ਰੋਡਵੇਜ਼ ਕਰਮਚਾਰੀਆਂ ਨੇ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ ਲਗਾਇਆ। 8 ਲੋਕਾਂ ਦੇ ਵਫਦ ਨੂੰ ਸੀਐਮ ਹਾਉਸ ਬੁਲਾਇਆ ਗਿਆ। ਕਮੇਟੀ ਮੈਂਬਰ ਮੀਟਿੰਗ ਲਈ ਚਲੇ ਗਏ। ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਚੱਲ ਰਹੀ ਹੈ।
ਰੋਡਵੇਜ਼ ਕਰਮਚਾਰੀਆਂ ਵੱਲੋਂ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ - Breaking News
PRTC ਅਤੇ PUNBUS ਠੇਕਾ ਮੁਲਾਜ਼ਮਾਂ ਦਾ ਐਕਸ਼ਨ
15:16 September 10
ਰੋਡਵੇਜ਼ ਕਰਮਚਾਰੀਆਂ ਵੱਲੋਂ ਸਿਸਵਾ ਟੀ ਪੁਆਇੰਟ ਦੇ ਸਾਹਮਣੇ ਪੱਕਾ ਮੋਰਚਾ
14:17 September 10
- ਅੱਤਵਾਦੀਆਂ ਵਲੋਂ ਸ੍ਰੀਨਗਰ 'ਚ ਗ੍ਰਨੇਡ ਹਮਲਾ
- ਸੁਰੱਖਿਆ ਕਰਮੀਆਂ 'ਤੇ ਸੁੱਟਿਆ ਗ੍ਰਨੇਡ
- ਸ੍ਰੀਨਗਰ ਦੇ ਪੀਪੀ ਚਨਪੋਰਾ ਦੀ ਘਟਨਾ
- ਘਟਨਾ 'ਚ ਇੱਕ ਜਵਾਨ ਜ਼ਖ਼ਮੀ
13:02 September 10
- ਪਠਾਨਕੋਟ 'ਚ ਵਾਪਰਿਆ ਵੱਡਾ ਹਾਦਸਾ
- ਡਿਊਟੀ 'ਤੇ ਤਾਇਨਾਤ ਏ.ਐਸ.ਆਈ ਦੀ ਹੋਈ ਮੌਤ
- ਪਿਸਤੌਲ ਤੋਂ ਗੋਲੀ ਚੱਲਣ ਨਾਲ ਹੋਈ ਮੌਤ
- ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
- ਪਠਾਬਕੋਟ ਦੇ ਧਾਰ ਬਲਾਕ ਦੇ ਦਰਬਾਨ ਨਾਕੇ ਦੀ ਘਟਨਾ
09:58 September 10
- ਤਰਨਤਾਰਨ 'ਚ ਫਿਰ ਦੇਖਿਆ ਗਿਆ ਡਰੋਨ
- ਥਾਣਾ ਸਰਾਏ ਖਾਂ ਦੀ ਚੌਕੀ ਹਵੇਲੀਆਂ 'ਚ ਦੇਖਿਆ ਗਿਆ ਡਰੋਨ
- ਦੋ ਵਾਰ ਭਾਰਤੀ ਸੀਮਾ 'ਚ ਦਾਖਲ ਹੋਇਆ ਡਰੋਨ
- ਬੀਐੱਸਐੱਫ ਵਲੋਂ ਜਵਾਬੀ ਕਾਰਵਾਈ ਲਈ ਦਾਗੀਆਂ ਗੋਲੀਆਂ
- ਰਾਤ 11:15 ਅਤੇ 12:37 ਦਾ ਸੀ ਸਮਾਂ
- ਬੀਐੱਸਐੱਫ ਨੂੰ ਹੈਰੋਇਨ ਦੇ 6 ਪੈਕੇਟ ਹੋਏ ਬਰਾਮਦ
- ਸਰਚ ਅਭਿਆਨ ਬੀਐੱਸਐੱਫ ਵਲੋਂ ਜਾਰੀ
08:58 September 10
- ਚੰਡੀਗੜ੍ਹ 'ਚ ਹੋਵੇਗੀ ਕਿਸਾਨਾਂ ਦੀ ਸਿਆਸੀ ਲੀਡਰਾਂ ਨਾਲ ਮੀਟਿੰਗ
- ਮੀਟਿੰਗ 'ਚ ਭਾਜਪਾ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ
- ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਨੂੰ ਦਿੱਤਾ ਸੱਦਾ
- 11 ਵਜੇ ਹੋਵੇਗੀ ਇਹ ਅਹਿਮ ਮੀਟਿੰਗ
- ਚੋਣਾਂ ਦੇ ਐਲਾਨ ਤੋਂ ਪਹਿਲਾਂ ਰੈਲੀਆਂ ਨਾ ਕਰਨ ਦੀ ਰੱਖੀ ਜਾਵੇਗੀ ਗੱਲ
- ਮੀਟਿੰਗ ਉਪਰੰਤ 4 ਵਜੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
08:15 September 10
- ਪੱਛਮ ਬੰਗਾਲ ਉਪ ਚੋਣ ਦੰਗਲ
- ਮਮਤਾ ਬੈਨਰਜੀ ਵਲੋਂ ਉਪ ਚੋਣਾਂ ਲੜਨ ਦੀ ਤਿਆਰੀ
- ਵਿਧਾਨਸਭਾ ਭਵਾਨੀਪੁਰ ਤੋਂ ਚੋਣ ਮੈਦਾਨ 'ਚ ਉਤਰਣਗੇ
- ਅੱਜ ਮਮਤਾ ਵਲੋਂ ਕੀਤੀ ਜਾਵੇਗੀ ਨਾਮਜ਼ਦਗੀ ਦਾਖਲ
07:34 September 10
- ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ
- ਕਈ ਥਾਵਾਂ 'ਤੇ ਪਿਆ ਤੇਜ਼ ਮੀਂਹ
- ਮੀਂਹ ਨਾਲ ਗਰਮੀ ਤੋਂ ਮਿਲੇਗੀ ਰਾਹਤ
- ਫਸਲਾਂ ਲਈ ਵੀ ਲਾਹੇਵੰਦ ਹੋਵੇਗਾ ਮੀਂਹ
06:44 September 10
- ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦਾ ਹੱਲਾ ਬੋਲ
- ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
- ਠੇਕਾ ਮੁਲਾਜ਼ਮਾਂ ਵਲੋਂ ਸਿਸਵਾਂ ਫਾਰਮ ਦਾ ਕੀਤਾ ਜਾਵੇਗਾ ਘਿਰਾਓ
- ਬੀਤੇ ਕੱਲ੍ਹ ਠੇਕਾ ਮੁਲਾਜ਼ਮਾਂ ਵਲੋਂ ਕੀਤਾ ਗਿਆ ਸੀ ਚੱਕਾ ਜਾਮ
- ਆਪਣੀਆਂ ਮੰਗਾਂ ਨੂੰ ਲੈਕੇ ਲੰਬੇ ਸਮੇਂ ਤੋਂ ਕਰ ਰਹੇ ਸੰਘਰਸ਼
- ਪਿਛਲੇ ਦਿਨੀਂ ਪ੍ਰਸ਼ਾਸਨ ਨਾਲ ਮੀਟਿੰਗ ਰਹੀ ਸੀ ਬੇਸਿੱਟਾ
Last Updated : Sep 10, 2021, 3:24 PM IST