ਪੰਜਾਬ

punjab

By

Published : Jan 2, 2022, 7:18 AM IST

Updated : Jan 2, 2022, 8:06 PM IST

ETV Bharat / bharat

ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

20:05 January 02

ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ

ਮੰਗਲਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ

ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਸ਼ਾਮ 6:45 ਵਜੇ ਹੋਵੇਗੀ।

ਕੈਬਨਿਟ ਮੀਟਿੰਗ ਵਿੱਚ ਸਰਕਾਰ ਕਈ ਅਹਿਮ ਫੈਸਲੇ ਲੈ ਸਕਦੀ ਹੈ

16:22 January 02

ਲੁਧਿਆਣਾ ਵਿੱਚ ਕੋਰੋਨਾ ਦੇ 44 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ

ਲੁਧਿਆਣਾ ਵਿੱਚ ਕੋਰੋਨਾ ਦੇ 44 ਨਵੇਂ ਮਾਮਲੇ ਆਏ ਸਾਹਮਣੇ

ਜਿਨ੍ਹਾਂ ਵਿੱਚੋਂ 40 ਲੁਧਿਆਣਾ ਅਤੇ 4 ਮਰੀਜ਼ ਬਾਹਰਲੇ ਜ਼ਿਲ੍ਹਿਆਂ ਦੇ ਹਨ

ਲੁਧਿਆਣਾ ਵਿੱਚ ਕੋਰੋਨਾ ਦੇ 144 ਮਰੀਜ਼ ਸਰਗਰਮ ਹਨ

2582 ਸੈਂਪਲ ਲਏ ਗਏ

ਲੁਧਿਆਣਾ ਵਿੱਚ ਕੱਲ੍ਹ ਤੋਂ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਵੈਕਸੀਨ ਲਗਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ

ਪ੍ਰਸ਼ਾਸਨ ਵੱਲੋਂ ਕੁੱਲ 13 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ

1 ਜਨਵਰੀ ਤੋਂ ਚੱਲ ਰਹੀ ਕੋਵਿਨ ਐਪ 'ਤੇ 15 ਤੋਂ 18 ਸਾਲ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ

15:45 January 02

ਪਦਮ ਸ਼੍ਰੀ ਪ੍ਰੋ. ਕਰਤਾਰ ਸਿੰਘ ਦੇ ਦੇਹਾਂਤ 'ਤੇ ਮੁੱਖ ਮੰਤਰੀ ਨੇ ਜਤਾਇਆ ਅਫਸੋਸ

ਮੁੱਖ ਮੰਤਰੀ ਨੇ ਟਵੀਟ ਕੀਤਾ:

ਪਦਮ ਸ਼੍ਰੀ ਅਵਾਰਡੀ ਗੁਰਮਤਿ ਸੰਗੀਤ ਦੇ ਮਹਾਨ ਵਿਦਵਾਨ ਪ੍ਰੋ. ਕਰਤਾਰ ਸਿੰਘ ਦੇ ਅਚਾਨਕ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਗੁਰਮਤਿ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ।

13:25 January 02

'ਆਪ' ਦੇ ਸੰਯੁਕਤ ਸਕੱਤਰ ਤੇ ਸਾਬਕਾ ਏਡੀਸੀ ਰਾਕੇਸ਼ ਕੁਮਾਰ ਅਕਾਲੀ ਦਲ 'ਚ ਸ਼ਾਮਲ

'ਆਪ' ਦੇ ਸੰਯੁਕਤ ਸਕੱਤਰ ਤੇ ਸਾਬਕਾ ਏਡੀਸੀ ਰਾਕੇਸ਼ ਕੁਮਾਰ ਅਕਾਲੀ ਦਲ 'ਚ ਸ਼ਾਮਲ

13:19 January 02

ਲੋਕ ਇਨਸਾਫ਼ ਪਾਰਟੀ ਵੱਲੋਂ ਰੈਲੀ, ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਵੀ ਪਹੁੰਚੀ ਰੈਲੀ ਦੇ ਬਾਹਰ

ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਦੇ ਗਿੱਲ ਹਲਕੇ ਵਿੱਚ ਰੈਲੀ

'ਲੋਕ ਜਗਾਓ ਪੰਜਾਬ ਬਚਾਓ' ਨਾਂ ਦੀ ਰੈਲੀ

ਬੈਂਸ ਬ੍ਰਦਰਜ਼ ਕਰਨਗੇ ਰੈਲੀ ਦੀ ਅਗਵਾਈ

ਸਿਮਰਜੀਤ ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਵੀ ਪਹੁੰਚੀ ਰੈਲੀ ਦੇ ਬਾਹਰ

ਕਿਹਾ-ਬੈਂਸ ਜਿੱਥੇ ਵੀ ਜਾਣਗੇ, ਵਿਰੋਧ ਕਰਾਗੀ

11:50 January 02

ਸਪਾਈਸ ਜੈੱਟ ਦੇ ਜਹਾਜ਼ ਨੇ ਬਿਨਾ ਮਨਜ਼ੂਰੀ ਤੋਂ ਭਰੀ ਉਡਾਣ

ਦਿੱਲੀ ਜਾਣ ਵਾਲੇ ਸਪਾਈਸ ਜੈੱਟ ਦੇ ਜਹਾਜ਼ ਨੇ ਬਿਨਾ ਮਨਜ਼ੂਰੀ ਤੋਂ ਭਰੀ ਉਡਾਣ

ਏਟੀਸੀ ਦੀ ਮਨਜ਼ੂਰੀ ਤੋਂ ਬਿਨਾਂ ਰਾਜਕੋਟ ਤੋਂ ਭਰੀ ਉਡਾਣ, ਜਾਂਚ ਸ਼ੁਰੂ

10:48 January 02

ਕੋਲਕਾਤਾ ਵਿਖੇ ਵਿਦਿਆਰਥੀ ਸਪਤਾਹ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਮੁਲਤਵੀ

ਪੱਛਮੀ ਬੰਗਾਲ: ਕੋਲਕਾਤਾ ਵਿਖੇ ਵਿਦਿਆਰਥੀ ਸਪਤਾਹ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਮੁਲਤਵੀ

3 ਜਨਵਰੀ ਨੂੰ ਨੇਤਾਜੀ ਇਨਡੋਰ ਸਟੇਡੀਅਮ ’ਚ ਹੋਣਾ ਸੀ ਪ੍ਰੋਗਰਾਮ

ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਰਾਜ ਸਰਕਾਰ ਦੁਆਰਾ ਮੁਲਤਵੀ ਕੀਤਾ ਪ੍ਰੋਗਰਾਮ

09:16 January 02

ਟਾਂਡਾ: ਘਰ ’ਚੋਂ ਮਿਲੀਆਂ ਸੜੀਆਂ ਹੋਈਆਂ ਲਾਸ਼ਾਂ

ਟਾਂਡਾ ਦੇ ਪਿੰਡ ਜਾਜਾ ’ਚ ਦੇਰ ਰਾਤ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

ਕਮਰੇ ਵਿੱਚੋਂ ਸੜੀਆਂ ਮਿਲੀਆਂ ਸੇਵਾ ਮੁਕਤ ਫੌਜੀ ਮਨਜੀਤ ਸਿੰਘ ਤੇ ਉਸਦੀ ਪਤਨੀ ਗੁਰਮੀਤ ਕੌਰ ਦੀਆਂ ਲਾਸ਼ਾਂ

ਘਰ ਵਿੱਚ ਮੌਜੂਦ ਨੂੰਹ ਮੁਤਾਬਿਕ ਉਸਨੂੰ ਇਹ ਕਾਰਾ ਕਰਨ ਵਾਲੇ ਕਮਰੇ ਵਿੱਚ ਬੰਦ ਕਰ ਗਏ

08:59 January 02

ਪਦਮ ਸ਼੍ਰੀ ਪੁਰਸਕਾਰ ਪ੍ਰੋਫੈਸਰ ਕਰਤਾਰ ਸਿੰਘ ਦਾ ਲੁਧਿਆਣਾ ’ਚ ਦੇਹਾਂਤ

ਪਦਮ ਸ਼੍ਰੀ ਪੁਰਸਕਾਰ ਪ੍ਰੋਫੈਸਰ ਕਰਤਾਰ ਸਿੰਘ ਦਾ ਲੁਧਿਆਣਾ ’ਚ ਦੇਹਾਂਤ

ਦਯਾ ਨੰਦ ਹਸਪਤਾਲ ਵਿੱਚ ਲਏ ਆਖਰੀ ਸਾਹ

08:15 January 02

ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਵਿਧਾਨ ਸਭਾ ਹਲਕੇ ਗਿੱਲ ’ਚ ਕਰਨਗੇ ਰੈਲੀ

ਲੋਕ ਇਨਸਾਫ਼ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਤੇਜ਼

ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਚੋਣ ਪ੍ਰਚਾਰ ਤਹਿਤ ਵਿਧਾਨ ਸਭਾ ਹਲਕੇ ਗਿੱਲ ’ਚ ਰੈਲੀ ਨੂੰ ਕਰਨਗੇ ਸੰਬੋਧਨ

ਦੁਪਹਿਰ ਨੂੰ ਹੋਣ ਵਾਲੀ ਇਸ ਰੈਲੀ ਵਿੱਚ ਬੈਂਸ ਵੀ ਕਰ ਸਕਦੇ ਨੇ ਵੱਡਾ ਐਲਾਨ

ਰੈਲੀ ਤੋਂ ਪਹਿਲਾਂ ਬੁਲਾਈ ਪ੍ਰੈਸ ਕਾਨਫਰੰਸ

ਰੈਲੀ 200 ਫੁੱਟ ਰੋਡ ਗਲਦਾ ਗਰਾਊਂਡ ਫਲਾਵਰ ਇਨਕਲੇਵ ਚੌਕ ਵਿਖੇ ਰੱਖੀ

ਪਾਰਟੀ ਦੀ ਤਰਫੋਂ ਗਗਨਦੀਪ ਸਿੰਘ ਸੰਨੀ ਕੈਂਥ ਲੜ ਰਹੇ ਹਨ ਇੱਥੋਂ ਚੋਣ

07:27 January 02

ਦਿੱਲੀ ਵਿੱਚ ਹੁਣ ਤਕ 138 ਓਮੀਕਰੋਨ ਦੇ ਮਾਮਲੇ ਆਏ ਸਾਹਮਣੇ, 95 ਲੋਕ ਹੋਏ ਠੀਕ

ਦਿੱਲੀ ਵਿੱਚ ਹੁਣ ਤਕ 138 ਓਮੀਕਰੋਨ ਦੇ ਮਾਮਲੇ ਆਏ ਸਾਹਮਣੇ

95 ਲੋਕ ਹੋਏ ਠੀਕ, ਭੇਜਿਆ ਘਰ

3 ਬੱਚਿਆਂ ਨੂੰ ਵੀ ਹੋਇਆ ਓਮੀਕੋਰਨ, 2 ਹੋਏ ਠੀਕ

ਐਲਐਨਜੇਪੀ ਐਮਡੀ ਡਾ. ਸੁਰੇਸ਼ ਕੁਮਾਰ ਨੇ ਦਿੱਤੀ ਜਾਣਕਾਰੀ

06:39 January 02

PM ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਪ੍ਰਧਾਨ ਮੰਤਰੀ ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਅੱਜ ਮੇਰਠ ਵਿੱਚ ਰੱਖਣਗੇ ਨੀਂਹ ਪੱਥਰ

Last Updated : Jan 2, 2022, 8:06 PM IST

ABOUT THE AUTHOR

...view details