ਪੰਜਾਬ

punjab

ETV Bharat / bharat

ਪੰਜਾਬ 'ਚ ਵੀ ਹੋਣ ਲੱਗਿਆ ਹਿੰਦੂ ਮੁਸਲਿਮ! - ਅੱਜ ਦੀਆਂ ਮੁੱਖ ਖ਼ਬਰਾਂ

breaking news today
breaking news today

By

Published : Oct 29, 2021, 6:55 AM IST

Updated : Oct 29, 2021, 9:45 PM IST

21:35 October 29

57 ਪੁਲਿਸ ਅਧਿਕਾਰੀਆਂ ਦੇ ਟਰਾਂਸਫਰ ਦੇ ਆਰਡਰ ਹੋਏ ਜਾਰੀ

57 ਪੁਲਿਸ ਅਧਿਕਾਰੀਆਂ ਦੇ ਟਰਾਂਸਫਰ ਦੇ ਆਰਡਰ ਹੋਏ ਜਾਰੀ

57 ਪੁਲਿਸ ਅਧਿਕਾਰੀਆਂ ਦੇ ਟਰਾਂਸਫਰ ਦੇ ਆਰਡਰ ਹੋਏ ਜਾਰੀ

20:50 October 29

ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਚੰਡੀਗੜ੍ਹ ਪ੍ਰਸ਼ਾਸਨ ਨੇ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੇ 178 ਮੁਲਾਜ਼ਮਾਂ ਨੂੰ ਸ਼ਹਿਰ ਵਿੱਚ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਕਾਰਨ ਹੜਤਾਲ ’ਤੇ ਜਾਣ ਕਾਰਨ ਬਰਖ਼ਾਸਤ ਕਰ ਦਿੱਤਾ ਹੈ। ਦੇ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

20:14 October 29

ਪੰਜਾਬ ਸਰਕਾਰ ਨੇ ਮਾਲ ਵਿਭਾਗ 'ਚ ਕੀਤਾ ਵੱਡਾ ਫੇਰਬਦਲ

ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਨੇ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ।

19:52 October 29

ਪੰਜਾਬ 'ਚ ਵੀ ਹੋਣ ਲੱਗਿਆ ਹਿੰਦੂ ਮੁਸਲਿਮ!

ਭਾਰਤੀ ਜਨਤਾ ਪਾਰਟੀ ਦੇ ਸ਼ੋਸ਼ਲ ਅਕਾਉਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸਦੇ ਵਿੱਚ ਲਿਖੀਆ, 'ਹੁਣ ਤੁਸੀਂ ਹੀ ਦੱਸੋ ਅਜਿਹੀ ਕਾਂਗਰਸ ਦਾ ਕੀ ਕਰੀਏ ?????

ਦਰਾਅਸਲ ਇੱਕ ਪੋਸਟਰ ਸਾਝਾਂ ਕੀਤਾ ਜਿਸਦੇ ਵਿੱਚ ਲਿਖੀਆ ਕਿ ਕਾਂਗਰਸ ਦੇ ਅਨੁਸਾਰ ਗਿਆਨਦੇਵ ਵਾਨਖੇੜੇ ਦਾ ਪੁੱਤਰ ਮੁਸਲਮਾਨ ਹੈ ਜਦੋਂਕਿ ਰਾਹੁਲ ਗਾਂਧੀ ਦੀ ਤਸਵੀਰ ਸਾਂਝੀ ਕਰਕੇ ਲਿਖੀਆ ਕਿ ਫਿਰੋਜ਼ਖਾਨ ਦਾ ਪੋਤਾ ਹਿੰਦੂ ਹੈ, ਯਾਨੀ ਸਿੱਧੇ ਸ਼ਬਦਾਂ 'ਚ ਕਹੀਏ ਕਿ ਹੁਣ ਪੰਜਾਬ 'ਚ ਹਿੰਦੂ ਮੁਸਲਿਮ ਹੋਣ ਲੱਗ ਗਿਆ, ਲੰਬੇ ਸਮੇਂ ਤੋਂ ਧਰਮ ਦੇ ਨਾਂ 'ਤੇ ਸਿਆਸਤ ਹੁੰਦੀ ਆ ਰਹੀ ਹੈ। ਹੁਣ ਰਾਹੁਲ ਗਾਂਧੀ ਇਸ ਪੋਸਟ ਤੋਂ ਬਾਅਦ ਕੀ ਜਵਾਬ ਦਿੰਦੇ ਨੇ ਇਹ ਦੇਖਣ ਵਾਲੀ ਗੱਲ ਰਹੇਗੀ

15:30 October 29

ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਵਾਅਦੇ

ਅੱਜ ਕੇਜਰੀਵਾਲ (Arvind Kejriwal) ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਦੂਜੇ ਦਿਨ ਦੀ ਕੇਜਰੀਵਾਲ ਵੱਲੋਂ ਬਠਿੰਡਾ ਵਿਖੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਗੁੰਡਾ ਟੈਕਸ ਅਤੇ ਜੋਜੋ ਟੈਕਸ ਚਲ ਰਿਹਾ ਹੈ। ਉਸ ਨੂੰ ਅਸੀਂ ਖਤਮ ਕਰਾਂਗੇ। ਇਸ ਮੌਕੇ ਕੇਜਰੀਵਾਲ (Arvind Kejriwal) ਦੋ ਐਲਾਨ ਕੀਤੇ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਵਪਾਰੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਾਡੀ ਹੋਵੇਗੀ।

15:14 October 29

ਆਰ.ਐਸ.ਬੈਂਸ ਮਾਮਲਾ: 23 ਨਵੰਬਰ ਤੱਕ ਨਹੀ ਹੋਣਗੇ, ਹਾਈਕੋਰਟ 'ਚ ਪੇਸ਼

  • ਪੰਜਾਬ ਸਰਕਾਰ ਦੇ ਵਿਸ਼ੇਸ਼ ਸਰਕਾਰੀ ਵਕੀਲ ਆਰ.ਐਸ.ਬੈਂਸ ਦਾ ਕੇਸ ਸੀ।
  • 23 ਨਵੰਬਰ ਤੱਕ ਬੇਅਦਬੀ ਦੇ ਕਿਸੇ ਵੀ ਮਾਮਲੇ ਵਿੱਚ ਪੇਸ਼ ਨਹੀਂ ਹੋ ਸਕਣਗੇ।
  • ਹੇਠਲੀ ਅਦਾਲਤ ਵਿੱਚ ਪੇਸ਼ ਹੋਣ 'ਤੇ ਪਾਬੰਦੀ।
  • ਅਮਰਜੀਤ ਸਿੰਘ ਕੁਲਾਰ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਹੋਈ।
  • ਬਾਜਾ ਖਾਨਾ ਦੇ ਸਾਬਕਾ ਐਸ.ਐਚ.ਓ ਕੁਲਾਰ ਹਨ।
  • ਕੁਲਾਰ ਨੇ ਬੈਂਸ ਦੀ ਨਿਯੁਕਤੀ ਰੱਦ ਕਰਨ ਲਈ ਕਿਹਾ ਹੈ।
  • ਸੁਣਵਾਈ ਦੌਰਾਨ ਸਰਕਾਰ ਨੇ ਕਿਹਾ ਕਿ ਉਹ 23 ਨਵੰਬਰ ਤੱਕ ਕਿਸੇ ਵੀ ਮਾਮਲੇ 'ਚ ਪੇਸ਼ ਨਹੀਂ ਹੋਵੇਗੀ।
  • ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਹੋਵੇਗੀ।
  • ਦੱਸ ਦਈਏ ਕਿ ਬੇਅਦਬੀ ਮਾਮਲੇ 'ਚ ਬੈਂਸ ਸ਼ਿਕਾਇਤਕਰਤਾ ਵੱਲੋਂ ਪੇਸ਼ ਹੋਏ ਹਨ।

14:15 October 29

ਆਰ.ਐਸ.ਬੈਂਸ ਮਾਮਲਾ: 23 ਨਵੰਬਰ ਤੱਕ ਨਹੀ ਹੋਣਗੇ, ਹਾਈਕੋਰਟ 'ਚ ਪੇਸ਼

ਹੁਣ ਤੱਕ ਇਸ ਮਾਮਲੇ ‘ਚ ਇੱਕ ਵੀ ਗ੍ਰਿਫ਼ਤਾਰੀ ਨਾ ਕਰਨ ਲਈ ਪਟੀਸ਼ਨ ਕੀਤੀ ਸੀ ਦਾਇਰ

ਪਟੀਸ਼ਨਰਾਂ ਗੁਰਜੀਤ ਪੱਡਾ ਅਤੇ ਸੁਖਵਿੰਦਰ ਸਿੰਘ ਦੇ ਵਕੀਲ ਮਹਿੰਦਰ ਸਿੰਘ ਨੇ ਅਦਾਲਤ ਵਿੱਚ ਪੇਸ਼ ਕੀਤਾ ਕਿ ਪੰਜਾਬ ਸਰਕਾਰ ਲਗਾਤਾਰ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਵਰੀ ਵਿੱਚ ਮੌੜ ਮੰਡੀ ਵਿੱਚ ਧਮਾਕਾ ਹੋਇਆ ਸੀ। ਜਿਸ ਵਿਚ 7 ਲੋਕਾਂ ਦੀ ਜਾਨ ਚਲੀ ਗਈ, 25 ਜ਼ਖਮੀ ਹੋ ਗਏ।

13:21 October 29

ਜਗਦੀਸ਼ ਟਾਈਟਲਰ ਨੂੰ ਵੱਡਾ ਅਹੁਦਾ ਦੇਣ ਕਾਰਨ ਮਨਜਿੰਦਰ ਸਿੰਘ ਸਿਰਸਾ ਨੇ ਘੇਰੀ ਕਾਂਗਰਸ

ਕਿਹਾ- ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ 'ਤੇ ਛਿੜਕਿਆ ਲੂਣ 

ਕਾਂਗਰਸ ਹਾਈਕਮਾਂਡ ਨੇ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਅਤੇ ਮਾਸਟਰ ਮਾਈਂਡ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਬਣਾਇਆ ਪਾਰਮਾਨੈਂਟ ਇਨਵਾਇਟੀ

ਸੋਨੀਆ ਗਾਂਧੀ ਨੇ ਜਗਦੀਸ਼ ਟਾਈਟਲਰ ਨੂੰ ਬਣਾਇਆ ਹੈ ਪਾਰਮਾਨੈਂਟ ਇਨਵਾਇਟੀ

‘ਕਿੰਨੀ ਸ਼ਰਮ ਦੀ ਗੱਲ ਹੈ ਕਿ, ਪਰ ਪੰਜਾਬ ਕਾਂਗਰਸ ਦੇ ਆਗੂ ਅਜੇ ਵੀ ਚੁੱਪ ਹਨ‘

13:14 October 29

ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ

ਸਰਕਾਰ ਨੇ 72 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

10 ਆਈਏਐਸ ਸਮੇਤ ਕਈ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

13:05 October 29

ਬਹਿਬਲ ਗੋਲੀਕਾਂਡ ਮਾਮਲਾ: ਬਚਾਅ ਪੱਖ ਦੇ ਵਕੀਲ ਨੇ ਲਾਈ ਇੱਕ ਹੋਰ ਅਰਜ਼ੀ

ਬਹਿਬਲ ਗੋਲੀਕਾਂਡ ਮਾਮਲਾ: ਬਚਾਅ ਪੱਖ ਦੇ ਵਕੀਲ ਵੱਲੋਂ ਅਦਾਲਤ ‘ਚ ਲਗਾਈ ਇੱਕ ਹੋਰ ਅਰਜ਼ੀ

ਘਟਨਾਕ੍ਰਮ ਸਮੇਂ ਜਖਮੀ ਪੁਲਿਸ ਕਰਮੀਆਂ ਤੇ ਨੁਕਸਾਨੀ ਪ੍ਰਾਪਰਟੀ ਬਾਰੇ ਸਿਟ ਵੱਲੋਂ ਨਹੀਂ ਕੀਤਾ ਗਿਆ ਕੋਈ ਖੁਲਾਸਾ

ਸਪੈਸ਼ਲ ਪਬਲਿਕ ਪਰੋਸਿਕਿਊਟਰ ਆਰ ਐਸ ਬੈਂਸ ਵੱਲੋਂ ਪੈਰਵਾਈ ਕਰਨ ਬਾਰੇ ਵੀ ਅਦਾਲਤ ‘ਚ ਹੋਈ ਬਹਿਸ

12:56 October 29

ਉੱਤਰਾਖੰਡ ‘ਚ ਆਈ ਕੁਦਰਤੀ ਆਫ਼ਤ ‘ਚ 17 ਤੋਂ 19 ਅਕਤੂਬਰ ਤੱਕ 79 ਲੋਕਾਂ ਦੀ ਮੌਤ

ਉੱਤਰਾਖੰਡ ਵਿੱਚ ਆਈ ਕੁਦਰਤੀ ਆਫ਼ਤ ‘ਚ 17 ਤੋਂ 19 ਅਕਤੂਬਰ ਤੱਕ 79 ਲੋਕਾਂ ਦੀ ਮੌਤ

24 ਜ਼ਖਮੀ ਅਤੇ 3 ਲਾਪਤਾ

12:38 October 29

ਦਿੱਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਅੰਬਿਕਾ ਸੋਨੀ ਨਾਲ ਮੁਲਾਕਾਤ

ਪੰਜਾਬ ਨਾਲ ਸਬੰਧਤ ਮੁੱਦੇ 'ਤੇ ਕਰਨਗੇ ਚਰਚਾ

ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਨਵਜੋਤ ਸਿੰਘ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੀ ਮੌਜੂਦ

11:44 October 29

ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਕੀਤਾ ਤਲਬ !

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਦਿੱਲੀ ਲਈ ਹੋਏ ਰਵਾਨਾ 

ਅੰਬਿਕਾ ਸੋਨੀ ਨਾਲ ਕਰਨਗੇ ਮੁਲਾਕਾਤ

ਪੰਜਾਬ ਨਾਲ ਸਬੰਧਤ ਮੁੱਦੇ 'ਤੇ ਕਰਨਗੇ ਚਰਚਾ

ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਨਵਜੋਤ ਸਿੰਘ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੀ ਮੌਜੂਦ

11:25 October 29

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਰੋਸ ਮਾਰਚ

ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅਧਿਕਾਰਾਂ ’ਤੇ ਕੀਤੇ ਜਾ ਰਹੇ ਧੱਕੇ ਖ਼ਿਲਾਫ਼ ਹੋਵੇਗਾ ਰੋਸ ਮਾਰਚ

ਵਾਹਘਾ-ਅਟਾਰੀ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤਕ ਹੋਵੇਗਾ ਮਾਰਚ

11:16 October 29

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੜ ਘੇਰੇ CM ਕੇਜਰੀਵਾਲ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ...

‘Shoot & Scoot’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਪੁਰਾਣੀ ਆਦਤ ਹੈ

ਆਮ ਆਦਮੀ ਪਾਰਟੀ ਵੱਲੋਂ 23 ਨਵੰਬਰ 2020 ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਗਜ਼ਟ ਨੋਟੀਫਿਕੇਸ਼ਨ ਰਾਹੀਂ ਲਾਗੂ ਕੀਤੇ ਗਏ, ਭੁੱਲ ਗਏ?  

'ਆਪ' ਦੀ ਨੀਅਤ ਤੇ ਕਰਮ ਦੋਵੇਂ ਖੋਟੇ!

22 ਦਿਨ ਹੋ ਗਏ ਤੁਹਾਡੇ ਤੋਂ ਸਮਾਂ ਮੰਗੇ ਨੂੰ

ਟਰਾਂਸਪੋਰਟ ਮਾਫੀਆ ਪ੍ਰਤੀ ਤੁਹਾਡਾ ਪਿਆਰ ਘੱਟ ਨਹੀਂ ਰਿਹਾ ਹੈ

ਪੰਜਾਬ ਦੇ ਲੋਕਾਂ ਨਾਲ ਕੀ ਦੁਸ਼ਮਣੀ?

10:10 October 29

ਬਹਿਬਲਕਲਾਂ ਗੋਲੀਕਾਂਡ ਮਾਮਲਾ: ਅੱਜ ਹੋਵੇਗੀ ਫਰੀਦਕੋਟ ਅਦਾਲਤ ‘ਚ ਪੇਸ਼ੀ

ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ ਅਤੇ SP ਬਿਜਰਮਜੀਤ ਸਿੰਘ ਸਮੇਤ ਸਾਰੇ ਨਾਮਜਦ ਹੋ ਸਕਦੇ ਹਨ ਫਰੀਦਕੋਟ ਅਦਾਲਤ ‘ਚ ਪੇਸ਼

ਨਾਮਜਦਾਂ ਖਿਲਾਫ ਅੱਜ ਹੋ ਸਕਦੇ ਹਨ ਦੋਸ਼ ਤੈਅ

09:52 October 29

ਦੇਸ਼ 'ਚ ਕੋਰੋਨਾ ਦੇ 14348 ਨਵੇਂ ਮਾਮਲੇ, ਪਿਛਲੇ 24 ਘੰਟਿਆਂ 'ਚ 805 ਮੌਤਾਂ

ਦੇਸ਼ 'ਚ ਕੋਰੋਨਾ ਦੇ 14348 ਨਵੇਂ ਮਾਮਲੇ

ਪਿਛਲੇ 24 ਘੰਟਿਆਂ 'ਚ 805 ਮੌਤਾਂ

08:57 October 29

ਦਿੱਲੀ ਦੇ ਰੋਹਿਣੀ 'ਚ ਮੁੱਠਭੇੜ, ਇੱਕ ਬਦਮਾਸ਼ ਹਲਾਕ

ਇੱਕ ਬਦਮਾਸ਼ ਹਲਾਕ, ਦੋ ਪੁਲਿਸ ਮੁਲਾਜ਼ਮ ਜ਼ਖ਼ਮੀ

07:58 October 29

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅੱਜ ਸੂਰਤ ਅਦਾਲਤ 'ਚ ਪੇਸ਼ੀ

ਸੂਰਤ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਹੋਣਗੇ ਰਾਹੁਲ ਗਾਂਧੀ

ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਦੁਆਰਾ "ਮੋਦੀ ਸਰਨੇਮ ਟਿੱਪਣੀ" ਨੂੰ ਲੈ ਕੇ ਦਾਇਰ ਇੱਕ ਅਪਰਾਧਿਕ ਮਾਣਹਾਨੀ ਮਾਮਲੇ ‘ਚ ਆਪਣਾ ਬਿਆਨ ਕਰਵਾਉਣਗੇ ਦਰਜ 

ਏਐਨ ਦਵੇ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਨੇ ਅਦਾਲਤ ਵਿੱਚ ਦੋ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਰਾਹੁਲ ਨੂੰ 25 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਦਿੱਤਾ ਸੀ ਨਿਰਦੇਸ਼

ਰਾਹੁਲ ਇਸ ਤੋਂ ਪਹਿਲਾਂ 24 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ

07:54 October 29

ਭਾਰਤੀ ਫੌਜ ਦੇ ਮੁਖੀ ਵੱਲੋਂ ਨੈਸ਼ਨਲ ਡਿਫੈਂਸ ਅਕੈਡਮੀ ‘ਚ ਪਾਸਿੰਗ ਆਊਟ ਪਰੇਡ ਦੀ ਸਮੀਖਿਆ

ਮਹਾਰਾਸ਼ਟਰ: ਭਾਰਤੀ ਫੌਜ ਦੇ ਮੁਖੀ ਜਨਰਲ ਐਮਐਮ ਨਰਵਾਣੇ ਨੇ ਪੁਣੇ ‘ਚ ਨੈਸ਼ਨਲ ਡਿਫੈਂਸ ਅਕੈਡਮੀ ‘ਚ ਪਾਸਿੰਗ ਆਊਟ ਪਰੇਡ ਦੀ ਕੀਤੀ ਸਮੀਖਿਆ 

07:18 October 29

16ਵੇਂ ਜੀ-20 ਨੇਤਾਵਾਂ ਦੇ ਸੰਮੇਲਨ 'ਚ ਸ਼ਾਮਲ ਹੋਣ ਲਈ ਮੋਦੀ ਇਟਲੀ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਹੋਣ ਵਾਲੇ 16ਵੇਂ ਜੀ-20 ਨੇਤਾਵਾਂ ਦੇ ਸੰਮੇਲਨ 'ਚ ਸ਼ਾਮਲ ਹੋਣ ਲਈ ਇਟਲੀ ਲਈ ਰਵਾਨਾ 

ਪੀਐਮ ਮੋਦੀ ਮਹਾਂਮਾਰੀ, ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਤੋਂ ਗਲੋਬਲ ਆਰਥਿਕ ਅਤੇ ਸਿਹਤ ਰਿਕਵਰੀ ਬਾਰੇ ਕਰਨਗੇ ਚਰਚਾ 

06:46 October 29

ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਵਾਅਦੇ

ਅੱਜ ਫੇਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ 

ਪੈਟਰੋਲ ਤੇ ਡੀਜ਼ਲ ਵਿੱਚ 35-35 ਪੈਸੇ ਦਾ ਹੋਇਆ ਵਾਧਾ

Last Updated : Oct 29, 2021, 9:45 PM IST

ABOUT THE AUTHOR

...view details