ਈਡੀ ਦੀ ਟੀਮ ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਪਹੁੰਚੀ ਅਦਾਲਤ
ਈਡੀ ਦੀ ਟੀਮ ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਪਹੁੰਚੀ ਅਦਾਲਤ - breaking news today
14:31 February 04
ਈਡੀ ਦੀ ਟੀਮ ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਪਹੁੰਚੀ ਅਦਾਲਤ
14:15 February 04
ਜਲੰਧਰ: ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ CM ਚੰਨੀ ਦੇ ਖ਼ਿਲਾਫ਼ ਨਾਅਰੇਬਾਜ਼ੀ
ਜਲੰਧਰ: ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਨਾਅਰੇਬਾਜ਼ੀ
14:11 February 04
ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਈਡੀ ਪੇਸ਼ੀ ਲਈ ਰਵਾਨਾ
ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਈਡੀ ਪੇਸ਼ੀ ਲਈ ਰਵਾਨਾ
ਪਹਿਲੇ ਹਨੀ ਦਾ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਉਸ ਨੂੰ ਸੀਜੀਐਮ ਦੀ ਕੋਰਟ ਵਿਚ ਪੇਸ਼ ਕੀਤਾ ਜਾਏਗਾ
06:31 February 04
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਥੋੜ੍ਹੀ ਦੇਰ ’ਚ ਕੀਤਾ ਜਾਵੇਗਾ ਪੇਸ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਥੋੜ੍ਹੀ ਦੇਰ ’ਚ ਕੀਤਾ ਜਾਵੇਗਾ ਪੇਸ਼
ਈਡੀ ਕਰੇਗੀ ਜਲੰਧਰ ਦੀ ਸੀ ਜੀ ਐਮ ਦੀ ਅਦਾਲਤ ਵਿੱਚ ਪੇਸ਼