ਪੰਜਾਬ

punjab

ETV Bharat / bharat

ਦਿੱਲੀ ਪੁਲਿਸ ਨੇ ਕਨਾਟ ਪਲੇਸ ’ਚ ਹਨੂੰਮਾਨ ਮੰਦਰ ਨੇੜੇ ਲਾਏ ਸ਼ੱਕੀ ਅੱਤਵਾਦੀਆਂ ਦੇ ਪੋਸਟਰ - ਪੰਜਾਬ ਦੀਆਂ ਖ਼ਬਰਾਂ

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

By

Published : Jan 25, 2022, 9:19 AM IST

Updated : Jan 25, 2022, 2:19 PM IST

14:16 January 25

ਦਿੱਲੀ ਪੁਲਿਸ ਨੇ ਕਨਾਟ ਪਲੇਸ ’ਚ ਹਨੂੰਮਾਨ ਮੰਦਰ ਨੇੜੇ ਲਾਏ ਸ਼ੱਕੀ ਅੱਤਵਾਦੀਆਂ ਦੇ ਪੋਸਟਰ

ਗਣਰਾਜ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਿਸ ਅਲਰਟ

ਕਨਾਟ ਪਲੇਸ ’ਚ ਹਨੂੰਮਾਨ ਮੰਦਰ ਨੇੜੇ ਲਾਏ ਸ਼ੱਕੀ ਅੱਤਵਾਦੀਆਂ ਦੇ ਪੋਸਟਰ

12:49 January 25

ਚੋਣ ਪ੍ਰਚਾਰ ਲਈ ਲੁਧਿਆਣਾ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਲੁਧਿਆਣਾ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਉਮੀਦਵਾਰਾਂ ਦੇ ਹੱਕ 'ਚ ਕਰ ਰਹੇ ਹਨ ਚੋਣ ਪ੍ਰਚਾਰ

ਸੁਖਬੀਰ ਬਾਦਲ ਨੇ ਕੇਂਦਰੀ ਖੇਤਰ 'ਚ ਪ੍ਰੀਤਪਾਲ ਪਾਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

11:45 January 25

ਅੰਬੇਡਕਰ ਤੇ ਭਗਤ ਸਿੰਘ ਦੀਆਂ ਫੋਟੋਆਂ ਦਿੱਲੀ ਦੇ ਸਕੂਲਾਂ ਅਤੇ ਦਫਤਰਾਂ ਵਿੱਚ ਲਗਾਈਆਂ ਜਾਣਗੀਆਂ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਐਲਾਨ

ਅੰਬੇਡਕਰ ਤੇ ਭਗਤ ਸਿੰਘ ਦੀਆਂ ਫੋਟੋਆਂ ਦਿੱਲੀ ਦੇ ਸਕੂਲਾਂ ਅਤੇ ਦਫਤਰਾਂ ਵਿੱਚ ਲਗਾਈਆਂ ਜਾਣਗੀਆਂ

10:59 January 25

ਪ੍ਰਕਾਸ਼ ਸਿੰਘ ਬਾਦਲ ਨੂੰ ਬੀਤੀ ਸ਼ਾਮ ਲੁਧਿਆਣਾ DMC ਤੋਂ ਭੇਜਿਆ ਉਨ੍ਹਾਂ ਦੇ ਘਰ

ਪ੍ਰਕਾਸ਼ ਸਿੰਘ ਬਾਦਲ ਨੂੰ ਬੀਤੀ ਸ਼ਾਮ ਲੁਧਿਆਣਾ DMC ਤੋਂ ਭੇਜਿਆ ਉਨ੍ਹਾਂ ਦੇ ਘਰ

ਹੁਣ ਬਾਦਲ ਘਰ 'ਚ ਹੀ ਰਹਿਣਗੇ ਕੁਆਰੰਟੀਨ, ਕੁਝ ਦਿਨ ਨਹੀਂ ਕਰਨਗੇ ਚੋਣ ਪ੍ਰਚਾਰ

10:49 January 25

ਪੁਲਿਸ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ

ਪੁਲਿਸ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ

ਅੰਮ੍ਰਿਤਸਰ ਦੀ ਰਣਜੀਤ ਐਵੀਨਿਊ ਕਲੋਨੀ ਸਥਿਤ ਇੱਕ ਘਰ ਵਿੱਚ ਮਾਰਿਆ ਛਾਪਾ

ਬੀਤੇ ਦਿਨ ਮਜੀਠੀਆ ਦੀ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਛਾਪੇਮਾਰੀ

10:45 January 25

ਮਾਤਾ ਕਾਲੀ ਦੇਵੀ ਮੰਦਰ ’ਚ ਬੇਅਦਬੀ ਦਾ ਮਾਮਲਾ: ਨਵਜੋਤ ਸਿੱਧੂ ਨੇ ਘਟਨਾ ਦੀ ਕੀਤੀ ਨਿੰਦਾ

ਮਾਤਾ ਕਾਲੀ ਦੇਵੀ ਮੰਦਰ ’ਚ ਬੇਅਦਬੀ ਦਾ ਮਾਮਲਾ

ਮਾਮਲੇ ਵਿੱਚ ਨਵਜੋਤ ਸਿੱਧੂ ਨੇ ਘਟਨਾ ਦੀ ਕੀਤੀ ਨਿੰਦਾ

ਟਵੀਟ ਕਰ ਕਿਹਾ-ਡਰ, ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਪੰਜਾਬ ਵਿੱਚ ਘੁਸਪੈਠ ਕਰ ਰਹੀ ਹੈ

ਮਾਤਾ ਕਾਲੀ ਦੇਵੀ ਮੰਦਿਰ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ ਹੈ

ਫੁੱਟ ਪਾਊ ਤਾਕਤਾਂ ਪੰਜਾਬੀਅਤ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਕਦੇ ਵੀ ਵਿਗਾੜ ਨਹੀਂ ਸਕਦੀਆਂ

10:28 January 25

ਰਾਹੁਲ ਗਾਂਧੀ ਜਲੰਧਰ 'ਚ 27 ਜਨਵਰੀ ਨੂੰ ਸ਼ਾਮ 4:00 ਵਜੇ ਕਰਨਗੇ ਵਰਚੁਅਲ ਰੈਲੀ

ਰਾਹੁਲ ਗਾਂਧੀ ਜਲੰਧਰ 'ਚ 27 ਜਨਵਰੀ ਨੂੰ ਸ਼ਾਮ 4:00 ਵਜੇ ਕਰਨਗੇ ਵਰਚੁਅਲ ਰੈਲੀ

ਕਾਂਗਰਸ ਨੇ ਪੰਜਾਬ ਚੋਣਾਂ ਨੂੰ ਲੈ ਕੇ ਦਿੱਤਾ ਹੈ ਨਵੀਂ ਸੋਚ ਨਵਾਂ ਪੰਜਾਬ ਦਾ ਨਾਅਰਾ

10:23 January 25

ਨਵਜੋਤ ਸਿੱਧੂ ਅੱਜ ਪ੍ਰਤਾਪ ਬਾਜਵਾ, ਜੈਵੀਰ ਸ਼ੇਰਗਿੱਲ ਅਤੇ ਹੋਰ ਆਗੂਆਂ ਨਾਲ ਕਰਨਗੇ ਬੈਠਕ

ਨਵਜੋਤ ਸਿੱਧੂ ਅੱਜ ਪ੍ਰਤਾਪ ਬਾਜਵਾ, ਜੈਵੀਰ ਸ਼ੇਰਗਿੱਲ ਅਤੇ ਹੋਰ ਆਗੂਆਂ ਨਾਲ ਕਰਨਗੇ ਬੈਠਕ

ਮੈਨੀਫੈਸਟੋ 'ਤੇ ਚਰਚਾ ਲਈ ਜਲੰਧਰ ਵਿਖੇ ਹੋਵੇਗੀ ਮੁਲਾਕਾਤ

ਨਵਜੋਤ ਸਿੱਧੂ ਨੇ ਟਵੀਟ ਕਰ ਦਿੱਤੀ ਜਾਣਕਾਰੀ

ਕਿਹਾ- ਪੰਜਾਬ ਦੇ ਪੁਨਰ-ਉਥਾਨ ਲਈ ਇੱਕ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ ਦਾ ਰਾਹ... ਪੰਜਾਬ ਮਾਡਲ ਦੀ ਚਰਚਾ ਹੋਵੇਗੀ

ਮੁਲਾਕਾਤ ਤੋਂ ਮਗਰੋਂ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ

10:06 January 25

ਭਾਜਪਾ ਦੇ ਸਾਬਕਾ ਸਾਂਸਦ ਮਨੋਜ ਤਿਵਾੜੀ ਕਰਨਗੇ ਪ੍ਰੈਸ ਕਾਨਫਰੰਸ

ਭਾਜਪਾ ਦੇ ਸਾਬਕਾ ਸਾਂਸਦ ਮਨੋਜ ਤਿਵਾੜੀ ਅੱਜ ਕਰਨਗੇ ਪ੍ਰੈਸ ਕਾਨਫਰੰਸ

ਸ਼ਾਮ 4:00 ਵਜੇ ਸੂਬਾ ਭਾਜਪਾ ਹੈੱਡਕੁਆਰਟਰ, ਸੈਕਟਰ 37-ਏ ਵਿਖੇ ਕੀਤੀ ਜਾਵੇਗੀ ਪ੍ਰੈਸ ਕਾਨਫਰਸ

06:16 January 25

ਪਿਛਲੇ 24 ਘੰਟਿਆਂ ਵਿੱਚ 2,55,874 ਨਵੇਂ ਮਾਮਲੇ, 614 ਮੌਤਾਂ

ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ 2,55,874 ਨਵੇਂ ਮਾਮਲੇ ਆਏ ਸਾਹਮਣੇ

614 ਲੋਕਾਂ ਦੀ ਹੋਈ ਮੌਤ

2,67,753 ਲੋਕ ਹੋਏ ਠੀਕ

Last Updated : Jan 25, 2022, 2:19 PM IST

ABOUT THE AUTHOR

...view details