ਪੰਜਾਬ

punjab

ETV Bharat / bharat

ਅਜਨਾਲਾ ਦੇ ਪਿੰਡ ਨਾਨੋਕੇ ਸਿਧਾਰ 'ਚ 11 ਲੱਖ ਦੀ ਲੁੱਟ - ਪੰਜਾਬੀ ਦੀਆਂ ਖ਼ਬਰਾਂ

ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਪੰਜਾਬ ਦੀਆਂ ਵੱਡੀਆਂ ਖ਼ਬਰਾਂ

By

Published : Jan 19, 2022, 7:39 AM IST

Updated : Jan 19, 2022, 5:31 PM IST

17:30 January 19

ਚਾਰ ਲੋਕਾਂ ਨੇ ਸਹਿਕਾਰੀ ਬੈਂਕ ਤੋਂ ਉਡਾਏ 11 ਲੱਖ ਰੁਪਏ

ਅਜਨਾਲਾ ਦੇ ਪਿੰਡ ਨਾਨੋਕੇ ਸਿਧਾਰ 'ਚ 11 ਲੱਖ ਦੀ ਲੁੱਟ

ਚਾਰ ਲੋਕਾਂ ਨੇ ਸਹਿਕਾਰੀ ਬੈਂਕ ਤੋਂ ਉਡਾਏ 11 ਲੱਖ ਰੁਪਏ

ਹਥਿਆਰਾਂ ਦੀ ਨੋਕ 'ਤੇ ਕੀਤੀ ਗਈ ਵੱਡੀ ਲੁੱਟ

ਪੁਲਿਸ ਨੇ ਮੌਕੇ 'ਤੇ ਪਹੁੰਚ ਕਾਰਵਾਈ ਕੀਤੀ ਸ਼ੁਰੂ

15:18 January 19

ਹਸਪਤਾਲ ਦੇ ਡਾਕਟਰਾਂ ਨੇ ਕੀਤੀ ਪੁਸ਼ਟੀ

ਪ੍ਰਕਾਸ਼ ਸਿੰਘ ਬਾਦਲ ਹੋਏ ਕੋਰੋਨਾ ਪਾਜ਼ੀਟਿਵ

ਹਸਪਤਾਲ ਦੇ ਡਾਕਟਰਾਂ ਨੇ ਕੀਤੀ ਪੁਸ਼ਟੀ

ਲੁਧਿਆਣਾ ਦੇ ਹਾਰਟ ਹਸਪਤਾਲ 'ਚ ਚੈਕਅੱਪ ਲਈ ਆਏ ਸੀ ਬਾਦਲ

ਲੰਬੀ ਹਲਕੇ 'ਚ ਪਿਛਲੇ ਸਮੇਂ ਤੋਂ ਪ੍ਰਚਾਰ ਕਰ ਰਹੇ ਸੀ ਪ੍ਰਕਾਸ਼ ਬਾਦਲ

13:37 January 19

ਪੰਜਾਬ ਕਾਂਗਰਸ ਨੇ ਕਿਸਾਨਾਂ ਸਬੰਧੀ ਡਾਕੂਮੈਂਟਰੀ ਕੀਤੀ ਰਿਲੀਜ਼

ਪੰਜਾਬ ਕਾਂਗਰਸ ਨੇ ਕਿਸਾਨਾਂ ਸਬੰਧੀ ਡਾਕੂਮੈਂਟਰੀ ਕੀਤੀ ਰਿਲੀਜ਼

ਕਿਸਾਨ ਅੰਦੋਲਨ 'ਤੇ ਡਾਕੂਮੈਂਟਰੀ ਕੀਤੀ ਰਿਲੀਜ਼

13:36 January 19

ਡੀਐਮਸੀ ਲੁਧਿਆਣਾ ’ਚ ਚੈੱਕਅਪ ਲਈ ਪਹੁੰਚੇ ਪ੍ਰਕਾਸ਼ ਸਿੰਘ ਬਾਦਲ

ਡੀਐਮਸੀ ਲੁਧਿਆਣਾ ’ਚ ਚੈੱਕਅਪ ਲਈ ਪਹੁੰਚੇ ਪ੍ਰਕਾਸ਼ ਸਿੰਘ ਬਾਦਲ

ਕੋਰੋਨਾ ਨਿਯਮਾਂ ਨਾਲ ਚੈੱਕਅਪ ਲਈ ਲਿਜਾਇਆ ਗਿਆ ਅੰਦਰ

12:55 January 19

ਨਾਜਾਇਜ਼ ਮਾਈਨਿੰਗ ਮਾਮਲੇ 'ਚ ਮੋਹਾਲੀ ਦੀ ਹੋਮਲੈਂਡ ਸੁਸਾਇਟੀ 'ਚ ਈਡੀ ਦੀ ਛਾਪੇਮਾਰੀ ਖ਼ਤਮ

ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਮੋਹਾਲੀ ਦੀ ਹੋਮਲੈਂਡ ਸੁਸਾਇਟੀ 'ਚ ਈਡੀ ਦੀ ਛਾਪੇਮਾਰੀ ਖ਼ਤਮ

ਈਡੀ ਦੀ ਟੀਮ ਨੇ ਫਲੈਟ ਨੰਬਰ 53 ਵਿੱਚ ਕਰੀਬ 23 ਘੰਟੇ ਲਗਾਤਾਰ ਕੀਤੀ ਜਾਂਚ

ਈਡੀ ਨੇ ਇਸ ਫਲੈਟ ਤੋਂ ਵੱਡੀ ਮਾਤਰਾ ਵਿੱਚ ਦਸਤਾਵੇਜ਼ ਕੀਤੇ ਜ਼ਬਤ

ਈਡੀ ਨੇ ਕਈ ਥੈਲਿਆਂ ਵਿੱਚ ਦਸਤਾਵੇਜ਼ ਲਏ ਆਪਣੇ ਨਾਲ

ਭੁਪੇਂਦਰ ਸਿੰਘ ਹਨੀ ਦੇ ਘਰੋਂ ਕਰੀਬ 6 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ

ਮਾਰਚ 2018 ਵਿੱਚ ਦਰਜ ਐਫਆਈਆਰ ਦੇ ਆਧਾਰ 'ਤੇ ਕੀਤੀ ਕਾਰਵਾਈ

12:23 January 19

ਅਮਿਤ ਪਾਲੇਕਰ ਗੋਆ ਵਿਧਾਨ ਸਭਾ ਚੋਣਾਂ ਲਈ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ

ਅਮਿਤ ਪਾਲੇਕਰ ਗੋਆ ਵਿਧਾਨ ਸਭਾ ਚੋਣਾਂ ਲਈ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

11:23 January 19

ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ

ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ

ਅਦਾਲਤ ਦੇ ਪਹਿਲੇ ਹੁਕਮਾਂ ਦੇ ਬਾਵਜੂਦ ਕੋਵਿਡ-19 ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਭੁਗਤਾਨ ਨਾ ਕਰਨ ਲਈ ਕੀਤਾ ਤਲਬ

ਅਦਾਲਤ ਨੇ ਉਨ੍ਹਾਂ ਨੂੰ ਅੱਜ ਦੁਪਹਿਰ 2 ਵਜੇ ਵਰਚੁਅਲ ਸੁਣਵਾਈ ਰਾਹੀਂ ਪੇਸ਼ ਹੋਣ ਲਈ ਕਿਹਾ

09:27 January 19

24 ਘੰਟਿਆਂ ਵਿੱਚ ਕੋਰੋਨਾ ਦੇ 2,82,970 ਮਾਮਲੇ ਆਏ ਸਾਹਮਣੇ, 441 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,82,970 ਮਾਮਲੇ ਆਏ ਸਾਹਮਣੇ

441 ਲੋਕਾਂ ਦੀ ਹੋਈ ਮੌਤ

1,88,157 ਲੋਕ ਹੋਏ ਠੀਕ

ਹੁਣ ਤੱਕ ਦੇਸ਼ ਵਿੱਚ ਕੁੱਲ 8,961 ਓਮੀਕਰੋਨ ਦੇ ਮਾਮਲੇ

06:11 January 19

ਬੀਤੀ ਰਾਤ ਈਡੀ ਨੇ ਪਠਾਨਕੋਟ ’ਚ ਮਾਰਿਆ ਛਾਪਾ

ਬੀਤੀ ਰਾਤ ਈਡੀ ਨੇ ਪਠਾਨਕੋਟ ’ਚ ਮਾਰਿਆ ਛਾਪਾ

ਪਿੰਡ ਬੁੰਗਲ ਵਿੱਚ ਰੇਤ ਮਾਫੀਆ ਨਾਲ ਜੁੜੇ ਕਰੌੜੀ ਦੇ ਘਰ ਮਾਰਿਆ ਛਾਪਾ: ਸੂਤਰ

ਜਾਣਕਾਰੀ ਅਨੁਸਾਰ ਰਿਕਾਰਡ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ

Last Updated : Jan 19, 2022, 5:31 PM IST

ABOUT THE AUTHOR

...view details