ਪੰਜਾਬ

punjab

ETV Bharat / bharat

ਪੰਜਾਬ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਜਾਰੀ - ਪੰਜਾਬ ਦੀ ਖ਼ਬਰ

ਅੱਜ ਦੀਆਂ ਖਾਸ ਖ਼ਬਰਾਂ
ਅੱਜ ਦੀਆਂ ਖਾਸ ਖ਼ਬਰਾਂ

By

Published : Dec 18, 2021, 6:56 AM IST

Updated : Dec 18, 2021, 6:58 PM IST

18:06 December 18

ਹੁਣ ਤੱਕ ਪੰਜਾਬ ਭਰ ਤੋਂ 250 ਦੇ ਕਰੀਬ ਆ ਚੁੱਕੇ ਬਿਨੈ ਪੱਤਰ

ਪੰਜਾਬ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਜਾਰੀ

ਹੁਣ ਤੱਕ ਪੰਜਾਬ ਭਰ ਤੋਂ 250 ਦੇ ਕਰੀਬ ਆ ਚੁੱਕੇ ਬਿਨੈ ਪੱਤਰ

20 ਦਸੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ

ਪੰਜਾਬ ਕਾਂਗਰਸ ਦੇ ਜਰਨਲ ਸੈਕਟਰੀ ਯੋਗਿੰਦਰ ਪਾਲ ਢੀਂਗਰਾ ਦਾ ਬਿਆਨ

ਇਸ ਵਾਰ ਬਿਨੈਕਾਰਾਂ ਤੋਂ ਫੀਸ ਨਾ ਲੈਣ ਦਾ ਫੈਸਲਾ ਇਤਿਹਾਸਕ

ਪਹਿਲਾਂ ਇਹ 10 ਹਜ਼ਾਰ ਤੋਂ 5 ਹਜ਼ਾਰ ਤੱਕ ਸੀ ਫੀਸ

ਢੀਂਗਰਾ ਨੇ ਕਿਹਾ ਕਿ ਆਖਰੀ ਦੋ ਦਿਨਾਂ ਵਿੱਚ 1000 ਤੋਂ ਵੱਧ ਅਰਜ਼ੀਆਂ ਆਉਣ ਦੀ ਸੰਭਾਵਨਾ

ਪ੍ਰਦੇਸ਼ ਕਾਂਗਰਸ ਦਾ ਫੈਸਲਾ, ਸੋਨੀਆ ਗਾਂਧੀ ਦਾ ਫੈਸਲਾ ਹੋਵੇਗਾ ਅੰਤਿਮ

ਲੋਕਾਂ ਨੂੰ ਮਿਲ ਕੇ ਸਕਰੀਨਿੰਗ ਕਮੇਟੀ ਖੁਦ ਲੈ ਰਹੀ ਫਾਰਮ

14:00 December 18

PM ਨਰਿੰਦਰ ਮੋਦੀ ਨੇ ਸ਼ਾਹਜਹਾਂਪੁਰ ‘ਚ ਗੰਗਾ ਐਕਸਪ੍ਰੈਸ ਵੇਅ ਦਾ ਰੱਖਿਆ ਨੀਂਹ ਪੱਥਰ

PM ਨਰਿੰਦਰ ਮੋਦੀ ਨੇ ਸ਼ਾਹਜਹਾਂਪੁਰ ‘ਚ ਗੰਗਾ ਐਕਸਪ੍ਰੈਸ ਵੇਅ ਦਾ ਰੱਖਿਆ ਨੀਂਹ ਪੱਥਰ

12:41 December 18

ਲੁਧਿਆਣਾ ਦੇ ਮੁੱਲਾਂਪੁਰ ਦਾਖਾ ’ਚ 22 ਕਿਸਾਨ ਜਥੇਬੰਦੀਆਂ ਦੀ ਬੈਠਕ

ਲੁਧਿਆਣਾ ਦੇ ਮੁੱਲਾਂਪੁਰ ਦਾਖਾ ’ਚ 22 ਕਿਸਾਨ ਜਥੇਬੰਦੀਆਂ ਦੀ ਬੈਠਕ

ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਕਈ ਅਹਿਮ ਫੈਸਲੇ ਹੋਣ ਦਾ ਖਦਸ਼ਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਸਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਡਕੌਂਦਾ, ਗੰਨਾ ਸੰਘਰਸ਼ ਕਮੇਟੀ, ਦੋਆਬਾ ਕਿਸਾਨ ਯੂਨੀਅਨ, ਭਾਰਤ ਸਣੇ ਹੋਰ ਕਈ ਜਥੇਬੰਦੀਆਂ ਦੇ ਸਿੱਧੂਪੁਰ ਦੇ ਆਗੂ ਮੌਜੂਦ

12:18 December 18

ਭਾਰਤ ਨੇ ਅਗਨੀ ਪ੍ਰਾਈਮ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਭਾਰਤ ਨੇ ਬਾਲਾਸੋਰ ‘ਚ ਓਡੀਸ਼ਾ ਦੇ ਤੱਟ ਤੋਂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ: ਸਰਕਾਰੀ ਅਧਿਕਾਰੀ

10:57 December 18

CM ਚਰਨਜੀਤ ਸਿੰਘ ਚੰਨੀ ਹੁਸ਼ਿਆਰਪੁਰ ਵਿੱਚ ਵਿਕਾਸ ਕੰਮਾਂ ਦਾ ਕਰਨਗੇ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਸ਼ਿਆਰਪੁਰ ਵਿੱਚ ਵਿਕਾਸ ਕੰਮਾਂ ਦਾ ਕਰਨਗੇ ਉਦਘਾਟਨ

10:56 December 18

ਭਗਵੰਤ ਮਾਨ ਚੱਬੇਵਾਲ ਦੀ ਦਾਣਾ ਮੰਡੀ ਵਿੱਚ ਰੈਲੀ ਨੂੰ ਕਰਨਗੇ ਸੰਬੋਧਨ

ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਕਰਨਗੇ ਚੋਣ ਪ੍ਰਚਾਰ

ਹਰਵਿੰਦਰ ਸਿੰਘ ਸੰਧੂ ਦੇ ਹੱਕ ਵਿੱਚ ਕਰਨਗੇ ਚੋਣ ਪ੍ਰਚਾਰ

ਚੱਬੇਵਾਲ ਦੀ ਦਾਣਾ ਮੰਡੀ ਵਿੱਚ ਰੈਲੀ ਨੂੰ ਕਰਨਗੇ ਸੰਬੋਧਨ

10:53 December 18

23 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ

23 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ

ਸ਼ਾਮ 5 ਵਜੇ ਪੰਜਾਬ ਭਵਨ ਵਿਖੇ ਹੋਵੇਗੀ ਮੀਟਿੰਗ

10:17 December 18

ਰਣਜੀਤ ਕਤਲ ਕੇਸ ਮਾਮਲਾ: ਰਾਮ ਰਹੀਮ ਦੀ ਪਟਿਸ਼ਨ ’ਤੇ ਸੋਮਵਾਰ ਨੂੰ ਹਾਈ ਕੋਰਟ 'ਚ ਹੋਵੇਗੀ ਸੁਣਵਾਈ

ਰਣਜੀਤ ਸਿੰਘ ਕਤਲ ਕੇਸ ਮਾਮਲਾ

ਮਾਮਲੇ ’ਤੇ ਸੋਮਵਾਰ ਨੂੰ ਹਾਈ ਕੋਰਟ 'ਚ ਹੋਵੇਗੀ ਸੁਣਵਾਈ

ਰਾਮ ਰਹੀਮ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ ਦਾਇਰ

ਉਮਰ ਕੈਦ ਦੀ ਸਜ਼ਾ ਨੂੰ ਹਾਈ ਕੋਰਟ ’ਚ ਦਿੱਤੀ ਗਈ ਸੀ ਚੁਣੌਤੀ

ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ

09:51 December 18

ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ

ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ

ਦੁਪਹਿਰ 12 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗੀ ਮੀਟਿੰਗ

ਮੀਟਿੰਗ ਵਿੱਚ ਉਮੀਦਵਾਰਾਂ ਦੀ ਚੋਣ ਸਬੰਧੀ ਕੀਤਾ ਜਾਵੇਗਾ ਵਿਚਾਰ ਵਟਾਂਦਰਾ

09:48 December 18

ਅੰਮ੍ਰਿਤਸਰ ’ਚ ਅੱਜ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ

ਪੰਜਾਬ 'ਚ ਲਗਾਤਾਰ ਘੱਟਦਾ ਜਾ ਰਿਹੈ ਤਾਪਮਾਨ

ਸੂਬੇ 'ਚ ਛਾਈ ਧੁੰਦ ਦੀ ਪਰਤ

ਅੰਮ੍ਰਿਤਸਰ ਵਿੱਚ ਅੱਜ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ

08:42 December 18

ਹੁਸ਼ਿਆਰਪੁਰ ’ਚ ਇੱਕ ਪਾਕਿਸਤਾਨੀ ਬੱਚੇ ਨੂੰ ਕੀਤਾ ਗਿਆ ਰਿਹਾਅ

ਹੁਸ਼ਿਆਰਪੁਰ ਦੇ ਵਿਸ਼ੇਸ਼ ਘਰ ਤੋਂ ਇੱਕ ਪਾਕਿਸਤਾਨੀ ਬੱਚੇ ਨੂੰ ਕੀਤਾ ਗਿਆ ਰਿਹਾਅ

ਇਹ ਬੱਚਾ ਨਾ ਤਾਂ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ

ਇਸ ਨੂੰ 12 ਵਜੇ ਵਾਹਘਾ ਬਾਰਡਰ ਤੋਂ ਪਾਕਿਸਤਾਨ ਦੇ ਹਵਾਲੇ ਕੀਤਾ ਜਾਵੇਗਾ

06:24 December 18

ਸੰਤੋਖਵਿੰਦਰ ਸਿੰਘ ਗਰੇਵਾਲ (ਨਾਭਾ) ਬਣੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਵੇਂ ਪ੍ਰਧਾਨ

ਸੰਤੋਖਵਿੰਦਰ ਸਿੰਘ ਗਰੇਵਾਲ (ਨਾਭਾ) ਬਣੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਵੇਂ ਪ੍ਰਧਾਨ

Last Updated : Dec 18, 2021, 6:58 PM IST

ABOUT THE AUTHOR

...view details