ਬਿਕਰਮ ਮਜੀਠੀਆ ਦੀ ਅਗਾਉਂ ਜਮਾਨਤ ਪਟੀਸ਼ਨ ਮਾਮਲੇ ਵਿੱਚ ਸੁਣਵਾਈ ਸ਼ੁਰੂ
ਪੰਜਾਬ ਵਿਧਾਨ ਸਭਾਂ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ ਜਾਰੀ - ਪੰਜਾਬੀ ਦੀਆਂ ਖ਼ਬਰਾਂ
14:31 January 10
ਬਿਕਰਮ ਮਜੀਠੀਆ ਦੀ ਅਗਾਉਂ ਜਮਾਨਤ ਪਟੀਸ਼ਨ ਮਾਮਲੇ ਵਿੱਚ ਸੁਣਵਾਈ ਸ਼ੁਰੂ
14:31 January 10
ਪੰਜਾਬ ਵਿਧਾਨ ਸਭਾਂ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ
ਭਾਜਪਾ ਚੋਣ ਪ੍ਰਭਾਰੀ ਗਜੇਂਦਰ ਸ਼ੇਖਵਤ ਸਹਿ ਪ੍ਰਭਾਰੀ ਹਰਦੀਪ ਪੂਰੀ ਕੇਂਦਰੀ ਰਾਜ ਮੰਤਰੀ ਸੋਮ ਭਾਜਪਾ ਦਫ਼ਤਰ ਪਹੁੰਚੇ
ਪ੍ਰਦੇਸ਼ ਪ੍ਰਧਾਨ ਅਸ਼ਵਿਨੀ ਸ਼ਰਮਾ ਤੇ ਭਾਜਪਾ ਦੇ ਸਾਰੇ ਮਹਾਮੰਤਰੀ ਦਫ਼ਤਰ ਵਿੱਚ ਮੌਜੂਦ ਹਨ
ਚੋਣ ਦੀ ਤਿਆਰੀਆਂ ਨੂੰ ਕੇ ਪਾਰਟੀ ਕਰ ਰਹੀ ਹੈ ਮੰਥਨ
ਛੇਤੀ ਹੀ ਸਹਿਯੋਗੀਆਂ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਹੋਵੇਗੀ ਬੈਠਕ
13:35 January 10
ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ: ਨਹੀਂ ਲੜਾਂਗੇ ਚੋਣਾਂ
ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰੈਸ ਵਾਰਤਾ
ਉਨ੍ਹਾਂ ਕਿਹਾ ਕਿ ਨਹੀਂ ਲੜਾਂਗੇ ਚੋਣਾਂ
ਹਾਲਾਤ ਇਹੋ ਜਿਹੇ ਹਨ ਕਿ ਕੋਈ ਵੀ ਜੇ ਸੰਸਦ ਚਲਾ ਗਿਆ ਤਾਂ ਇਸ ਸਿਸਟਮ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ ,ਉਸਨੂੰ ਕਾਰਪੋਰੇਟ ਹਾਉਸਿਸ ਦੀ ਰਾਖੀ ਕਰਨੀ ਪਵੇਗੀ।
11:50 January 10
ਪ੍ਰਧਾਨ ਮੰਤਰੀ ਮੋਦੀ 25ਵੇਂ ਰਾਸ਼ਟਰੀ ਯੁਵਕ ਮੇਲੇ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਮੋਦੀ 25ਵੇਂ ਰਾਸ਼ਟਰੀ ਯੁਵਕ ਮੇਲੇ ਦਾ ਕਰਨਗੇ ਉਦਘਾਟਨ
12 ਜਨਵਰੀ ਨੂੰ ਸਵੇਰੇ 10:30 ਵਜੇ ਕਰਨਗੇ ਉਦਘਾਟਨ
09:27 January 10
ਪਿਛਲੇ 24 ਘੰਟਿਆਂ 'ਚ 1,79,723 ਨਵੇਂ ਮਾਮਲੇ ਆਏ ਸਾਹਮਣੇ, 146 ਮੌਤਾਂ
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,79,723 ਨਵੇਂ ਮਾਮਲੇ ਆਏ ਸਾਹਮਣੇ
146 ਲੋਕਾਂ ਦੀ ਹੋਈ ਮੌਤ
ਐਕਟਿਵ ਕੇਸਾਂ ਦੀ ਗਿਣਤੀ ਹੋਈ 7,23,619
08:45 January 10
ਮੁੰਬਈ ਦੇ ਬਾਈਕੂਲਾ ਇਲਾਕੇ 'ਚ ਲੱਕੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
ਮੁੰਬਈ ਦੇ ਬਾਈਕੂਲਾ ਇਲਾਕੇ 'ਚ ਲੱਕੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
ਮੁਸਤਫਾ ਬਾਜ਼ਾਰ ਨੇੜੇ ਦੀ ਘਟਨਾ
8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਮੌਜੂਦ
06:58 January 10
ਦਿੱਲੀ ਪੁਲਿਸ ਦੇ 300 ਤੋਂ ਵੱਧ ਕਰਮਚਾਰੀ ਕੋਰੋਨਾ ਪਾਜ਼ੀਟਿਵ
ਲੋਕ ਸੰਪਰਕ ਅਧਿਕਾਰੀ ਤੇ ਵਧੀਕ ਕਮਿਸ਼ਨਰ ਚਿਨਮਯ ਬਿਸਵਾਲ ਸਮੇਤ ਦਿੱਲੀ ਪੁਲਿਸ ਦੇ 300 ਤੋਂ ਵੱਧ ਕਰਮਚਾਰੀ ਕੋਰੋਨਾ ਪਾਜ਼ੀਟਿਵ