- ਪੰਜਾਬ ਸਰਕਾਰ ਵਲੋਂ ਬੁਲਾਈ ਕੈਬਨਿਟ ਬੈਠਕ ਜਾਰੀ
- ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ 'ਚ ਬੈਠਕ ਜਾਰੀ
- ਲੁਧਿਆਣਾ ਬਲਾਸਟ 'ਤੇ ਵੀ ਕੀਤੀ ਜਾ ਸਕਦੀ ਰਣਨੀਤੀ ਤੈਅ
- ਕੈਬਨਿਟ 'ਚ ਲਏ ਜਾ ਸਕਦੇ ਕਈ ਅਹਿਮ ਫੈਸਲੇ
ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ - ਦੇਸ਼ ਦੀ ਵੱਡੀ ਖ਼ਬਰ
17:57 December 23
ਮੁੱਖ ਮੰਤਰੀ ਚੰਨੀ ਦੀ ਅਗਵਾਈ 'ਚ ਬੈਠਕ ਜਾਰੀ
14:46 December 23
ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਧਮਾਕਾ
ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਧਮਾਕੇ 'ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੁਝ ਦੇਸ਼ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਸਰਕਾਰ ਚੌਕਸ ਹੈ। ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
12:38 December 23
ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ
ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ
ਇੱਕ ਮਹਿਲਾ ਹੋਈ ਜ਼ਖਮੀ
ਦੂਜੇ ਫਲੋਰ ਤੇ ਹੋਇਆ ਧਮਾਕਾ
ਸਹਿਮੇ ਲੋਕ, ਕੰਧ ਡਿਗੀ
12:08 December 23
ਭਾਜਪਾ ਦੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅੰਮ੍ਰਿਤਸਰ ਪਹੁੰਚੇ
ਭਾਜਪਾ ਦੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅੰਮ੍ਰਿਤਸਰ ਪਹੁੰਚੇ
11:33 December 23
ਮਜੀਠੀਆ ਨੇ ਮੋਹਾਲੀ ਅਦਾਲਤ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਦਾਇਰ
ਬਿਕਰਮਜੀਤ ਸਿੰਘ ਮਜੀਠੀਆ ਨੇ ਮੋਹਾਲੀ ਅਦਾਲਤ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਦਾਇਰ
ਦੁਪਹਿਰ ਬਾਅਦ ਸੁਣਵਾਈ ਹੋਣ ਦੀ ਉਮੀਦ
ਦੂਜੇ ਪਾਸੇ ਪੁਲਿਸ ਮਜੀਠੀਆ ਦੀ ਗਿਰਫਤਾਰੀ ਨੂੰ ਲੈਕੇ ਲਗਾਤਾਰ ਕਰ ਰਹੀ ਹੈ ਛਾਪੇਮਾਰੀ
10:40 December 23
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਮਿਲੀ ਲਾਵਾਰਿਸ ਲਾਸ਼
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਮਿਲੀ ਲਾਵਾਰਿਸ ਲਾਸ਼
ਦੋ ਘੰਟੇ ਤੋਂ ਬਾਹਰ ਪਈ ਹੈ ਲਾਸ਼, ਪਰ ਹਸਪਤਾਲ ਪ੍ਰਸ਼ਾਸਨ ਨੇ ਉਸਨੂੰ ਚੁੱਕਣ ਦੀ ਨਹੀਂ ਕੀਤੀ ਕੋਸ਼ਿਸ਼
09:49 December 23
ਤਰਨ ਤਾਰਨ: ਹਾਦਸੇ ਵਿੱਚ ਮੈਨੇਜਰ ਸਮੇਤ ਤਿੰਨ ਦੀ ਮੌਤ
ਤਰਨ ਤਾਰਨ ਵਿੱਚ ਭਿਆਨਕ ਹਾਦਸਾ
ਤੇਜ਼ ਰਫਤਾਰ ਕਾਰ ਟਾਹਲੀ ਨਾਲ ਵੱਜਣ ਤੇ ਦੇ ਮੈਨੇਜਰ ਸਮੇਤ ਤਿੰਨ ਦੀ ਮੌਤ
ਹਰੀਕੇ ਭਿੱਖੀਵਿੰਡ ਰੋਡ ’ਤੇ ਪਿੰਡ ਸਾਂਧਰਾ ਦੇ ਨਜ਼ਦੀਕ ਬਣੇ ਪੁਲ ਕੋਲ ਵਾਪਰਿਆ ਹਾਦਸਾ
ਹਾਦਸੇ ਵਿੱਚ ਕੋਟਕ ਮਹਿੰਦਰਾ ਬੈਂਕ ਮਾੜੀ ਗੌੜ ਸਿੰਘ ਦੇ ਮੈਨੇਜਰ ਜਸਬੀਰ ਸਿੰਘ, ਕੈਸ਼ੀਅਰ ਸਨਮੀਤ ਕੌਰ ਅਤੇ ਆਪ੍ਰੇਸ਼ਨ ਹੈੱਡ ਬਲਜੀਤ ਕੌਰ ਦੀ ਮੌਕੇ ’ਤੇ ਹੋਈ ਮੌਤ
07:50 December 23
ਪੰਜਾਬ ਕੈਬਨਿਟ ਦੀ ਸ਼ਾਮ 5 ਵਜੇ ਹੋਵੇਗੀ ਬੈਠਕ
ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਬੈਠਕ
ਸ਼ਾਮ 5 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਹੋਵੇਗੀ ਬੈਠਕ
ਬੈਠਕ ਵਿੱਚ ਲਏ ਜਾ ਸਕਦੇ ਹਨ ਕਈ ਅਹਿਮ ਫੈਸਲੇ