕਾ ਯਾਤਰਾ ਲਈ ਰਵਾਨਾ ਹੋਣਗੇ, ਜਿਸ ਦੌਰਾਨ ਕਵਾਡ ਲੀਡਰਸ ਸੰਮੇਲਨ ਵਿੱਚ ਹਿੱਸਾ ਲੈਣ, ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਦੀ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਦੁਵੱਲੇ ਸਬੰਧਾ ਲਈ ਵ੍ਹਾਈਟ ਹਾਉਸ ਵਿਖੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕਰਨਗੇ।