ਪੰਜਾਬ

punjab

ETV Bharat / bharat

PEC ਦੀ ਮੀਟਿੰਗ ਭਲਕੇ, ਨਵਜੋਤ ਸਿੱਧੂ ਨੇ ਕੀਤੀ ਇਹ ਅਪੀਲ - ਪੰਜਾਬ ਦੀ ਖ਼ਬਰ

ਅੱਜ ਦੀ ਖ਼ਾਸ ਖ਼ਬਰ
ਅੱਜ ਦੀ ਖ਼ਾਸ ਖ਼ਬਰ

By

Published : Dec 15, 2021, 8:07 AM IST

Updated : Dec 15, 2021, 1:24 PM IST

13:21 December 15

PEC ਦੀ ਮੀਟਿੰਗ ਭਲਕੇ, ਨਵਜੋਤ ਸਿੱਧੂ ਨੇ ਕੀਤੀ ਇਹ ਅਪੀਲ

PEC ਦੀ ਮੀਟਿੰਗ ਭਲਕੇ

ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਵਿੱਚ ਹੋਵੇਗੀ ਬੈਠਕ

ਨਵਜੋਤ ਸਿੱਧੂ ਨੇ ਸਭ ਨੂੰ ਹਾਜ਼ਰ ਰਹਿਣ ਲਈ ਕੀਤੀ ਅਪੀਲ

12:50 December 15

ਹੈਲੀਕਾਪਟਰ ਹਾਦਸਾ ਮਾਮਲਾ: ਗਰੁੱਪ ਕੈਪਟਨ ਵਰੁਣ ਸਿੰਘ ਦੀ ਵੀ ਹੋਈ ਮੌਤ

ਹੈਲੀਕਾਪਟਰ ਹਾਦਸਾ ਮਾਮਲਾ

ਗਰੁੱਪ ਕੈਪਟਨ ਵਰੁਣ ਸਿੰਘ ਦੀ ਵੀ ਹੋਈ ਮੌਤ

ਬੈਂਗਲੁਰੂ ਦੇ ਕਮਾਂਡ ਹਸਪਤਾਲ ਵਿੱਚ ਚੱਲ ਰਿਹਾ ਸੀ ਇਲਾਜ

11:48 December 15

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਪਹੁੰਚ ਰਹੇ ਹਨ ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਪਹੁੰਚ ਰਹੇ ਹਨ ਚੰਡੀਗੜ੍ਹ

ਚੰਡੀਗੜ੍ਹ ’ਚ 2 ਦਿਨਾਂ ਦਾ ਰਹੇਗਾ ਦੌਰਾ

15 ਦਸੰਬਰ ਨੂੰ ਸ਼ਾਮ 4:30 ਵਜੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਕਰਨਗੇ ਮੀਟਿੰਗ

ਸ਼ਾਮ 6 ਵਜੇ ਮੁੱਖ ਚੋਣ ਅਧਿਕਾਰੀ ਅਤੇ ਰਾਜ ਪੁਲਿਸ ਨੋਡਲ ਅਫ਼ਸਰ ਨਾਲ ਕਰਨਗੇ ਮੀਟਿੰਗ

ਸ਼ਾਮ 7 ਵਜੇ ਇਨਫੋਰਸਮੈਂਟ ਏਜੰਸੀਆਂ ਨਾਲ ਮੀਟਿੰਗ ਕਰਨਗੇ

16 ਦਸੰਬਰ ਨੂੰ ਮੁੱਖ ਚੋਣ ਕਮਿਸ਼ਨ ਸਵੇਰੇ 9:30 ਵਜੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਮੀਟਿੰਗ ਕਰਨਗੇ

ਦੁਪਹਿਰ 1 ਵਜੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਮੀਟਿੰਗ ਕਰਨਗੇ, ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ

ਇਸ ਦੇ ਨਾਲ ਹੀ ਮੁੱਖ ਚੋਣ ਕਮਿਸ਼ਨ ਸ਼ਾਮ 4 ਵਜੇ ਅਹਿਮ ਪ੍ਰੈੱਸ ਵਾਰਤਾ ਕਰਨਗੇ

11:27 December 15

ਕੋਲਕਾਤਾ ਹਾਈ ਕੋਰਟ ਨੇ ਕੋਲਕਾਤਾ ਨਗਰ ਨਿਗਮ ਚੋਣਾਂ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

ਕੋਲਕਾਤਾ ਹਾਈ ਕੋਰਟ ਨੇ ਕੋਲਕਾਤਾ ਨਗਰ ਨਿਗਮ ਚੋਣਾਂ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

ਰਾਜ ਚੋਣ ਕਮਿਸ਼ਨ ਨੂੰ ਬਾਕੀ ਰਹਿੰਦੀਆਂ ਚੋਣਾਂ ਨੂੰ ਅਸਥਾਈ ਤਰੀਕਾਂ 'ਤੇ ਅਤੇ ਘੱਟੋ-ਘੱਟ ਪੜਾਵਾਂ ਦੇ ਅੰਦਰ ਕਿੰਨੀ ਜਲਦੀ ਕਰਵਾਈਆਂ ਜਾ ਸਕਦੀਆਂ ਹਨ, ਇਸ ਗੱਲ ’ਤੇ ਚਰਚਾ ਕਰਨ ਲਈ ਕਿਹਾ

ਅਗਲੀ ਸੁਣਵਾਈ 23 ਦਸੰਬਰ ਨੂੰ ਹੋਵੇਗੀ

11:06 December 15

ਸੁਨੀਲ ਜਾਖੜ ਵੱਲੋਂ ਬੁਲਾਈ ਗਈ ਪ੍ਰਚਾਰ ਕਮੇਟੀ ਦੀ ਮੀਟਿੰਗ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ

ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੀ ਮੀਟਿੰਗ

ਸੁਨੀਲ ਜਾਖੜ ਵੱਲੋਂ ਬੁਲਾਈ ਗਈ ਪ੍ਰਚਾਰ ਕਮੇਟੀ ਦੀ ਮੀਟਿੰਗ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ

ਇਹ ਮੀਟਿੰਗ ਸੈਕਟਰ 15 ਸਥਿਤ ਕਾਂਗਰਸ ਭਵਨ ਵਿੱਚ ਹੋਵੇਗੀ

10:58 December 15

ਸਾਡਾ ਅੰਦੋਲਨ ਮੁਅੱਤਲ ਹੈ, ਵਾਪਸ ਨਹੀਂ ਲਿਆ ਗਿਆ: ਰਾਕੇਸ਼ ਟਿਕੈਤ

ਸਾਡਾ ਅੰਦੋਲਨ ਮੁਅੱਤਲ ਹੈ, ਵਾਪਸ ਨਹੀਂ ਲਿਆ ਗਿਆ: ਰਾਕੇਸ਼ ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਦਾ ਕੀਤਾ ਧੰਨਵਾਦ

ਕਿਹਾ- ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਰਕਾਰ ਨੇ ਚੱਲ ਰਹੀ ਹੈ ਗੱਲ

10:34 December 15

ਦਿੱਲੀ: ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖੇਲੋ ਇੰਡੀਆ U21 ਮਹਿਲਾ ਹਾਕੀ ਲੀਗ ਦੀ ਕੀਤੀ ਸ਼ੁਰੂਆਤ

ਦਿੱਲੀ: ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਖੇਲੋ ਇੰਡੀਆ U21 ਮਹਿਲਾ ਹਾਕੀ ਲੀਗ ਦੀ ਕੀਤੀ ਸ਼ੁਰੂਆਤ

ਰਾਜ ਮੰਤਰੀ ਨਿਸਿਥ ਪ੍ਰਮਾਣਿਕ ​​ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਧਰੁਵ ਬੱਤਰਾ ਵੀ ਰਹੇ ਮੌਜੂਦ

10:22 December 15

ਹਰੀਸ਼ ਚੌਧਰੀ ਦੀ ਪ੍ਰਧਾਨਗੀ ਹੇਠ ਪੰਜਾਬ ਕਾਂਗਰਸ ਦੀ ਹੋਵੇਗੀ ਬੈਠਕ

ਅੱਜ ਪੰਜਾਬ ਕਾਂਗਰਸ ਦੀ ਹੋਵੇਗੀ ਬੈਠਕ

ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਸਬੰਧੀ ਕੀਤਾ ਜਾਵੇਗਾ ਵਿਚਾਰ ਵਟਾਂਦਰਾ

ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਅੱਜ ਸ਼ਾਮ 4 ਵਜੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਮੀਟਿੰਗ

ਹਰੀਸ਼ ਚੌਧਰੀ ਕਰਨਗੇ ਮੀਟਿੰਗ ਦੀ ਪ੍ਰਧਾਨਗੀ

ਨਵਜੋਤ ਸਿੱਧੂ ਨੇ ਟਵੀਟ ਕਰ ਦਿੱਤੀ ਜਾਣਕਾਰੀ

09:51 December 15

ਪਿਛਲੇ 24 ਘੰਟਿਆਂ 'ਚ 6,984 ਨਵੇਂ ਮਾਮਲੇ ਆਏ ਸਾਹਮਣੇ, 247 ਮੌਤਾਂ

ਭਾਰਤ 'ਚ ਪਿਛਲੇ 24 ਘੰਟਿਆਂ 'ਚ 6,984 ਨਵੇਂ ਮਾਮਲੇ ਆਏ ਸਾਹਮਣੇ

8,168 ਲੋਕ ਹੋਏ ਠੀਕ

247 ਲੋਕਾਂ ਦੀ ਹੋਈ ਮੌਤ

09:15 December 15

ਦਿੱਲੀ: ਕਾਂਗਰਸ ਨੇ ਸੱਦੀ ਹੰਗਾਮੀ ਮੀਟਿੰਗ

ਦਿੱਲੀ: ਕਾਂਗਰਸ ਨੇ ਸੱਦੀ ਹੰਗਾਮੀ ਮੀਟਿੰਗ

ਅੱਜ ਸਵੇਰੇ 10.30 ਵਜੇ ਹੋਵੇਗੀ ਬੈਠਕ

ਸੰਸਦ ਵਿੱਚ ਸੀਪੀਪੀ ਦਫ਼ਤਰ ਵਿੱਚ ਲੋਕ ਸਭਾ ਸੰਸਦ ਮੈਂਬਰਾਂ ਨਾਲ ਹੋਵੇਗੀ ਮੀਟਿੰਗ

06:17 December 15

ਮਹਾਰਾਸ਼ਟਰ ’ਚ ਮੁੜ ਖੁੱਲ੍ਹੇ ਸਕੂਲ

ਮਹਾਰਾਸ਼ਟਰ ’ਚ ਮੁੜ ਖੁੱਲ੍ਹੇ ਸਕੂਲ

ਅੱਜ ਖੁੱਲ੍ਹਣਗੇ ਪਹਿਲੀ ਤੋਂ ਸੱਤਵੀਂ ਜਮਾਤਾਂ ਲਈ ਸਕੂਲ

Last Updated : Dec 15, 2021, 1:24 PM IST

ABOUT THE AUTHOR

...view details