ਬੰਬੇ ਹਾਈ ਕੋਰਟ ਨੇ 1990-96 ਦਰਮਿਆਨ 13 ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਵਿੱਚੋਂ 9 ਦੀ ਹੱਤਿਆ ਕਰਨ ਵਾਲੀ ਕੋਲਹਾਪੁਰ ਦੀ ਰੇਣੂਕਾ ਸ਼ਿੰਦੇ ਅਤੇ ਸੀਮਾ ਗਾਵਿਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਦੀ ਰਹਿਮ ਦੀ ਅਪੀਲ 'ਤੇ ਫੈਸਲਾ ਕਰਨ 'ਚ ਦੇਰੀ ਦੇ ਆਧਾਰ 'ਤੇ ਉਨ੍ਹਾਂ ਦੀ ਸਜ਼ਾ ਨੂੰ ਘਟਾ ਦਿੱਤਾ।
13 ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ: ਰੇਣੂਕਾ ਸ਼ਿੰਦੇ ਤੇ ਸੀਮਾ ਗਾਵਿਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ - ਅੱਜ ਦੀਆਂ ਖ਼ਾਸ ਖ਼ਬਰਾਂ
14:09 January 18
13 ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ: ਰੇਣੂਕਾ ਸ਼ਿੰਦੇ ਤੇ ਸੀਮਾ ਗਾਵਿਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ
10:52 January 18
ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਐਨਡੀਪੀਐਸ ਕੇਸ ਦੀ ਸੁਣਵਾਈ ਅੱਜ
ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਐਨਡੀਪੀਐਸ ਕੇਸ ਦੀ ਸੁਣਵਾਈ ਅੱਜ
ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ 11 ਜਨਵਰੀ ਨੂੰ ਜਾਂਚ ਵਿੱਚ ਸ਼ਾਮਲ ਹੋਏ ਸਨ
ਅੱਜ ਇਸ ਮਾਮਲੇ 'ਚ ਮਾਮਲੇ ਦੀ ਜਾਂਚ ਅਤੇ ਪਹਿਲੂਆਂ 'ਤੇ ਹੋਵੇਗੀ ਬਹਿਸ
10:50 January 18
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ED ਦਾ ਛਾਪਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ED ਦਾ ਛਾਪਾ
ਮੋਹਾਲੀ ਸਥਿਤ ਘਰ 'ਤੇ ED ਦਾ ਛਾਪਾ
ਸੂਤਰਾਂ ਅਨੁਸਾਰ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਕਾਰਨ ਕੀਤੀ ਛਾਪੇਮਾਰੀ
ਵਿਰੋਧੀ ਧਿਰ ਵੀ ਸੀਐਮ ਚੰਨੀ ਦੇ ਕਰੀਬੀ ਪਰਿਵਾਰ ਦੇ ਲੋਕਾਂ 'ਤੇ ਰੇਤ ਮਾਈਨਿੰਗ ਦੇ ਗੈਰ-ਕਾਨੂੰਨੀ ਕਾਰੋਬਾਰ 'ਚ ਸ਼ਾਮਲ ਹੋਣ ਦਾ ਦੋਸ਼ ਲਗਾ ਚੁੱਕੀ ਹੈ
ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਵਿੱਚ 10 ਵੱਖ-ਵੱਖ ਥਾਵਾਂ 'ਤੇ ਈਡੀ ਦੇ ਛਾਪੇ
09:46 January 18
24 ਘੰਟਿਆਂ ’ਚ 2,38,018 ਨਵੇਂ ਮਾਮਲੇ ਆਏ ਸਾਹਮਣੇ, 310 ਮੌਤਾਂ
ਭਾਰਤ ’ਚ ਪਿਛਲੇ 24 ਘੰਟਿਆਂ ’ਚ 2,38,018 ਨਵੇਂ ਮਾਮਲੇ ਆਏ ਸਾਹਮਣੇ
310 ਲੋਕਾਂ ਦੀ ਹੋਈ ਮੌਤ
1,57,421 ਲੋਕ ਹੋਏ ਠੀਕ
09:02 January 18
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਮਿਲੇ ਮੋਬਾਈਲ ਫੋਨ
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਮਿਲੇ ਮੋਬਾਈਲ ਫੋਨ
ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਦੌਰਾਨ 7 ਕੈਦੀਆਂ ਤੋਂ ਮਿਲੇ 7 ਮੋਬਾਇਲ
ਪੁਲਿਸ ਨੇ ਜੇਲ੍ਹ ਅਧਿਕਾਰੀਆ ਦੀ ਸ਼ਿਕਾਇਤ ’ਤੇ 7 ਕੈਦੀਆਂ ਖਿਲਾਫ ਮਾਮਲਾ ਕੀਤਾ ਦਰਜ
06:30 January 18
ਯੂਪੀ 'ਚ ਭਾਜਪਾ ਤੋਂ ਛੁਟਕਾਰਾ ਪਾਉਣਾ 1947 ਨਾਲੋਂ 'ਵੱਡੀ ਅਜ਼ਾਦੀ' ਹੋਵੇਗੀ: ਮਹਿਬੂਬਾ ਮੁਫ਼ਤੀ
ਯੂਪੀ 'ਚ ਭਾਜਪਾ ਤੋਂ ਛੁਟਕਾਰਾ ਪਾਉਣਾ 1947 ਨਾਲੋਂ 'ਵੱਡੀ ਅਜ਼ਾਦੀ' ਹੋਵੇਗੀ: ਮਹਿਬੂਬਾ ਮੁਫ਼ਤੀ