ਪੰਜਾਬ

punjab

ETV Bharat / bharat

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਹੋਏ ਕੋਰੋਨਾ ਪਾਜ਼ੀਟਿਵ - 3 latest news

ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਪੰਜਾਬ ਦੀਆਂ ਵੱਡੀਆਂ ਖ਼ਬਰਾਂ

By

Published : Jan 29, 2022, 9:22 AM IST

Updated : Jan 29, 2022, 1:40 PM IST

13:39 January 29

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਹੋਏ ਕੋਰੋਨਾ ਪਾਜ਼ੀਟਿਵ

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਹੋਏ ਕੋਰੋਨਾ ਪਾਜ਼ੀਟਿਵ

12:02 January 29

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਜਨਵਰੀ ਨੂੰ ਕਰਨਦੇ ਉੱਤਰ ਪ੍ਰਦੇਸ਼ ਲਈ ਪਹਿਲੀ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਜਨਵਰੀ ਨੂੰ ਕਰਨਦੇ ਉੱਤਰ ਪ੍ਰਦੇਸ਼ ਲਈ ਪਹਿਲੀ ਰੈਲੀ

ਵਰਚੁਅਲ ਰੈਲੀ ਨੂੰ ਕਰਨਗੇ ਸੰਬੋਧਨ

11:51 January 29

ਧੂਰੀ ਐਸਡੀਐਮ ਦਫ਼ਤਰ ਵਿਖੇ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਪਹੁੰਚੇ ਐਸਡੀਐਮ ਦਫ਼ਤਰ

ਐਸਡੀਐਮ ਦਫ਼ਤਰ ਵਿਖੇ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ ਭਗਵੰਤ ਮਾਨ

11:16 January 29

ਭਗਵੰਤ ਮਾਨ ਦੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਕੇਜਰੀਵਾਲ ਨੇ ਕੀਤਾ ਟਵੀਟ

ਭਗਵੰਤ ਦੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਭਗਵੰਤ ਮਾਨ ਨਾਮਜ਼ਦਗੀ ਭਰਨ ਜਾ ਰਹੇ ਹਨ। ਉਹਨਾਂ ਨੇ ਮੈਨੂੰ ਫ਼ੋਨ ਕੀਤਾ। ਮੈਂ ਦਿਲੋਂ ਕਿਹਾ- "ਵਾਹਿਗੁਰੂ ਤੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਵੇ। ਇਮਾਨਦਾਰੀ ਨਾਲ ਕੰਮ ਕਰੋ। ਪੰਜਾਬ ਦੇ ਲੋਕਾਂ ਦੇ ਦੁੱਖ ਦੂਰ ਕਰੋ। ਪੰਜਾਬ ਨੂੰ ਭਗਵੰਤ ਅਤੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਤਾਕਤ ਦੇਵੇ

10:20 January 29

ਨਵਜੋਤ ਸਿੱਧੂ ਅੱਜ ਭਰਨਗੇ ਨਾਮਜ਼ਦਗੀ ਪੱਤਰ

ਨਵਜੋਤ ਸਿੱਧੂ ਅੱਜ ਭਰਨਗੇ ਨਾਮਜ਼ਦਗੀ ਪੱਤਰ

ਅੰਮ੍ਰਿਤਸਰ ਪੂਰਬੀ ਤੋਂ ਭਰਨਗੇ ਨਾਮਜ਼ਦਗੀ ਪੱਤਰ

10:20 January 29

ਭਗਵੰਤ ਮਾਨ ਅੱਜ ਭਰਨਗੇ ਨਾਮਜ਼ਦਗੀ ਪੱਤਰ

ਭਗਵੰਤ ਮਾਨ ਅੱਜ ਭਰਨਗੇ ਨਾਮਜ਼ਦਗੀ ਪੱਤਰ

ਧੂਰੀ ਤੋਂ ਭਰਨਗੇ ਨਾਮਜ਼ਦਗੀ ਪੱਤਰ

10:11 January 29

ਅਖਿਲੇਸ਼ ਯਾਦਵ ਨੇ ਹੈਲੀਕਾਪਟਰ 'ਚ ਦੇਰੀ 'ਚ ਭਾਜਪਾ ਦਾ ਹੱਥ ਹੋਣ ਦਾ ਲਗਾਇਆ ਇਲਜ਼ਾਮ

ਅਖਿਲੇਸ਼ ਯਾਦਵ ਨੇ ਹੈਲੀਕਾਪਟਰ 'ਚ ਦੇਰੀ 'ਚ ਭਾਜਪਾ ਦਾ ਹੱਥ ਹੋਣ ਦਾ ਲਗਾਇਆ ਇਲਜ਼ਾਮ

ਚੋਣ ਕਮਿਸ਼ਨ ਨੂੰ ਨੋਟਿਸ ਲੈਣ ਦੀ ਕੀਤੀ ਮੰਗ

06:23 January 29

ਪਿਛਲੇ 24 ਘੰਟਿਆਂ ਵਿੱਚ ਦੇ 2,35,532 ਨਵੇਂ ਮਾਮਲੇ, 871 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਦੇ 2,35,532 ਨਵੇਂ ਮਾਮਲੇ ਆਏ ਸਾਹਮਣੇ

871 ਲੋਕਾਂ ਦੀ ਹੋਈ ਮੌਤ

3,35,939 ਲੋਕ ਹੋਏ ਠੀਕ

Last Updated : Jan 29, 2022, 1:40 PM IST

ABOUT THE AUTHOR

...view details