ਪੰਜਾਬ

punjab

By

Published : Jan 12, 2022, 9:24 AM IST

Updated : Jan 12, 2022, 8:17 PM IST

ETV Bharat / bharat

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਕਰਾਰ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ

20:16 January 12

ਪਿਛਲੇ ਚਾਰ ਸਾਲਾਂ ਤੋਂ ਜੀਵਨਜੋਤ ਨੂੰ ਅਦਾਲਤ ਵੱਲੋਂ ਕੀਤਾ ਹੈ ਪੀ.ਓ ਘੋਸ਼ਿਤ

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਕਰਾਰ

ਪਿਛਲੇ ਚਾਰ ਸਾਲਾਂ ਤੋਂ ਜੀਵਨਜੋਤ ਨੂੰ ਅਦਾਲਤ ਵੱਲੋਂ ਕੀਤਾ ਹੈ ਪੀ.ਓ ਘੋਸ਼ਿਤ

ਜੀਵਨਜੋਤ ਨੇ ਬੈਂਕ ਦਾ ਦੇਣਾ ਸੀ ਕਰਜ਼ਾ

ਪਰ ਜੀਵਨਜੋਤ ਵਲੋਂ ਕਰਜ਼ੇ ਦੀ ਨਹੀਂ ਕੀਤੀ ਗਈ ਅਦਾਇਗੀ

ਜਿਸ ਦੇ ਚੱਲਦਿਆਂ ਬੈਂਕ ਨੇ ਅਦਾਲਤ 'ਚ ਕੇਸ ਕੀਤਾ ਸੀ ਦਾਇਰ

ਅਦਾਲਤ ਨੇ ਸਾਲ 2017 'ਚ ਪੀ.ਓ ਕਰ ਦਿੱਤਾ ਐਲਾਨ

17:10 January 12

10 ਉਮੀਦਵਾਰਾਂ ਦਾ ਕੀਤਾ ਐਲਾਨ

ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪਹਿਲੀ ਸੂਚੀ 'ਚ 10 ਉਮੀਦਵਾਰਾਂ ਦਾ ਕੀਤਾ ਐਲਾਨ

ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ

13:18 January 12

ਭਲਕੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਹੋਵੇਗੀ ਮੀਟਿੰਗ

ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਭਲਕੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਹੋਵੇਗੀ ਮੀਟਿੰਗ

12:27 January 12

ਦਿੱਲੀ ’ਚ 20 ਹਜ਼ਾਰ ਤੋਂ ਉੱਤੇ ਕੋਰੋਨਾ ਦਾ ਮਾਮਲੇ

ਦਿੱਲੀ ’ਚ 20 ਹਜ਼ਾਰ ਤੋਂ ਉੱਤੇ ਕੋਰੋਨਾ ਦਾ ਮਾਮਲੇ

ਕੋਰੋਨਾ ਕੇਸਾਂ ਦੀ ਪਾਜ਼ੀਟਿਵਿਟੀ ਦਰ 25 ਫੀਸਦ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ ਜਾਣਕਾਰੀ

11:43 January 12

ਗੁਰਦਾਸਪੁਰ: ਨਸ਼ੇ ਖਾਤਰ ਪੁੱਤ ਨੇ ਪਿਓ ਦਾ ਵੱਢਿਆ ਗੁੱਟ

ਪੰਜਾਬ ਸਰਕਾਰ ਦੀ ਨਸ਼ਿਆਂ ਤੇ ਕਾਬੂ ਪਾਏ ਜਾਣ ਦੇ ਦਾਅਵਿਆਂ ਦੀ ਫਿਰ ਖੁੱਲੀ ਪੋਲ

ਨਸ਼ੇੜੀ ਪੁੱਤ ਨੇ ਨਸ਼ਿਆਂ ਵਾਸਤੇ ਪੈਸੇ ਨਾ ਦੇਣ ਤੇ ਪਿਓ ਦਾ ਵੱਢਿਆ ਗੁੱਟ, ਪਾੜਿਆ ਸਿਰ

ਜ਼ਖਮੀ ਪਿਤਾ ਮੁਤਾਬਿਕ ਉਹਨਾਂ ਦੇ ਇਲਾਕੇ ਵਿੱਚ ਖੁੱਲ੍ਹੇਆਮ ਵਿਕਦੇ ਹਨ ਨਸ਼ੇ

ਸਰਕਾਰ ਨਸ਼ਿਆਂ ’ਤੇ ਠੱਲ ਪਾਉਣ ‘ਚ ਨਾਕਾਮ- ਪੀੜਤ

ਗੁਰਦਾਸਪੁਰ ਦੇ ਪਿੰਡ ਗਾਂਧੀਆਂ ਪਨਿਆੜ ਦੀ ਘਟਨਾ

10:57 January 12

ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦਾ ਮਾਮਲਾ: ਭਾਜਪਾ ਵੱਲੋਂ ਚੰਨੀ ਦੀ ਰਿਹਾਇਸ਼ ਦਾ ਘਿਰਾਓ

ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦਾ ਮਾਮਲਾ

ਭਾਜਪਾ ਓ.ਬੀ.ਸੀ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦਾ ਕਰੇਗੀ ਘਿਰਾਓ

ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

10:28 January 12

ਕੋਵਿਡ-19 ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਹੁਕਮ

ਕੋਵਿਡ-19 ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਹੁਕਮ

ਸਿਹਤ ਸਹੂਲਤਾਂ 'ਤੇ ਮੈਡੀਕਲ ਆਕਸੀਜਨ ਦੀ ਸਰਵੋਤਮ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ

06:23 January 12

ਪਿਛਲੇ 24 ਘੰਟਿਆਂ ’ਚ 1,94,720 ਨਵੇਂ ਮਾਮਲੇ, 442 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ’ਚ 1,94,720 ਨਵੇਂ ਮਾਮਲੇ ਆਏ ਸਾਹਮਣੇ

60,405 ਲੋਕ ਹੋਏ ਠੀਕ

442 ਲੋਕਾਂ ਦੀ ਕੋਰੋਨਾ ਕਾਰਨ ਹੋਈ ਮੌਤਾਂ

Last Updated : Jan 12, 2022, 8:17 PM IST

ABOUT THE AUTHOR

...view details