ਪੰਜਾਬ

punjab

ETV Bharat / bharat

ਕਾਂਗਰਸ ਸੀਈਸੀ ਦੀ ਮੀਟਿੰਗ ਦੀ 22 ਜਨਵਰੀ ਨੂੰ ਹੋਵੇਗੀ ਮੀਟਿੰਗ - ਪੰਜਾਬ ਦੀਆਂ ਖ਼ਬਰਾਂ

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

By

Published : Jan 20, 2022, 9:03 AM IST

Updated : Jan 20, 2022, 4:13 PM IST

16:10 January 20

ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਮੀਟਿੰਗ

22 ਜਨਵਰੀ ਨੂੰ ਸਵੇਰੇ 11 ਵਜੇ ਹੋਵੇਗੀ ਕਾਂਗਰਸ ਸੀਈਸੀ ਦੀ ਮੀਟਿੰਗ

ਦੂਸਰੀ ਸੂਚੀ ਨੂੰ ਲੈ ਕੇ ਲਿਆ ਜਾਵੇਗਾ ਫੈਸਲਾ

ਬਾਕੀ ਰਹਿੰਦੇ ਜ਼ਿਆਦਾਤਰ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ

ਪਾਰਟੀ ਜਥੇਬੰਦੀ ਦੇ ਆਗੂਆਂ ਨੂੰ ਦੇ ਰਹੀ ਹੈ ਜ਼ਿਆਦਾ ਤਵੱਜੋ

ਵਿਧਾਇਕਾਂ ਦੀ ਥਾਂ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀਆਂ ਜਾ ਰਹੀਆਂ ਹਨ ਮੀਟਿੰਗਾਂ

ਫਾਜ਼ਿਲਕਾ ਤੋਂ ਗੁਬਾਇਆ ਦੀ ਥਾਂ ਰੰਜਮ ਕਾਮਰਾ ਨੂੰ ਦੇ ਸਕਦੇ ਹਨ ਟਿਕਟ

ਭੋਆ ਤੋਂ ਜੋਗਿੰਦਰ ਪਾਲ ਦੀ ਥਾਂ ਸੰਜੀਵ ਬੈਂਸ ਨੂੰ ਦਿੱਤੀ ਜਾ ਸਕਦੀ ਹੈ ਟਿਕਟ

ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਮੀਟਿੰਗ

14:03 January 20

ਕਾਂਗਰਸ ਸੀਈਸੀ ਭਲਕੇ ਵੀਡੀਓ ਕਾਨਫਰੰਸਿੰਗ ਰਾਹੀਂ ਕਰੇਗੀ ਮੀਟਿੰਗ

ਕਾਂਗਰਸ ਸੀਈਸੀ ਭਲਕੇ ਵੀਡੀਓ ਕਾਨਫਰੰਸਿੰਗ ਰਾਹੀਂ ਕਰੇਗੀ ਮੀਟਿੰਗ

ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਹੋਵੇਗੀ ਬੈਠਕ

13:07 January 20

ED ਦੇ ਛਾਪੇ ਨੂੰ ਲੈ ਕੇ CM ਚੰਨੀ ਦੇ ਇਲਜ਼ਾਮਾਂ ਦਾ ਭਾਜਪਾ ਅੱਜ ਦੇਵੇਗੀ ਜਵਾਬ

ED ਦੇ ਛਾਪੇ ਨੂੰ ਲੈ ਕੇ CM ਚੰਨੀ ਦੇ ਇਲਜ਼ਾਮਾਂ ਦਾ ਭਾਜਪਾ ਅੱਜ ਦੇਵੇਗੀ ਜਵਾਬ

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਸ਼ਾਮ 4 ਵਜੇ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਨਗੇ

12:24 January 20

ਪੰਜਾਬ ਭਾਜਪਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਹੋ ਸਕਦੀ ਹੈ ਜਾਰੀ

ਪੰਜਾਬ ਭਾਜਪਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਹੋ ਸਕਦੀ ਹੈ ਜਾਰੀ

ਸੂਚੀ ਆਉਣ ਤੋਂ ਪਹਿਲਾਂ ਹੀ ਵਰਕਰ ਭਾਜਪਾ ਦਫ਼ਤਰ ਵਿੱਚ ਟਿਕਟ ਲਈ ਕਰ ਰਹੇ ਹਨ ਲਾਬਿੰਗ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ

ਬੀਤੇ ਦਿਨੀਂ ਦਿੱਲੀ 'ਚ ਸੰਸਦੀ ਬੋਰਡ ਦੀ ਮੀਟਿੰਗ 'ਚ ਉਮੀਦਵਾਰਾਂ 'ਤੇ ਹੋਈ ਚਰਚਾ

ਪਹਿਲੀ ਸੂਚੀ ਵਿੱਚ 30 ਤੋਂ 40 ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ

ਭਾਜਪਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੇ ਜ਼ਿਆਦਾਤਰ ਚਿਹਰੇ ਦੁਹਰਾ ਸਕਦੀ ਹੈ

11:51 January 20

ਅੰਮ੍ਰਿਤਸਰ ਦੇ ਬੀਓਪੀ ਮਾਹਵਾ ’ਚ 7 ​​ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਦੇ ਬੀਓਪੀ ਮਾਹਵਾ ’ਚ 7 ​​ਕਿਲੋ ਹੈਰੋਇਨ ਬਰਾਮਦ

ਬੀਐਸਐਫ ਨੂੰ ਸ਼ੱਕ ਹੈ ਕਿ ਡਰੋਨ ਰਾਹੀਂ ਸੁੱਟੀ ਗਈ ਹੈ ਹੈਰੋਇਨ

ਅੰਤਰਰਾਸ਼ਟਰੀ ਬਾਜ਼ਾਰ 'ਚ ਹੈਰੋਇਨ ਦੀ ਕੀਮਤ 35 ਕਰੋੜ ਰੁਪਏ

ਸਰਚ ਆਪਰੇਸ਼ਨ ਜਾਰੀ

11:16 January 20

ਪੀਐਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਗੱਲ

ਪੀਐਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਗੱਲ

ਗੱਲ ਕਰ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਹੈ ਕੋਰੋਨਾ

ਹਸਪਤਾਲ ਵਿੱਚ ਜੇਰੇ ਇਲਾਜ਼ ਹਨ ਪ੍ਰਕਾਸ਼ ਸਿੰਘ ਬਾਦਲ

09:43 January 20

'ਆਪ' ਕੌਂਸਲਰਾਂ ਵੱਲੋਂ ਮੇਅਰ ਦੀ ਚੋਣ ਨੂੰ ਚੁਣੌਤੀ ਦਾ ਮਾਮਲਾ: ਹਾਈਕੋਰਟ 'ਚ ਸੁਣਵਾਈ ਅੱਜ

'ਆਪ' ਕੌਂਸਲਰਾਂ ਵੱਲੋਂ ਮੇਅਰ ਦੀ ਚੋਣ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਤੀ ਚੁਣੌਤੀ ਦਾ ਮਾਮਲਾ

ਅੱਜ ਇਸ ਮਾਮਲੇ 'ਤੇ ਹਾਈਕੋਰਟ 'ਚ ਹੋਵੇਗੀ ਸੁਣਵਾਈ

'ਆਪ' ਕੌਂਸਲਰਾਂ ਨੇ ਮੇਅਰ ਦੀ ਚੋਣ ਨੂੰ ਰੱਦ ਕਰਨ ਦੀ ਕੀਤੀ ਹੈ ਮੰਗ

ਚੰਡੀਗੜ੍ਹ ਵਿੱਚ 8 ਜਨਵਰੀ ਨੂੰ ਹੋਈ ਸੀ ਮੇਅਰ ਦੀ ਚੋਣ

ਭਾਜਪਾ ਦੀ ਸਰਬਜੀਤ ਕੌਰ ਇੱਕ ਵੋਟ ਨਾਲ ਰਹੇ ਸੀ ਜੇਤੂ

06:20 January 20

ਦੇਰੀ ਨਾਲ ਚੱਲ ਰਹੀਆਂ ਹਨ ਲਗਭਗ 13 ਟ੍ਰੇਨਾਂ

ਦੇਰੀ ਨਾਲ ਚੱਲ ਰਹੀਆਂ ਹਨ ਲਗਭਗ 13 ਟ੍ਰੇਨਾਂ

ਹਾਵੜਾ-ਨਵੀਂ ਦਿੱਲੀ ਐਕਸਪ੍ਰੈਸ, ਪੁਰੀ-ਨਵੀਂ ਦਿੱਲੀ ਐਕਸਪ੍ਰੈਸ, ਗੋਰਖਪੁਰ-ਨਵੀਂ ਦਿੱਲੀ ਐਕਸਪ੍ਰੈਸ, ਮੁੰਬਈ-ਨਵੀਂ ਦਿੱਲੀ ਐਕਸਪ੍ਰੈਸ, ਕਾਨਪੁਰ-ਨਵੀਂ ਦਿੱਲੀ ਐਕਸਪ੍ਰੈਸ ਸਮੇਤ ਕਈ ਰੇਲਾਂ ਲੇਟ

ਉੱਤਰ ਰੇਲਵੇ ਨੇ ਦਿੱਤੀ ਜਾਣਕਾਰੀ

Last Updated : Jan 20, 2022, 4:13 PM IST

ABOUT THE AUTHOR

...view details